Posts

Showing posts from December, 2014

ਦੀ ਠੱਟਾ ਕੋਆਪ੍ਰੇਟਿਵ ਸੁਸਾਇਟੀ ਦੇ ਸੈਕਟਰੀ ਰਤਨ ਸਿੰਘ ਦੀ ਸੇਵਾ ਮੁਕਤੀ ਸਬੰਧੀ ਸਮਾਗਮ 31 ਦਸੰਬਰ ਨੂੰ।

Image
 

ਕਾਮਰੇਡ ਪ੍ਰੀਤਮ ਸਿੰਘ ਠੱਟਾ ਨਮਿੱਤ ਪਾਠ ਦਾ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 31 ਦਸੰਬਰ ਨੂੰ।

Image
 

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪੰਜਵੀਂ ਪ੍ਰਭਾਤ ਫੇਰੀ ਕੱਢੀ ਗਈ।

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਠੱਟਾ ਨਵਾਂ ਵਿਖੇ ਪੰਜਵੀਂ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਤੋਂ ਸਵੇਰੇ 4 ਵਜੇ ਚੱਲ ਕਰ ਕੇ ਮੇਨ ਬਜ਼ਾਰ ਵਿੱਚ ਮੋਮੀਆਂ ਦੇ ਘਰਾਂ, ਸ਼ਿਵਚਰਨ ਸਿੰਘ ਕਰੀਰ, ਮਾਸਟਰ ਪ੍ਰੀਤਮ ਸਿੰਘ ਅੰਨੂੰ, ਜਸਬੀਰ ਸਿੰਘ ਨਿੱਕਾ, ਮਾੜ੍ਹਿਆਂ ਦੇ ਪਰਿਵਾਰਾਂ ਦੇ ਘਰਾਂ, ਤਰਖਾਣ ਸਿੰਘਾਂ ਦੇ ਘਰਾਂ, ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਠੱਟਾ ਨਵਾਂ ਵਿਖੇ ਪਹੁੰਚੀ। ਇਸ ਮੌਕੇ ਚਾਹ, ਪਕੌੜਿਆਂ ਅਤੇ ਮਠਿਆਈ ਦਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਭਾਤ ਫੇਰੀ ਦੀਆਂ ਸਾਰੇ ਦਿਨਾਂ ਦੀਆਂ ਤਸਵੀਰਾਂ ਦੇਖਣ ਲਈ : ਵੈਬਸਾਈਟ ਦੇ ਮੀਨੂ ਬਾਰ ਵਿੱਚੋਂ ਗੈਲਰੀ-ਤਸਵੀਰਾਂ-ਸਮਾਗਮ-ਪ੍ਰਭਾਤ ਫੇਰੀ ਟੈਬ ਤੇ ਕਲਿੱਕ ਕਰੋ ਜਾਂ ਇਸ ਲਿੰਕ ਤੇ ਕਲਿੱਕ ਕਰੋ ਜੀ: http://wp.me/P3Q4l3-9Y ਵੀਡੀਓ ਦੇਖਣ ਲਈ Youtube ਤੇ ‘Pind Thatta’ ਚੈਨਲ ਖੋਲ੍ਹੋ ਜੀ।

ਅਕਾਲ ਚਲਾਣਾ ਸ੍ਰੀਮਤੀ ਦਿਆਲ ਕੌਰ (83) ਮਾਤਾ ਜਸਵਿੰਦਰ ਸਿੰਘ ਸੱਪ ਵਾਸੀ ਪਿੰਡ ਠੱਟਾ ਨਵਾਂ।

Image
  ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਦਿਆਲ ਕੌਰ (83) ਮਾਤਾ ਜਸਵਿੰਦਰ ਸਿੰਘ ਸੱਪ ਵਾਸੀ ਪਿੰਡ ਠੱਟਾ ਨਵਾਂ, ਬੀਤੀ ਰਾਤ 9:00 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 12 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਚੌਥੀ ਪ੍ਰਭਾਤ ਫੇਰੀ ਕੱਢੀ ਗਈ।

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਠੱਟਾ ਨਵਾਂ ਵਿਖੇ ਚੌਥੀ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਤੋਂ ਸਵੇਰੇ 4 ਵਜੇ ਚੱਲ ਕਰ ਕੇ ਤਰਖਾਣਾਂ ਦੇ ਘਰਾਂ, ਮਾਸਟਰ ਮਹਿੰਗਾ ਸਿੰਘ ਮੋਮੀ, ਸਵ. ਬਾਬੂ ਸਿੰਘ ਨੰਬਰਦਾਰ ਦੇ ਘਰਾਂ, ਮਾਸਟਰ ਜਰਨੈਲ ਸਿੰਘ, ਮੇਹਰ ਸਿੰਘ ਚੁੱਪ, ਨਛੱਤਰ ਸਿੰਘ ਮੋਮੀ, ਪ੍ਰੋ. ਬਲਬੀਰ ਸਿੰਘ ਮੋਮੀ, ਅਵਤਾਰ ਸਿੰਘ ਸਾਈਕਲਾਂ ਵਾਲੇ, ਜਗੀਰ ਸਿੰਘ ਨਿਆਣਿਆਂ ਕੇ, ਹਰਬਿਲਾਸ, ਕੇਵਲ ਰਾਮ, ਪਿਆਰਾ ਲਾਲ, ਦਰਸ਼ਨ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ ਮਿਸਤਰੀ, ਲੱਖਾ ਸਿੰਘ ਹਲਵਾਈ, ਗੁਰਮੀਤ ਸਿੰਘ ਮਿੱਠਾ, ਅਵਤਾਰ ਸਿੰਘ ਹਲਵਾਈ, ਦਿਲਬਾਗ ਸਿੰਘ ਟੇਲਰ ਮਾਸਟਰ, ਬੰਕਾ ਟੇਲਰ, ਮਾਸਟਰ ਹਰਬਖਸ਼ ਸਿੰਘ, ਸੁਖਦੇਵ ਸਿੰਘ ਕਰੀਰ, ਦਲੀਪ ਸਿੰਘ ਮੋਮੀ, ਬਾਲੂਆਂ ਕੇ ਘਰਾਂ, ਬਲਬੀਰ ਸਿੰਘ ਕਰੀਰ, ਇੰਦਰਜੀਤ ਸਿੰਘ ਸਾਬਕਾ ਸਰਪੰਚ, ਪੰਡਤਾਂ ਵਾਲੀ ਗਲੀ ਤੋਂ ਹੁੰਦੀ ਹੋਈ, ਅਰਜਣ ਸਿੰਘ ਮੋਮੀ, ਜੀਤ ਸਿੰਘ ਮੈਬਰ ਪੰਚਾਇਤ ਦੇ ਘਰ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਕੌਫੀ, ਪਕੌੜਿਆਂ ਅਤੇ ਮਠਿਆਈ ਦਾ ਲੰਗਰ ਅਤੁੱਟ ਵਰਤਾਇਆ ਗਿਆ।ਤਸਵੀਰਾਂ ਦੇਖਣ ਲਈ : ਵੈਬਸਾਈਟ ਦੇ ਮੀਨੂ ਬਾਰ ਵਿੱਚੋਂ ਗੈਲਰੀ-ਤਸਵੀਰਾਂ-ਸਮਾਗਮ-ਪ੍ਰਭਾਤ ਫੇਰੀ ਟੈਬ ਤੇ ਕਲਿੱਕ ਕਰੋ ਜਾਂ ਇਸ ਲਿੰਕ ਤੇ ਕਲਿੱਕ ਕਰੋ ਜੀ: http://wp.me/P3Q4l3-9Yਵੀਡੀਓ ਦੇਖਣ ਲਈ Youtube ਤੇ ‘Pind Thatta’ ਚੈਨਲ ਖੋਲ੍ਹੋ ਜੀ। ...

ਸ. ਜੀਤ ਸਿੰਘ ਮੋਮੀ

Image
 

ਨੇਕ ਨਿਮਾਂਣਿਅਾ ਰੋ-ਰੋ ਕੇ ਮੈਂ ਕਲਮ ਨੂੰ ਜਦੋਂ ਚਲਾਵਾਂ, ਮੈਨੂੰ ਦੱਸ ਧੀੲੇ ਪੰਜਾਬ ਦੀੲੇ ਤੇਰੀ ਕਿੱਦਾਂ ੲਿੱਜਤ ਬਚਾਵਾਂ।

Image
                                                     ਮੈਨੂੰ ਦੱਸ ਧੀੲੇ ਪੰਜਾਬ ਦੀੲੇ ਤੇਰੀ ਕਿੱਦਾਂ ੲਿੱਜਤ ਬਚਾਵਾਂ, ਕਿਹੜਾ ੲੇਥੇ ਅਣਖੀ ਰਾਜਾ ਜਿਹਨੂੰ ਤੇਰਾ ਦਰਦ ਸੁਣਾਵਾਂ, ਅਵਾਰਾ ਕੁੱਤਿਅਆਂ ਵਾਂਗ ਸ਼ਿਕਾਰੀ ਫਿਰਦੇ ਨੇ ਤੈਨੂੰ ਤਾੜੀ, ਜਦ ਤੂੰ ਘਰੋਂ ੲਿੱਕਲੀ ਨਿਕਲੇ ਨਜ਼ਰ ਓ ਰੱਖਦੇ ਮਾੜੀ, ਹੁੰਦੇ ਨੇ ਜੋ ਜੁਲਮ ਤੇਰੇ ਤੇ ਕਿਹਨੂੰ ਜਾ ਗਿਣਾਵਾਂ, ਮੈਨੂੰ ਦੱਸ ਧੀੲੇ ਪੰਜਾਬ ਦੀੲੇ….. ਤੇਰੀਅਾ ਚੀਕਾਂ ਸੁਣੇ ਨਾਂ ਕੋੲੀ ਹੋ ਗੲੇ ਨੇ ਸਭ ਬੋਲੇ, ਅੰਦਰੋਂ ਤਾਂ ਸ਼ੈਤਾਨ ੲੇ ਡਾਢੇ ਚੇਹਰਿਓ ਲੱਗਣ ਭੋਲੇ, ਮੈਨੂੰ ਵੀ ਸਭ ਕਹਿਣਗੇ ਜਾਲਮ ਜੇ ਮੈ ਮਾਰ ਮੁਕਾਵਾਂ, ਮੈਨੂੰ ਦੱਸ ਧੀੲੇ ਪੰਜਾਬ ਦੀੲੇ……. ਸ਼ੀਨਾਂ ਮੇਰਾ ਜਲ ਗਿਅਾ ਤੇਰੀ ਸੁਣ ਕੇ ਦਰਦ ਕਹਾਣੀ, ੲਿੱਕ ਜੀਅ ਕਰਦਾ ਮਾਰ ਮੁਕਾਵਾਂ ੲੇਹ ਕੁੱਤਿਅਾ ਦੀ ਢਾਂਣੀ, ਨੇਕ ਨਿਮਾਂਣਿਅਾ ਰੋ ਰੋ ਕੇ ਮੈਂ ਕਲਮ ਨੂੰ ਜਦੋਂ ਚਲਾਵਾਂ, ਮੈਨੂੰ ਦੱਸ ਧੀੲੇ ਪੰਜਾਬ ਦੀੲੇ ਤੇਰੀ ਕਿੱਦਾਂ ੲਿੱਜਤ ਬਚਾਵਾਂ, ਕਿਹੜਾ ੲੇਥੇ ਅਣਖੀ ਰਾਜਾ ਜਿਹਨੂੰ ਤੇਰਾ ਦਰਦ ਸੁਣਾਵਾਂ, ਮੈਨੂੰ ਦੱਸ ਧੀੲੇ ਪੰਜਾਬ ਦੀੲੇ ਤੇਰੀ ਕਿੱਦਾਂ ੲਿੱਜਤ ਬਚਾਵਾਂ, -ਨੇਕ ਨਿਮਾਣਾਂ ਸ਼ੇਰਗਿੱਲ 0097470234426

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਤੀਸਰੀ ਪ੍ਰਭਾਤ ਫੇਰੀ ਕੱਢੀ ਗਈ।

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ  ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਠੱਟਾ ਨਵਾਂ ਵਿਖੇ ਤੀਸਰੀ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਤੋਂ ਸਵੇਰੇ 4 ਵਜੇ ਚੱਲ ਕਰ ਕੇ ਗੀਹਨਿਆਂ ਕੇ ਗਰਾਂ, ਬੁੜਿਆਂ ਕੇ ਘਰਾਂ, ਅਮਰਜੀਤ ਸਿੰਘ ਨੰਬਰਦਾਰ, ਕਰਤਾਰ ਸਿੰਘ ਫੌਜੀ, ਬਲਕਾਰ ਸਿੰਘ ਸੱਪ, ਅਮਰਜੀਤ ਸਿੰਘ ਖੋਜਾ, ਪਰਮਿੰਦਰ ਸਿੰਘ ਖੋਜਾ, ਸਾਧੂ ਸਿੰਘ ਨੰਬਰਦਾਰ, ਦਲਜੀਤ ਸਿੰਘ ਮੈਂਬਰ ਪੰਚਾਇਤ, ਗਿਆਨੀ ਹਰਬਚਨ ਸਿੰਘ ਤਹਿਸੀਲਦਾਰ, ਬਹਾਦਰ ਸਿੰਘ, ਮਹਿੰਗਾ ਸਿੰਘ, ਸ਼ਿੰਗਾਰ ਸਿੰਘ ਦੁਕਾਨਦਾਰ, ਮੰਗਤ ਸਿੰਘ, ਬਲਬੀਰ ਸਿੰਘ ਭੈਲ, ਮੱਸਾ ਸਿੰਘ ਭੈਲ, ਮਾਸਟਰ ਜੋਗਿੰਦਰ ਸਿੰਘ, ਗੁਰਦੀਪ ਸਿੰਘ, ਚਰਨ ਸਿੰਘ, ਸੁਖਦੇਵ ਸਿੰਘ ਦੇਬੀ, ਨੱਥਾ ਸਿੰਘ ਕਾਨੂੰਨਗੋ, ਮਲਕੀਤ ਸਿੰਘ ਚੀਨੀਆਂ ਕੇ ਪਰਿਵਾਰਾਂ, ਸਰਪੰਚ ਸੁਖਵਿੰਦਰ ਸਿੰਘ ਥਿੰਦ, ਅਮਲੀਆਂ ਕੇ ਪਰਿਵਾਰਾਂ, ਮਲਕੀਅਤ ਸਿੰਘ ਚੇਲਾ ਦੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਚਾਹ, ਪਕੌੜਿਆਂ ਅਤੇ ਮਠਿਆਈ ਦਾ ਲੰਗਰ ਅਤੁੱਟ ਵਰਤਾਇਆ ਗਿਆ। ਤਸਵੀਰਾਂ ਦੇਖਣ ਲਈ : ਵੈਬਸਾਈਟ ਦੇ ਮੀਨੂ ਬਾਰ ਵਿੱਚੋਂ ਗੈਲਰੀ-ਤਸਵੀਰਾਂ-ਸਮਾਗਮ-ਪ੍ਰਭਾਤ ਫੇਰੀ ਟੈਬ ਤੇ ਕਲਿੱਕ ਕਰੋ ਜਾਂ ਇਸ ਲਿੰਕ ਤੇ ਕਲਿੱਕ ਕਰੋ ਜੀ: http://wp.me/P3Q4l3-9Y ਵੀਡੀਓ ਦੇਖਣ ਲਈ Youtube ਤੇ ‘Pind Thatta’ ਚੈਨਲ ਖੋਲ੍ਹੋ ਜੀ।

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਦੂਸਰੀ ਪ੍ਰਭਾਤ ਫੇਰੀ ਕੱਢੀ ਗਈ।

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਠੱਟਾ ਨਵਾਂ ਵਿਖੇ ਦੂਸਰੀ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਤੋਂ ਸਵੇਰੇ 4 ਵਜੇ ਚੱਲ ਕਰ ਕੇ ਬਲਵੰਤ ਸਿੰਘ ਦੁਕਾਨਦਾਰ, ਮਲਕੀਅਤ ਸਿੰਘ ਭੋਲਾ, ਅਮਰਦੀਪ ਸਿੰਘ ਚੱਕੀ ਵਾਲੇ, ਸੱਪਾਂ ਕੇ, ਵਲੀਆਂ ਕੇ, ਘਪਲਿਆਂ ਕੇ, ਬੇਰੀ ਵਾਲਿਆਂ ਕੇ, ਝੰਡਾਂ ਕੇ, ਸੱਪਾਂ ਕੇ, ਕਮਲਿਆਂ ਕੇ, ਨਿਆਣਿਆਂ ਦੇ ਪਰਿਵਾਰਾਂ ਦੇ ਘਰਾਂ ਤੋਂ ਹੁੰਦੀ ਹੋਈ ਗੀਹਨਿਆਂ ਕੀ ਗਲੀ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਚਾਹ-ਕੌਫੀ, ਪਕੌੜਿਆਂ ਅਤੇ ਮਠਿਆਈ ਦਾ ਲੰਗਰ ਅਤੁੱਟ ਵਰਤਾਇਆ ਗਿਆ। ਤਸਵੀਰਾਂ ਦੇਖਣ ਲਈ : ਮੀਨੂ ਬਾਰ ਵਿੱਚੋਂ ਗੈਲਰੀ-ਤਸਵੀਰਾਂ-ਪ੍ਰਭਾਤ ਫੇਰੀ ਟੈਬ ਤੇ ਕਲਿੱਕ ਕਰੋ ਜਾਂ ਇਸ ਲਿੰਕ ਤੇ ਕਲਿੱਕ ਕਰੋ ਜੀ: http://wp.me/P3Q4l3-9Y ਵੀਡੀਓ ਦੇਖਣ ਲਈ Youtube ਤੇ ‘Pind Thatta’ ਚੈਨਲ ਖੋਲ੍ਹੋ ਜੀ।

ਅੰਤਰਰਾਸ਼ਟਰੀ ਪੰਥਕ ਪ੍ਰਸਿੱਧ ਕਵੀਸ਼ਰ ਭਾਈ ਅਵਤਾਰ ਸਿੰਘ ਦੂਲ੍ਹੋਵਾਲ ਦੇ ਪਿਤਾ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 25 ਦਸੰਬਰ ਨੂੰ।

Image
 

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਹਿਲੀ ਪ੍ਰਭਾਤ ਫੇਰੀ ਕੱਢੀ ਗਈ।

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਠੱਟਾ ਨਵਾਂ ਵਿਖੇ ਪਹਿਲੀ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਤੋਂ ਚੱਲ ਕਰ ਕੇ ਭਾਈ ਭਜਨ ਸਿੰਘ, ਭਾਈ ਬਚਨ ਸਿੰਘ ਚੀਨੀਆਂ ਕੇ ਡੇਰੇ, ਜਗੀਰ ਸਿੰਘ ਝੰਡ, ਕਰਮਜੀਤ ਸਿੰਘ ਚੇਲਾ, ਦਿਲਬਾਗ ਸਿੰਘ ਚੇਲਾ, ਤੀਰਥ ਸਿੰਘ ਮੈਂਬਰ ਪੰਚਾਇਤ, ਦਿਲਬਾਗ ਸਿੰਘ ਚੇਲਾ, ਸੂਬਾ ਸਿੰਘ ਬਟੇਰੀ ਕੇ, ਮਾਸਟਰ ਦਿਲਬੀਰ ਸਿੰਘ ਪਿਆਰੇ ਕਿਆਂ ਕੇ, ਮਿਸਤਰੀ ਜਸਬੀਰ ਸਿੰਘ ਕੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਚਾਹ ਪਕੌੜਿਆਂ, ਫਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਤਸਵੀਰਾਂ ਦੇਖਣ ਲਈ : ਮੀਨੂ ਬਾਰ ਵਿੱਚੋਂ ਗੈਲਰੀ-ਤਸਵੀਰਾਂ-ਪ੍ਰਭਾਤ ਫੇਰੀ ਟੈਬ ਤੇ ਕਲਿੱਕ ਕਰੋ ਜਾਂ ਇਸ ਲਿੰਕ ਤੇ ਕਲਿੱਕ ਕਰੋ ਜੀ: http://wp.me/P3Q4l3-9Y ਵੀਡੀਓ ਦੇਖਣ ਲਈ Youtube ਤੇ ‘Pind Thatta’ ਚੈਨਲ ਖੋਲ੍ਹੋ ਜੀ।

ਸ. ਹਰਦੇਵ ਸਿੰਘ, ਇਟਲੀ

Image
 

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ 23 ਤੋਂ 27 ਦਸੰਬਰ ਤੱਕ ਕੱਢੀਆਂ ਜਾ ਰਹੀਆਂ ਹਨ।

ਹਰ ਸਾਲ ਦੀ ਤਰਾਂ ਇਸ ਸਾਲ ਵੀ ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ 23 ਦਸੰਬਰ ਤੋਂ 27 ਦਸੰਬਰ ਤੱਕ ਕੱਢੀਆਂ ਜਾ ਰਹੀਆਂ ਹਨ। ਪ੍ਰਭਾਤ ਫੇਰੀਆਂ ਸਵੇਰੇ 4 ਵਜੇ ਗੁਰੁਦਆਰਾ ਸਾਹਿਬ ਤੋਂ ਪ੍ਰਾਰੰਭ ਹੋਣਗੀਆਂ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਇੰਦਰਜੀਤ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਇਹਨਾਂ ਪ੍ਰਭਾਤ ਫੇਰੀਆਂ ਦੇ ਸਵਾਗਤ ਲਈ ਹਰ ਗਲੀ-ਮੁਹੱਲੇ ਵੱਲੋਂ ਸਾਫ-ਸਫਾਈ ਅਤੇ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਹੈ। ਵੱਧ ਤੋਂ ਵੱਧ ਸੰਗਤਾਂ ਪ੍ਰਭਾਤ ਫੇਰੀਆਂ ਵਿੱਚ ਸ਼ਾਮਿਲ ਹੋਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਅਕਾਲ ਚਲਾਣਾ ਕਾਮਰੇਡ ਪ੍ਰੀਤਮ ਸਿੰਘ ਠੱਟਾ ਵਾਸੀ ਪਿੰਡ ਠੱਟਾ ਪੁਰਾਣਾ।

Image
ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਕਾਮਰੇਡ ਪ੍ਰੀਤਮ ਸਿੰਘ ਠੱਟਾ (89), ਵਾਸੀ ਪਿੰਡ ਠੱਟਾ ਪੁਰਾਣਾ, ਬੀਤੀ ਰਾਤ 1:30 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 12 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

ਸ਼ੁਕਰ ਕਿ ਰੂਬੀ ਰੱਬ ਨਹੀ ਏ, ਰੱਬ ਦੇ ਵਰਗਾ ਠੱਗ ਨਹੀ ਏ-ਰੂਬੀ ਟਿੱਬੇ ਵਾਲਾ

Image
ਮਾਂ ਨਾਂ ਪੁੱਤ ਤੋਂ ਰਹਿੰਦੀ ਵਾਂਝੀ, ਹਰ ਇਕ ਖੁਸ਼ੀ ਹੋਣੀ ਸੀ ਸਾਂਝੀ, ਓਹ ਪਲ ਬੜੇ ਬੇ-ਮੁੱਲ ਹੋਣੇ ਸੀ, ਹਰ ਟਾਹਣੀ ਤੇ ਫੁੱਲ ਹੋਣੇ ਸੀ, ਨਾਂ ਚਾਅ ਕੋਈ ਦਿਲ ਵਿੱਚ ਦੱਬ ਹੁੰਦਾ, ਪਰ ਜੇਕਰ ਮੈਂ ਰੱਬ ਹੁੰਦਾ। —————————– ਕੁੱਖ ਅੰਦਰ ਕੋਈ ਧੀ ਨਾਂ ਮਰਦੀ, ਨਾਂ ਕੋਈ ਬਲੀ ਦਾਜ਼ ਦੀ ਚੜ੍ਹਦੀ, ਖੁਸ਼ੀਆਂ ਨੂੰ ਵੀ ਬੂਰ ਪੈਣੇ ਸੀ, ਗਮ ਤਾਂ ਕੋਹਾਂ ਦੂਰ ਰਹਿਣੇ ਸੀ, ਨਾ ਪਾਪ ਭਾਲਿਆਂ ਲੱਭ ਹੁੰਦਾ, ਪਰ ਜੇਕਰ ਮੈਂ ਰੱਬ ਹੁੰਦਾ। —————————– ਦੁੱਖ ਤਕਲੀਫ ਨਾਂ ਹੁੰਦੀ ਬਿਮਾਰੀ, ਤੰਦਰੁਸਤ ਹੁੰਦੀ ਦੁਨੀਆ ਸਾਰੀ, ਦਰਦ ਪੀੜ ਨਾਂ ਉੱਠਦੀਆਂ ਚੀਸਾਂ, ਜੰਨਤ ਕਰਦੀ ਸਾਡੀਆਂ ਰੀਸਾਂ, ਨਾਂ ਜਨਮ ਮਰਨ ਦਾ ਯੱਭ ਹੁੰਦਾ, ਪਰ ਜੇਕਰ ਮੈਂ ਰੱਬ ਹੁੰਦਾ। —————————– ਨਫਰਤ ਦਿਲ ਵਿਚ ਬੀਜ਼ ਨਾਂ ਹੁੰਦੀ, ਨਸ਼ੇ ਦੇ ਨਾਂਅ ਦੀ ਚੀਜ਼ ਨਾਂ ਹੁੰਦੀ, ਨਾਂ ਅੱਧ ਖਿੜਿਆ ਮੁਰਝਾਓਂਦਾ ਬੰਦਾ, ਪੂਰੀ ਉਮਰ ਹੰਢਾਉਂਦਾ ਬੰਦਾ, ਪਿਆਰ ਨਾਂ ਦਿਲੋ ਅਲੱਗ ਹੁੰਦਾ, ਪਰ ਜੇਕਰ ਮੈ ਰੱਬ ਹੁੰਦਾ। —————————– ਨਾਂ ਕਿਤੇ ਡੁੱਲ੍ਹਦੀ ਰੱਤ ਹੋਣੀ ਸੀ, ਹਰ ਇਕ ਸਿਰ ਤੇ ਛ੍‍ੱਤ ਹੋਣੀ ਸੀ, ਨਾਂ ਤਨ ਕਿਸੇ ਦਾ ਹੁੰਦਾ ਨੰਗਾ, ਠੰਡ ਵਿਚ ਨਾਂ ਫਿਰ ਠਰਦਾ ਬੰਦਾ, ਮੈ ਬਲਦਾ ਬਣ ਕੇ ਅੱਗ ਹੁੰਦਾ, ਪਰ ਜੇਕਰ ਮੈਂ ਰੱਬ ਹੁੰਦਾ। —————————– ਬੰਜ਼ਰ ਧਰਤੀ ਦਿਸੇ ਨਾਂ ਖਾਲ਼ੀ, ਹਰ ਥਾਂ ਤੇ ਹੁੰਦੀ ਹਰਿਆਲੀ, ਚਾਨਣੀਆਂ ਰਾਤਾਂ ਹੀ ਹੁੰਦੀਆਂ, ਗਮ ਦੀ ਰਾਤ ਨਾਂ ਹੁੰਦੀ ਕਾਲ਼ੀ, ਕਿੰਨਾਂ ਸੋਹਣਾਂ ਇਹ ਜਗ ਹੁੰਦਾ ਪਰ ਜੇਕਰ ਮੈਂ ਰੱਬ ਹੁੰਦਾ...

ਸ਼ੁਕਰ ਕਿ ਰੂਬੀ ਰੱਬ ਨਹੀ ਏ, ਰੱਬ ਦੇ ਵਰਗਾ ਠੱਗ ਨਹੀ ਏ-ਰੂਬੀ ਟਿੱਬੇ ਵਾਲਾ

Image
ਮਾਂ ਨਾਂ ਪੁੱਤ ਤੋਂ ਰਹਿੰਦੀ ਵਾਂਝੀ, ਹਰ ਇਕ ਖੁਸ਼ੀ ਹੋਣੀ ਸੀ ਸਾਂਝੀ, ਓਹ ਪਲ ਬੜੇ ਬੇ-ਮੁੱਲ ਹੋਣੇ ਸੀ, ਹਰ ਟਾਹਣੀ ਤੇ ਫੁੱਲ ਹੋਣੇ ਸੀ, ਨਾਂ ਚਾਅ ਕੋਈ ਦਿਲ ਵਿੱਚ ਦੱਬ ਹੁੰਦਾ, ਪਰ ਜੇਕਰ ਮੈਂ ਰੱਬ ਹੁੰਦਾ। —————————– ਕੁੱਖ ਅੰਦਰ ਕੋਈ ਧੀ ਨਾਂ ਮਰਦੀ, ਨਾਂ ਕੋਈ ਬਲੀ ਦਾਜ਼ ਦੀ ਚੜ੍ਹਦੀ, ਖੁਸ਼ੀਆਂ ਨੂੰ ਵੀ ਬੂਰ ਪੈਣੇ ਸੀ, ਗਮ ਤਾਂ ਕੋਹਾਂ ਦੂਰ ਰਹਿਣੇ ਸੀ, ਨਾ ਪਾਪ ਭਾਲਿਆਂ ਲੱਭ ਹੁੰਦਾ, ਪਰ ਜੇਕਰ ਮੈਂ ਰੱਬ ਹੁੰਦਾ। —————————– ਦੁੱਖ ਤਕਲੀਫ ਨਾਂ ਹੁੰਦੀ ਬਿਮਾਰੀ, ਤੰਦਰੁਸਤ ਹੁੰਦੀ ਦੁਨੀਆ ਸਾਰੀ, ਦਰਦ ਪੀੜ ਨਾਂ ਉੱਠਦੀਆਂ ਚੀਸਾਂ, ਜੰਨਤ ਕਰਦੀ ਸਾਡੀਆਂ ਰੀਸਾਂ, ਨਾਂ ਜਨਮ ਮਰਨ ਦਾ ਯੱਭ ਹੁੰਦਾ, ਪਰ ਜੇਕਰ ਮੈਂ ਰੱਬ ਹੁੰਦਾ। —————————– ਨਫਰਤ ਦਿਲ ਵਿਚ ਬੀਜ਼ ਨਾਂ ਹੁੰਦੀ, ਨਸ਼ੇ ਦੇ ਨਾਂਅ ਦੀ ਚੀਜ਼ ਨਾਂ ਹੁੰਦੀ, ਨਾਂ ਅੱਧ ਖਿੜਿਆ ਮੁਰਝਾਓਂਦਾ ਬੰਦਾ, ਪੂਰੀ ਉਮਰ ਹੰਢਾਉਂਦਾ ਬੰਦਾ, ਪਿਆਰ ਨਾਂ ਦਿਲੋ ਅਲੱਗ ਹੁੰਦਾ, ਪਰ ਜੇਕਰ ਮੈ ਰੱਬ ਹੁੰਦਾ। —————————– ਨਾਂ ਕਿਤੇ ਡੁੱਲ੍ਹਦੀ ਰੱਤ ਹੋਣੀ ਸੀ, ਹਰ ਇਕ ਸਿਰ ਤੇ ਛ੍‍ੱਤ ਹੋਣੀ ਸੀ, ਨਾਂ ਤਨ ਕਿਸੇ ਦਾ ਹੁੰਦਾ ਨੰਗਾ, ਠੰਡ ਵਿਚ ਨਾਂ ਫਿਰ ਠਰਦਾ ਬੰਦਾ, ਮੈ ਬਲਦਾ ਬਣ ਕੇ ਅੱਗ ਹੁੰਦਾ, ਪਰ ਜੇਕਰ ਮੈਂ ਰੱਬ ਹੁੰਦਾ। —————————– ਬੰਜ਼ਰ ਧਰਤੀ ਦਿਸੇ ਨਾਂ ਖਾਲ਼ੀ, ਹਰ ਥਾਂ ਤੇ ਹੁੰਦੀ ਹਰਿਆਲੀ, ਚਾਨਣੀਆਂ ਰਾਤਾਂ ਹੀ ਹੁੰਦੀਆਂ, ਗਮ ਦੀ ਰਾਤ ਨਾਂ ਹੁੰਦੀ ਕਾਲ਼ੀ, ਕਿੰਨਾਂ ਸੋਹਣਾਂ ਇਹ ਜਗ ਹੁੰਦਾ ਪਰ ਜੇਕਰ ਮੈਂ ਰੱਬ ਹੁੰਦਾ...

ਅਕਾਲ ਚਲਾਣਾ ਸ੍ਰੀਮਤੀ ਭਜਨ ਕੌਰ ਪੁੱਤਰੀ ਸ੍ਰੀ ਲੱਛੂ ਵਾਸੀ ਪਿੰਡ ਬੂਲਪੁਰ।

Image
ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਭਜਨ ਕੌਰ (55) ਪੁੱਤਰੀ ਸ੍ਰੀ ਲੱਛੂ ਵਾਸੀ ਪਿੰਡ ਬੂਲਪੁਰ, ਅੱਜ ਸਵੇਰੇ 3 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਭਜਨ ਕੌਰ ਨਮਿੱਤ ਰੱਖੇ ਗਏ ਸ੍ਰੀ ਸੁਖਮਨੀ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 29 ਦਸੰਬਰ 2014, ਦਿਨ ਸੋਮਵਾਰ ਨੂੰ ਉਹਨਾਂ ਦੇ ਨਿਵਾਸ ਅਸਥਾਨ ਪਿੰਡ ਬੂਲਪੁਰ ਵਿਖੇ 12 ਵਜੇ ਹੋਵੇਗੀ।

ਅਕਾਲ ਚਲਾਣਾ ਸ. ਬਚਨ ਸਿੰਘ ਭੈਲਾਂ ਕੇ ਵਾਸੀ ਪਿੰਡ ਠੱਟਾ ਨਵਾਂ।

Image
ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬਾਪੂ ਬਚਨ ਸਿੰਘ ਭੈਲਾ ਕੇ (90), ਵਾਸੀ ਪਿੰਡ ਠੱਟਾ ਨਵਾਂ, ਬੀਤੀ ਰਾਤ 10 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਬਾਪੂ ਬਚਨ ਸਿੰਘ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 27 ਦਸੰਬਰ 2014, ਦਿਨ ਸ਼ਨੀਵਾਰ ਨੂੰ ਉਹਨਾਂ ਦੇ ਨਿਵਾਸ ਅਸਥਾਨ ਪਿੰਡ ਠੱਟਾ ਨਵਾਂ ਵਿਖੇ ਹੋਵੇਗੀ।

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਤਖਤ ਸ੍ਰੀ ਪਟਨਾ ਸਾਹਿਬ ਨੂੰ ਰਸਦਾਂ ਦੇ 2 ਟਰੱਕ ਰਵਾਨਾ।

Image
 

ਇੰਟਰਨੈਸ਼ਨਲ ਪੰਥਕ ਪ੍ਰਸਿੱਧ ਕਵੀਸ਼ਰ ਭਾਈ ਅਵਤਾਰ ਸਿੰਘ ਦੂਲ੍ਹੋਵਾਲ ਨੂੰ ਸਦਮਾ-ਪਿਤਾ ਦਾ ਦਿਹਾਂਤ

Image
 

ਐਤਵਾਰ 14 ਦਸੰਬਰ 2014 (ਮੁਤਾਬਿਕ 29 ਮੱਘਰ ਸੰਮਤ 546 ਨਾਨਕਸ਼ਾਹੀ)

Image
ਸੋਰਠਿ ਮਹਲਾ ੫ ॥ ਜੀਅ ਜੰਤ ਸਭਿ ਵਸਿ ਕਰਿ ਦੀਨੇ ਸੇਵਕ ਸਭਿ ਦਰਬਾਰੇ ॥ ਅੰਗੀਕਾਰੁ ਕੀਓ ਪ੍ਰਭ ਅਪੁਨੇ ਭਵ ਨਿਧਿ ਪਾਰਿ ਉਤਾਰੇ ॥੧॥ ਸੰਤਨ ਕੇ ਕਾਰਜ ਸਗਲ ਸਵਾਰੇ ॥ ਦੀਨ ਦਇਆਲ ਕ੍ਰਿਪਾਲ ਕ੍ਰਿਪਾ ਨਿਧਿ ਪੂਰਨ ਖਸਮ ਹਮਾਰੇ ॥ ਰਹਾਉ ॥ ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ ॥ ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੯੪॥ {ਅੰਗ 631} ਪਦਅਰਥ: ਜੀਅ ਜੰਤ ਸਭਿ—ਸਾਰੇ ਜੀਵ ਸਾਰੇ ਜੰਤ। ਵਸਿ—ਵੱਸ ਵਿਚ। ਦਰਬਾਰੇ—ਦਰਬਾਰ ਵਿਚ (ਥਾਂ ਦੇਂਦਾ ਹੈ)। ਅੰਗੀਕਾਰੁ—ਪੱਖ, ਸਹਾਇਤਾ। ਭਵ ਨਿਧਿ—ਸੰਸਾਰ—ਸਮੁੰਦਰ। ਪਾਰਿ ਉਤਾਰੇ—ਪਾਰ ਲੰਘਾ ਲਏ, ਪਾਰ ਲੰਘਾ ਦੇਂਦਾ ਹੈ।੧। ਸਗਲ—ਸਾਰੇ। ਸਵਾਰੇ—ਸਵਾਰ ਦੇਂਦਾ ਹੈ। ਕ੍ਰਿਪਾਲ—ਕਿਰਪਾ ਦਾ ਘਰ। ਕ੍ਰਿਪਾ ਨਿਧਿ—ਕਿਰਪਾ ਦਾ ਖ਼ਜ਼ਾਨਾ। ਪੂਰਨ—ਸਭ ਤਾਕਤਾਂ ਵਾਲੇ।ਰਹਾਉ। ਸਭ ਥਾਈ—ਸਭ ਥਾਈਂ, ਸਭ ਥਾਵਾਂ ਤੇ। ਊਨ—ਕਮੀ, ਥੁੜ। ਕਤਹੂੰ ਬਾਤਾ—ਕਿਸੇ ਭੀ ਗੱਲੇ। ਪ੍ਰਤਾਪ—ਤੇਜ। ਜਾਤਾ—ਜਾਣਿਆ ਜਾਂਦਾ ਹੈ, ਉੱਘੜ ਪੈਂਦਾ ਹੈ।੨। ਅਰਥ: ਹੇ ਭਾਈ! ਸਾਡਾ ਖਸਮ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਕਿਰਪਾ ਦਾ ਘਰ ਹੈ, ਕਿਰਪਾ ਦਾ ਖ਼ਜ਼ਾਨਾ ਹੈ, ਸਭ ਤਾਕਤਾਂ ਦਾ ਮਾਲਕ ਹੈ। (ਸਾਡਾ ਖਸਮ-ਪ੍ਰਭੂ) ਸੰਤ ਜਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ।ਰਹਾਉ। ਹੇ ਭਾਈ! ਪਿਆਰਾ ਪ੍ਰਭੂ ਆਪਣੇ ਸੇਵਕਾਂ ਨੂੰ ਆਪਣੇ ਦਰਬਾਰ ਵਿਚ ਆਦਰ-ਮਾਣ ਦੇਂਦਾ ਹੈ (ਦੁਨੀਆ ਦੇ) ਸਾਰੇ ਜੀਵਾਂ ਨੂੰ ਉਹਨਾਂ ਦੇ ਆਗਿਆਕਾਰ ਬਣਾ ਦੇਂਦਾ ਹੈ। ਸੇਵਕਾਂ ਦਾ ਸਦਾ ਪੱਖ ਕਰਦਾ...

ਐਤਵਾਰ 14 ਦਸੰਬਰ 2014 (ਮੁਤਾਬਿਕ 29 ਮੱਘਰ ਸੰਮਤ 546 ਨਾਨਕਸ਼ਾਹੀ)

Image
ਸੋਰਠਿ ਮਹਲਾ ੫ ॥ ਜੀਅ ਜੰਤ ਸਭਿ ਵਸਿ ਕਰਿ ਦੀਨੇ ਸੇਵਕ ਸਭਿ ਦਰਬਾਰੇ ॥ ਅੰਗੀਕਾਰੁ ਕੀਓ ਪ੍ਰਭ ਅਪੁਨੇ ਭਵ ਨਿਧਿ ਪਾਰਿ ਉਤਾਰੇ ॥੧॥ ਸੰਤਨ ਕੇ ਕਾਰਜ ਸਗਲ ਸਵਾਰੇ ॥ ਦੀਨ ਦਇਆਲ ਕ੍ਰਿਪਾਲ ਕ੍ਰਿਪਾ ਨਿਧਿ ਪੂਰਨ ਖਸਮ ਹਮਾਰੇ ॥ ਰਹਾਉ ॥ ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ ॥ ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੯੪॥ {ਅੰਗ 631} ਪਦਅਰਥ: ਜੀਅ ਜੰਤ ਸਭਿ—ਸਾਰੇ ਜੀਵ ਸਾਰੇ ਜੰਤ। ਵਸਿ—ਵੱਸ ਵਿਚ। ਦਰਬਾਰੇ—ਦਰਬਾਰ ਵਿਚ (ਥਾਂ ਦੇਂਦਾ ਹੈ)। ਅੰਗੀਕਾਰੁ—ਪੱਖ, ਸਹਾਇਤਾ। ਭਵ ਨਿਧਿ—ਸੰਸਾਰ—ਸਮੁੰਦਰ। ਪਾਰਿ ਉਤਾਰੇ—ਪਾਰ ਲੰਘਾ ਲਏ, ਪਾਰ ਲੰਘਾ ਦੇਂਦਾ ਹੈ।੧। ਸਗਲ—ਸਾਰੇ। ਸਵਾਰੇ—ਸਵਾਰ ਦੇਂਦਾ ਹੈ। ਕ੍ਰਿਪਾਲ—ਕਿਰਪਾ ਦਾ ਘਰ। ਕ੍ਰਿਪਾ ਨਿਧਿ—ਕਿਰਪਾ ਦਾ ਖ਼ਜ਼ਾਨਾ। ਪੂਰਨ—ਸਭ ਤਾਕਤਾਂ ਵਾਲੇ।ਰਹਾਉ। ਸਭ ਥਾਈ—ਸਭ ਥਾਈਂ, ਸਭ ਥਾਵਾਂ ਤੇ। ਊਨ—ਕਮੀ, ਥੁੜ। ਕਤਹੂੰ ਬਾਤਾ—ਕਿਸੇ ਭੀ ਗੱਲੇ। ਪ੍ਰਤਾਪ—ਤੇਜ। ਜਾਤਾ—ਜਾਣਿਆ ਜਾਂਦਾ ਹੈ, ਉੱਘੜ ਪੈਂਦਾ ਹੈ।੨। ਅਰਥ: ਹੇ ਭਾਈ! ਸਾਡਾ ਖਸਮ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਕਿਰਪਾ ਦਾ ਘਰ ਹੈ, ਕਿਰਪਾ ਦਾ ਖ਼ਜ਼ਾਨਾ ਹੈ, ਸਭ ਤਾਕਤਾਂ ਦਾ ਮਾਲਕ ਹੈ। (ਸਾਡਾ ਖਸਮ-ਪ੍ਰਭੂ) ਸੰਤ ਜਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ।ਰਹਾਉ। ਹੇ ਭਾਈ! ਪਿਆਰਾ ਪ੍ਰਭੂ ਆਪਣੇ ਸੇਵਕਾਂ ਨੂੰ ਆਪਣੇ ਦਰਬਾਰ ਵਿਚ ਆਦਰ-ਮਾਣ ਦੇਂਦਾ ਹੈ (ਦੁਨੀਆ ਦੇ) ਸਾਰੇ ਜੀਵਾਂ ਨੂੰ ਉਹਨਾਂ ਦੇ ਆਗਿਆਕਾਰ ਬਣਾ ਦੇਂਦਾ ਹੈ। ਸੇਵਕਾਂ ਦਾ ਸਦਾ ਪੱਖ ਕਰਦਾ...

ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੇ ਵਿਦਿਆਰਥੀਆਂ ਵੱਲੋਂ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਏਡਜ਼ ਜਾਗਰੂਕਤਾ ਰੈਲੀ ਕੱਢੀ ਗਈ।

Image
ਬੀਤੇ ਦਿਨੀਂ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੇ ਵਿਦਿਆਰਥੀਆਂ ਵੱਲੋਂ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਏਡਜ਼ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਤਹਿਤ ਸਕੂਲ ਦੇ ਵਿਦਿਆਰਥੀਆਂ ਨੇ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਸਲੋਗਨ ਅਤੇ ਨਾਅਰੇ ਲਗਾ ਕੇ ਏਡਜ਼ ਪ੍ਰਤੀ ਜਾਗਰੂਕ ਕੀਤਾ

ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੇ 160 ਵਿਦਿਆਰਥੀਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ।

Image
ਅੱਜ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਸ. ਸਾਧੂ ਸਿੰਘ ਸਾਬਕਾ ਸਰਪੰਚ ਵੱਲੋਂ ਛੇਵੀਂ ਤੋਂ ਨੌਵੀਂ ਜਮਾਤ ਦੇ 160 ਵਿਦਿਆਰਥੀਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ। ਸਰਕਾਰੀ ਸਕੂਲ ਦੇ ਵਿਹੜੇ ਵਿੱਚ ਹੋਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਸਾਧੂ ਸਿੰਘ ਸਾਬਕਾ ਸਰਪੰਚ ਨੇ ਆਖਿਆ ਕਿ ਸਾਨੂੰ ਸਭ ਨੂੰ ਰਲ ਮਿਲ ਕੇ ਇਹਨਾਂ ਸਕੂਲਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜੋ ਇਹ ਵਿਦਿਆਰਥੀ ਪੜ੍ਹ ਲਿਖ ਕੇ ਭਵਿੱਖ ਵਿੱਚ ਕਾਮਯਾਬੀ ਹਾਸਲ ਕਰ ਸਕਣ। ਇਸ ਮੌਕੇ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦਾ ਸਮੂਹ ਸਟਾਫ, ਮਾਸਟਰ ਮਹਿੰਗਾ ਸਿੰਘ ਮੋਮੀ, ਕਰਮਜੀਤ ਸਿੰਘ, ਸੂਬਾ ਸਿੰਘ, ਦਲਵਿੰਦਰ ਸਿੰਘ, ਐਡਵੋਕੇਟ ਬਲਵਿੰਦਰ ਸਿੰਘ ਮੋਮੀ ਤੇ ਅਵਤਾਰ ਸਿੰਘ ਰਾਜੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਪਿੰਡ ਹੁਸੈਨਪੁਰ-ਦੂਲ੍ਹੋਵਾਲ ਦੇ ਸਰਕਾਰੀ ਸਕੂਲ ਦੀ ਇਮਾਰਤ ਢਾਹੁਣ ਪਿੱਛੇ ਸਿਆਸੀ ਛਹਿ ਦਾ ਦੋਸ਼ ਲਗਾਇਆ।

Image
 

ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸ. ਪੂਰਨ ਸਿੰਘ ਭਗਤ ਟਿੱਬਾ

Image
 

ਸ.ਸ.ਸ.ਸਕੂਲ ਟਿੱਬਾ ਵਿਖੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਸਬੰਧੀ ਸਮਾਗਮ ਆਯੋਜਿਤ ਕੀਤਾ ਗਿਆ।

Image
 

ਜਥੇਦਾਰ ਪਿਆਰਾ ਸਿੰਘ ਟਿੱਬਾ ਨਮਿੱਤ ਅਮਤਿਮ ਅਰਦਾਸ ਅੱਜ।

Image
 

ਪਾਵਰ ਗਰਿੱਡ ਟਿੱਬਾ ਨਾਲ ਜੁੜੇ ਪਿੰਡਾਂ ਵਿੱਚ ਅੱਜ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ।

Image
 

ਗੜ੍ਹੀ ਚਮਕੌਰ ਦੀ ਖੂਨ ਨਾਲ ਲਾਲ ਹੋਈ ਤੇ ਗੱਲ ਇਬਾਰਤ ਸਮੇਂ ਦੀ ਦੱਸਦੀ ਏ-ਰੂਬੀ ਟਿੱਬੇ ਵਾਲਾ

Image
                                                            ਗੜ੍ਹੀ ਚਮਕੌਰ ਦੀ ਖੂਨ ਨਾਲ ਲਾਲ ਹੋਈ ਤੇ ਗੱਲ ਇਬਾਰਤ ਸਮੇਂ ਦੀ ਦੱਸਦੀ ਏ… ਜੀ ਲ਼ਾਸ਼ਾਂ ਵੇਖ ਕੇ ਢੇਰਾਂ ਦੇ ਢੇਰ ਲੱਗੇ ਹੋਣੀ ਕਹਿਕਹੇ ਮਾਰ ਕੇ ਹੱਸਦੀ ਏ…. ਠੰਡੀ ਰਾਤ ਸੀ ਅੰਬਰ ਤੇ ਚੜ੍ਹੇ ਤਾਰੇ ਤੇ ਹਵਾ ਵਾਂਗ ਨਾਗਨ ਦੇ ਡੱਸਦੀ ਏ…. ਜੀ ਕੌਤਕ ਵੇਖਣੇ ਨੂੰ ਦਸਵੇਂ ਪਾਤਸ਼ਾਹ ਦੇ ਖੜ੍ਹੀ ਹੋਣੀ ਵੀ ਬਿਟ ਬਿਟ ਤੱਕਦੀ ਏ….. ਪੁੱਤ ਵਾਰ ਕੇ ਦੋ ਸਿੱਖ ਕੌਮ ਉਤੋਂ…… ਦਸਵੇਂ ਪਾਤਸ਼ਾਹ ਅੱਜ ਦਰਵੇਸ਼ ਲੱਗਣ……. ਜੁੱਤੀ ਪੈਰਾਂ ਚੋ ਲਾਹ ਵਗਾਹ ਮਾਰੀ ਕਿ ਨਾਂ ਪੈਰਾਂ ਨੂੰ ਕਿਸੇ ਦੇ ਕੇਸ ਲੱਗਣ…… ਜੋੜੀ ਲਾਲ਼ਾਂ ਦੀ ਪਈ ਜਮੀਨ ਉੱਤੇ ਜੀ ਮੁੱਖ ਵਾਂਗ ਗੁਲਾਬ ਦੇ ਚਮਕਦੇ ਨੇ ਮੁੱਖ ਸੁਰਖ ਜੋ ਖਿੜੇ ਗੁਲਾਬ ਤਾਜ਼ਾ ਨਾਗਣੀ ਦੇ ਵਾਂਗਰਾਂ ਚਮਕਦੇ ਨੇ……… ਸੀਸ ਪੱਟਾਂ ਤੇ ਦਇਆ ਸਿੰਘ ਰੱਖੇ ਹੱਥ ਗਏ ਨੇ ਦੋਵੇਂ ਦਸਤਾਰ ਉਤੇ…. ਪੱਗ ਪਾੜ ਕੇ ਟੋਟੇ ਦੋ ਕਰਲਏ ਇਕ ਅਜੀਤ ਉੱਤੇ ਇਕ ਜੁਝਾਰ ਉੱਤੇ……. ਮੁੱਖ ਮੋੜ ਕੇ ਕੋਲ ਦੀ ਗੁਰੂ ਲੰਘੇ ਦਇਆ ਸਿੰਘ ਪਿਆ ਹਾਕਾਂ ਮਾਰਦਾ ਏ ਮੋਹ ਤਾਂ ਬੱਚਿਆਂ ਦਾ ਛੱਡਣ ਜਨੋਰ ਵੀ ਨਾ ਪੱਥਰ ਚਿਤ ਕਿਓਂ ਹੋਇਆ ਸਰਕਾਰ ਦਾ ਏ.. ਬਿਨਾਂ ਵੇਖਿਆਂ ਗੁਰੂ ਜੀ ਕਹਿਣ ਲੱਗੇ ਚਾਰੇ ਪਾਸੇ ਨਜ਼ਰ ਇਕ ਮਾਰ ਤਾਂ ਸਹੀ ਕਿਵੇ ...

ਸਰਕਾਰੀ ਐਲੀਮੈਂਟਰੀ ਸਕੂਲ ਸਾਬੂਵਾਲ ਦੇ ਮੈਗਜ਼ੀਨ ਦੀ ਕੀਤੀ ਗਈ ਘੁੰਡ ਚੁਕਾਈ।

Image
 

ਗੜ੍ਹੀ ਚਮਕੌਰ ਦੀ ਖੂਨ ਨਾਲ ਲਾਲ ਹੋਈ ਤੇ ਗੱਲ ਇਬਾਰਤ ਸਮੇਂ ਦੀ ਦੱਸਦੀ ਏ-ਰੂਬੀ ਟਿੱਬੇ ਵਾਲਾ

Image
                                                             ਗੜ੍ਹੀ ਚਮਕੌਰ ਦੀ ਖੂਨ ਨਾਲ ਲਾਲ ਹੋਈ ਤੇ ਗੱਲ ਇਬਾਰਤ ਸਮੇਂ ਦੀ ਦੱਸਦੀ ਏ… ਜੀ ਲ਼ਾਸ਼ਾਂ ਵੇਖ ਕੇ ਢੇਰਾਂ ਦੇ ਢੇਰ ਲੱਗੇ ਹੋਣੀ ਕਹਿਕਹੇ ਮਾਰ ਕੇ ਹੱਸਦੀ ਏ…. ਠੰਡੀ ਰਾਤ ਸੀ ਅੰਬਰ ਤੇ ਚੜ੍ਹੇ ਤਾਰੇ ਤੇ ਹਵਾ ਵਾਂਗ ਨਾਗਨ ਦੇ ਡੱਸਦੀ ਏ…. ਜੀ ਕੌਤਕ ਵੇਖਣੇ ਨੂੰ ਦਸਵੇਂ ਪਾਤਸ਼ਾਹ ਦੇ ਖੜ੍ਹੀ ਹੋਣੀ ਵੀ ਬਿਟ ਬਿਟ ਤੱਕਦੀ ਏ….. ਪੁੱਤ ਵਾਰ ਕੇ ਦੋ ਸਿੱਖ ਕੌਮ ਉਤੋਂ…… ਦਸਵੇਂ ਪਾਤਸ਼ਾਹ ਅੱਜ ਦਰਵੇਸ਼ ਲੱਗਣ……. ਜੁੱਤੀ ਪੈਰਾਂ ਚੋ ਲਾਹ ਵਗਾਹ ਮਾਰੀ ਕਿ ਨਾਂ ਪੈਰਾਂ ਨੂੰ ਕਿਸੇ ਦੇ ਕੇਸ ਲੱਗਣ…… ਜੋੜੀ ਲਾਲ਼ਾਂ ਦੀ ਪਈ ਜਮੀਨ ਉੱਤੇ ਜੀ ਮੁੱਖ ਵਾਂਗ ਗੁਲਾਬ ਦੇ ਚਮਕਦੇ ਨੇ ਮੁੱਖ ਸੁਰਖ ਜੋ ਖਿੜੇ ਗੁਲਾਬ ਤਾਜ਼ਾ ਨਾਗਣੀ ਦੇ ਵਾਂਗਰਾਂ ਚਮਕਦੇ ਨੇ……… ਸੀਸ ਪੱਟਾਂ ਤੇ ਦਇਆ ਸਿੰਘ ਰੱਖੇ ਹੱਥ ਗਏ ਨੇ ਦੋਵੇਂ ਦਸਤਾਰ ਉਤੇ…. ਪੱਗ ਪਾੜ ਕੇ ਟੋਟੇ ਦੋ ਕਰਲਏ ਇਕ ਅਜੀਤ ਉੱਤੇ ਇਕ ਜੁਝਾਰ ਉੱਤੇ……. ਮੁੱਖ ਮੋੜ ਕੇ ਕੋਲ ਦੀ ਗੁਰੂ ਲੰਘੇ ਦਇਆ ਸਿੰਘ ਪਿਆ ਹਾਕਾਂ ਮਾਰਦਾ ਏ ਮੋਹ ਤਾਂ ਬੱਚਿਆਂ ਦਾ ਛੱਡਣ ਜਨੋਰ ਵੀ ਨਾ ਪੱਥਰ ਚਿਤ ਕਿਓਂ ਹੋਇਆ ਸਰਕਾਰ ਦਾ ਏ.. ਬਿਨਾਂ ਵੇਖਿਆਂ ਗੁਰੂ ਜੀ ਕਹਿਣ ਲੱਗੇ ਚਾਰੇ ਪਾਸੇ ਨਜ਼ਰ ਇਕ ਮਾਰ ਤਾਂ ਸਹੀ...

ਸਰਕਾਰੀ ਐਲੀਮੈਂਟਰੀ ਸਕੂਲ ਬਿਧੀਪੁਰ ਨੇ ‘ਖਿੜਦੇ ਫੁੱਲ’ ਮੈਗਜ਼ੀਨ ਰਾਹੀਂ ਭਰੀ ਪਲੇਠੀ ਸਾਹਿਤਕ ਉਡਾਨ।

Image
 

ਸਰਕਾਰੀ ਐਲੀਮੈਂਟਰੀ ਸਕੂਲ ਤਲਵੰਡੀ ਚੌਧਰੀਆਂ ਵਿਖੇ ‘ਨਵਕਿਰਨ’ ਮੈਗਜ਼ੀਨ ਕੀਤਾ ਜਾਰੀ।

Image
 

ਪਿੰਡ ਬਿਧੀਪੁਰ ਦੇ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਭੇਦ ਭਰੇ ਢੰਗ ਨਾਲ ਗਾਇਬ।

Image
 

ਪਾਵਰ ਗਰਿੱਡ ਟਿੱਬਾ ਤੋਂ ਮਿਤੀ 2 ਦਸੰਬਰ ਨੂੰ ਸਵੇਰੇ 11 ਤੋਂ ਸ਼ਾਮ 3 ਵਜੇ ਤੱਕ ਬਿਜਲੀ ਬੰਦ ਰਹੇਗੀ।

Image