ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ।
ਫੋਨ: 01828-252032
ਸਕੂਲ ਦਾ ਇਤਿਹਾਸ
ਸੰਨ 1922 ਵਿੱਚ ਮਿਡਲ ਸਕੂਲ ਸ਼ੁਰੂ ਹੋਇਆ।
ਸੰਨ 1952 ਵਿੱਚ ਅੱਪਗ੍ਰੇਡ ਹੋ ਕੇ ਹਾਈ ਸਕੂਲ ਬਣਿਆ।
ਸੰਨ 1986 ਵਿੱਚ ਅੱਪਗ੍ਰੇਡ ਹੋ ਕੇ ਸੀਨੀਅਰ ਸੈਕੰਡਰੀ ਸਕੂਲ ਬਣਿਆ।
ਹੁਣ ਇਹ ਸਕੂਲ 13 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਨਬਾਰਡ ਸਕੀਮ ਦੇ ਅਧੀਨ ਹੈ।
ਸਕੂਲ ਬਾਰੇ
# ਮਿਹਨਤੀ ਅਤੇ ਤਜ਼ਰਬੇਕਾਰ ਸਟਾਫ
# ਹਵਾਦਾਰ ਅਤੇ ਠੰਡੇ ਕਲਾਸਰੂਮ
# ਮੁਫਤ ਕਿਤਾਬਾਂ, ਵਰਦੀ ਅਤੇ ਸਟੇਸ਼ਨਰੀ
# ਮੁਫਤ ਦੁਪਹਿਰ ਦਾ ਖਾਣਾ
# ਵਿੱਦਿਅਕ ਅਤੇ ਸੱਭਿਆਚਾਰਕ ਕਿਰਿਆਵਾਂ ਦਾ ਵਧੀਆ ਸੁਮੇਲ
# ਪਹਿਲੀ ਜਮਾਤ ਤੋਂ ਅੰਗਰੇਜ਼ੀ ਸ਼ੁਰੂ
# ਲਾਇਬ੍ਰੇਰੀ ਅਤੇ ਨੰਨ੍ਹਾ ਰੀਡਿੰਗ ਸੈੱਲ
# ਪੀਣ ਵਾਲੇ ਸਵੱਛ ਪਾਣੀ ਦਾ ਪ੍ਰਬੰਧ
# ਬੱਚਿਆ ਦੇ ਬੈਠਣ ਲਈ ਡੈਸਕਾਂ ਦੀ ਸਹੂਲਤ
# ਸਕੂਲ ਵਿੱਚ ਸਰਕਾਰੀ ਗਰਾਂਟ ਨਾਲ ਇੱਕ ਸਪੋਰਟਸ ਹੋਸਟਲ ਬਣ ਰਿਹਾ ਹੈ।
# ਕਪੂਰਥਲਾ ਜਿਲ੍ਹੇ ਦਾ ਇੱਕੋ-ਇੱਕ ਸਕੂਲ ਹੈ ਜਿਸ ਵਿੱਚ ਪਿਛਲੇ 20 ਸਾਲ ਤੋਂ ਵੋਕੇਸ਼ਨਲ ਸਟਰੀਮ ਅਧੀਨ ਕੰਪਿਊਟਰ ਸਾਇੰਸ ਸਬਜੈਕਟ ਪੜ੍ਹਾਇਆ ਜਾ ਰਿਹਾ ਹੈ।
# 10+1 ਅਤੇ 10+2 ਜਮਾਤਾਂ ਲਈ ਹਿਊਮੈਨਟੀਜ਼, ਕਮਰਸ ਮੈਡੀਕਲ, ਨਾਨ-ਮੈਡੀਕਲ, ਵੋਕੇਸ਼ਨਲ-ਕੰਪਿਊਟਰ ਸਾਇੰਸ, ਹੌਰਟੀਕਲਚਰ, ਗਾਰਮੈਂਟ ਮੇਕਿੰਗ, ਇੰਸੌਰੈਸ਼, ਬੈਂਕਿੰਗ, ਟੈਕਸਟਾਈਲ ਕੈਮਿਸਟਰੀ ਗਰੁੱਪ
# ਸਕੂਲ ਵਿੱਚ ਹਾਊਸ ਸਿਸਟਮ ਚੱਲਦਾ ਹੈ। ਜਿਸ ਵਿੱਚ ਵਿਦਿਆਰਥੀਆਂ ਦੀ ਵੰਡ ਹੇਠਾਂ ਲਿਖੇ ਹਾਊਸਾਂ ਅਨੁਸਾਰ ਕੀਤੀ ਹੋਈ ਹੈ:-
1. ਬਾਬਾ ਸਾਹਿਬ ਅੰਬੇਡਕਰ ਹਾਊਸ
2. ਸ਼ਹੀਦ ਭਗਤ ਸਿੰਘ ਹਾਊਸ
3. ਸ਼ਹੀਦ ਊਧਮ ਸਿੰਘ ਹਾਊਸ
4. ਮਹਾਰਾਜਾ ਰਣਜੀਤ ਸਿੰਘ ਹਾਊਸ
ਪਹਿਲਾਂ ਰਹਿ ਚੁੱਕੇ ਪਿ੍ੰਸੀਪਲ ਸਾਹਿਬਾਨ
ਸ.ਨਰੋਤਮ ਸਿੰਘ
01.04.1986-23.01.1986
ਸ.ਸਰੂਪ ਸਿੰਘ
24.01.1988-01.02.1988
ਸ.ਜਗਤਾਰ ਸਿੰਘ
02.02.1988-15.02.1989
ਸ੍ਰੀ ਰਜਿੰਦਰ ਨਾਥ ਭਾਰਦਵਾਜ
16.02.1989-20.05.1989
ਸ.ਜਗਤਾਰ ਸਿੰਘ
21.05.1989-30.06.1991
ਸ.ਕੇਵਲ ਕਿ੍ਸ਼ਨ ਵਾਲੀਆ
01.07.1991-02.09.1992
ਸ.ਸੁਰਿੰਦਰ ਸਿੰਘ
03.09.1992-17.12.1992
ਸ.ਕੇਵਲ ਕਿ੍ਸ਼ਨ ਕਾਲੀਆ
18.12.1992-08.01.1993
ਸ.ਕੇਵਲ ਸਿੰਘ
09.01.1993-31.10.1994
ਸ.ਜਗਜੀਤ ਸਿੰਘ
01.11.1994-15.12.1996
ਸ੍ਰੀ ਤਰਸੇਮ ਲਾਲ ਪ੍ਰੇਮੀ
16.12.1996-04.08.1998
ਸ.ਜਗਜੀਤ ਸਿੰਘ
05.08.1998-02.07.2001
ਸ੍ਰੀਮਤੀ ਕ੍ਰਿਸ਼ਨਾ ਕਟਿਆਲ
03.07.2001-31.10.2002
ਸ.ਮਲਕੀਤ ਸਿੰਘ
01.11.2002-22.12.2002
ਮੌਜੂਦਾ ਅਧਿਆਪਕ ਸਾਹਿਬਾਨ
ਸ੍ਰੀਮਤੀ ਅੰਜੂ ਘਈ
ਸ੍ਰੀ ਗੁਰਚਰਨ ਸਿੰਘ
ਸ੍ਰੀ ਗੁਰਚਰਨ ਸਿੰਘ
ਸ੍ਰੀਮਤੀ ਭਰਪੂਰ ਕੌਰ
ਸ੍ਰੀ ਰੌਸ਼ਨ ਸਿੰਘ
ਸ੍ਰੀ ਰੌਸ਼ਨ ਸਿੰਘ
ਸ੍ਰੀ ਕ੍ਰਿਸ਼ਨ ਕੁਮਾਰ
ਸ੍ਰੀ ਪਰਮਜੀਤ ਸਿੰਘ
ਸ੍ਰੀ ਜਸਬੀਰ ਸਿੰਘ
ਸ੍ਰੀਮਤੀ ਕੁਲਦੀਪ ਕੌਰ
ਸ੍ਰੀਮਤੀ ਕੁਲਦੀਪ ਕੌਰ
ਸ੍ਰੀਮਤੀ ਊਸ਼ਾ ਰਾਣੀ
ਸ੍ਰੀ ਹਰਜਿੰਦਰ ਸਿੰਘ
ਸ੍ਰੀ ਪਰਵਿੰਦਰ ਸਿੰਘ
ਜਸਵਿੰਦਰ ਸਿੰਘ
ਸ੍ਰੀਮਤੀ ਗੁਰਜੀਤ ਕੌਰ
ਸ੍ਰੀਮਤੀ ਗੁਰਜੀਤ ਕੌਰ
ਸ੍ਰੀ ਕੁਸਨਪਾਲ ਸਿੰਘ
ਸ. ਰਤਨ ਸਿੰਘ ਰੱਤੂ
ਸ੍ਰੀਮਤੀ ਪਰਨੀਤ ਕੌਰ
ਸ੍ਰੀਮਤੀ ਸਰਬਜੀਤ ਕੌਰ
ਸ੍ਰੀ ਸੁਰਜੀਤ ਸਿੰਘ
ਸ੍ਰੀ ਸੁਰਜੀਤ ਸਿੰਘ
ਸ੍ਰੀਮਤੀ ਰਾਜਵਿੰਦਰ ਕੌਰ
ਮਿਸ ਗਗਨਦੀਪ ਕੌਰ
ਸ੍ਰੀਮਤੀ ਡੌਲੀ
ਸ. ਜਸਬੀਰ ਸਿੰਘ
ਮਿਸ ਰਾਜਵਿੰਦਰ ਕੌਰ
ਮਿਸ ਰਾਜਵਿੰਦਰ ਕੌਰ
ਮਿਸ ਕੁਲਜੀਤ ਕੌਰ
ਸ੍ਰੀਮਤੀ ਕੁਲਦੀਪ ਕੌਰ
ਸ੍ਰੀ ਪਰਮਿੰਦਰ ਸਿੰਘ
ਸ੍ਰੀਮਤੀ ਪਰਮਜੀਤ ਕੌਰ
ਸ੍ਰੀ ਸਾਧੂ ਸਿੰਘ
ਬਲਵੰਤ ਸਿੰਘ
ਸ੍ਰੀ ਸਾਧੂ ਸਿੰਘ
ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਜਿਨ੍ਹਾਂ ਨੇ ਇਸ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕੀਤਾ
ਹਰਦਿਆਲ ਸਿੰਘ
ਸ. ਰਤਨ ਸਿੰਘ ਰੱਤੂ
ਅਵਤਾਰ ਸਿੰਘ
ਡਾ. ਪ੍ਰੋ.ਬਲਬੀਰ ਸਿੰਘ ਮੋਮੀ
ਬਲਜੀਤ ਸਿੰਘ
ਬਲਜੀਤ ਸਿੰਘ
ਬਲਵਿੰਦਰ ਸਿੰਘ ਥਿੰਦ
ਪ੍ਰੋ.ਚਰਨ ਸਿੰਘ
ਡਾ.ਹਰਮੀਤ ਸਿੰਘ
ਜੀਤ ਸਿੰਘ ਮੋਮੀ
ਡਾ.ਕੁਲਵੰਤ ਸਿੰਘ
ਡਾ.ਕੁਲਵੰਤ ਸਿੰਘ
ਸ. ਮਲਕੀਤ ਸਿੰਘ
ਸੁਖਦੇਵ ਸਿੰਘ ਸੋਖੀ
ਸ. ਮੇਹਰ ਸਿੰਘ
Comments
Post a Comment