ਦੀ ਠੱਟਾ ਕੋ-ਆਪਰੇਟਿਵ ਮਲਟੀਪਰਪਸ ਐਗਰੀ. ਸਰਵਿਸ ਸੋਸਾਇਟੀ ਲਿ:
ਰਜਿਸਟਰੇਸ਼ਨ ਨੰਬਰ: 150, ਮਿਤੀ 14-06-1958
ਫੋਨ: 01828-252014
ਸੋਸਾਇਟੀ ਰਜਿਸਟਰ ਹੋਈ(14-06-1958)
ਸੋਸਾਇਟੀ ਵਿਚ ਹੋਰ ਸ਼ਾਮਿਲ 9 ਪਿੰਡ ਹੋਏ (15-10-1978)
ਸੋਸਾਇਟੀ ਵਿਚ ਸ਼ਾਮਿਲ ਪਿੰਡ (ਠੱਟਾ ਨਵਾਂ, ਠੱਟਾ ਪੁਰਾਣਾ, ਦਰੀਏਵਾਲ, ਟੋਡਰਵਾਲ, ਸਾਬੂਵਾਲ, ਕਾਲੂਭਾਟੀਆ, ਨੱਥੂਪੁਰ, ਬੂੜੇਵਾਲ, ਮੁੱਲਾਬਾਹਾ)
ਅੱਜ ਤੱਕ ਕੁੱਲ੍ਹ ਵੰਡਿਆ ਲਾਭ (1 ਕਰੋੜ 10 ਲੱਖ ਰੁਪਏ )
31-03-2011 ਤੱਕ ਵੰਡਣ ਯੋਗ ਲਾਭ (21 ਲੱਖ 45 ਹਜਾਰ ਰੁਪਏ)
ਮੌਜੂਦਾ ਕਾਰੋਬਾਰੀ ਸਰਮਾਇਆ (7 ਕਰੋੜ 25 ਲੱਖ )
ਪਿਛਲੇ ਸਾਲ 2009-10 ਦੌਰਾਨ ਕੀਤਾ ਕਾਰੋਬਾਰ (29 ਕਰੋੜ 17 ਲੱਖ)
ਸਭਾ ਦੀ ਜਾਇਦਾਦ 4 ਕਨਾਲ ਪਲਾਟ
500 ਮੀਟਰਕ ਟਨ ਦਾ ਗੋਦਾਮ
ਦਫਤਰ ਦੇ 2 ਕਮਰੇ
ਜਰੂਰੀ ਵਸਤਾਂ ਦੀ ਦੁਕਾਨ ਦਾ ਕਮਰਾ
ਦੋ ਦੁਕਾਨਾਂ ਦੇ ਕਮਰੇ
ਰਿਕਾਰਡ ਰੂਮ
ਡੀਜ਼ਲ ਪੰਪ ਲਈ 2 ਕਮਰੇ ਅਤੇ ਮਸ਼ੀਨਰੀ ਲਈ ਵੱਡਾ ਸ਼ੈੱਡ
ਫਰਨੀਚਰ 2 ਲੱਖ 40000 ਰੁਪਏ
ਖੇਤੀਬਾੜੀ ਦੇ ਸੰਦ ਜਿਨ੍ਹਾਂ ਵਿੱਚ 2 ਟਰੈਕਟਰ
2 ਲੇਜਰ ਲੈਵਲਰ ਕਰਾਹੇ
2 ਰੋਟਾ ਵੇਟਰ
ਹੈਪੀ ਸੀਡਰ ਮਸ਼ੀਨ
ਕਲਟੀਵੇਟਰ
ਜ਼ੀਰੋ ਡਰਿੱਲ ਮਸ਼ੀਨ
ਸੁਹਾਗਾ
ਕਰਾਹਾ
ਜਿੰਦਰਾ
ਉਲਟਾਵੇ ਹਲ
ਚੇਨ ਕੁੱਪੀ ਆਦਿ।
ਨੋਟ: ਸਭਾ ਦਾ ਸਾਰਾ ਕੰਮ ਕੰਪਿਊਟਰਾਈਜ਼ਡ ਹੈ।
ਸੁਸਾਇਟੀ ਵੱਲੋਂ ਕੀਤੇ ਜਾਂਦੇ ਕੰਮਸਭਾ ਦਾ ਆਪਣਾ ਡੀਜ਼ਲ ਪੰਪ ਹੈ। (ਇਡੀਅਨ ਆਇਲ ਕੰਪਨੀ)
ਹਰ ਕਿਸਮ ਦੀਆਂ ਖਾਦਾਂ, ਫਸਲਾਂ ਦੇ ਬੀਜ, ਕੀਟ ਨਾਸ਼ਕ ਅਤੇ ਨਦੀਨ ਨਾਸ਼ਕ ਦਵਾਈਆਂ
ਨਕਦ ਕਰਜੇ ਦੀ ਸਹੂਲਤ
ਬੈਂਕ ਨਾਲੋਂ ਵੱਧ ਵਿਆਜ ਦਰ ਤੇ ਸੇਵਿੰਗ ਦੀ ਸਹੂਲਤ
ਦੂਸਰੀਆਂ ਬੈਂਕਾਂ ਦੇ ਚੈੱਕ ਕੈਸ਼ ਕਰਵਾਉਣ ਦੀ ਸਹੂਲਤ
ਮੋਟਰ ਸਾਈਕਲ, ਕਾਰ, ਟਰੈਕਟਰ, ਟਰਾਲੀ, ਸਬਮਰਸੀਬਲ ਮੋਟਰਾਂ ਲਈ ਕਰਜੇ ਦੀ ਸਹੂਲਤ
ਜਰੂਰੀ ਵਸਤਾਂ ਦੀ ਦੁਕਾਨ
ਟਰੈਕਟਰ ਅਤੇ ਹਰ ਪ੍ਰਕਾਰ ਦੇ ਖੇਤੀ ਸੰਦਾਂ ਨਾਲ ਸਸਤੇ ਰੇਟ ਤੇ ਵਹਾਈ ਦੀ ਸਹੂਲਤ
ਮੈਂਬਰਾਂ ਨੂੰ ਮਿੱਟੀ ਅਤੇ ਪਾਣੀ ਪਰਖ ਦੀ ਮੁਫਤ ਸਹੂਲਤ
ਮੈਂਬਰਾਂ ਨੂੰ ਫਸਲੀ ਭਿੰਨਤਾ ਅਤੇ ਖੇਤੀਬਾੜੀ ਸੰਬੰਧੀ ਟਰੇਨਿੰਗ ਕੈਂਪ
ਸਭਾ ਵੱਲੋਂ ਵਣ-ਮਹਾਂ-ਉਤਸਵ ਮੌਕੇ ਦਾਇਰਾ ਕਾਰੋਬਾਰ ਦੇ ਪਿੰਡਾਂ ਦੇ ਸਕੂਲਾਂ ਅਤੇ ਸਾਂਝੀਆਂ ਥਾਵਾਂ ਤੇ 500 ਰੁੱਖ ਲਗਾਏ ਗਏ ਹਨ
ਸਭਾ ਵੱਲੋਂ ਮੈਂਬਰਾਂ ਨੂੰ ਹਰ ਸਾਲ ਕਿਸਾਨ ਮੇਲੇ ਮੌਕੇ ਤੇ ਪੰਜਾਬ ਐਗਰੀਕਲਚਰ ਯੁਨੀਵਰਸਿਟੀ ਵਿੱਚ ਲਿਜਾਇਆ ਜਾਂਦਾ ਹੈ
ਇਫਕੋ ਸੰਸਥਾ ਦੇ ਸਹਿਯੋਗ ਨਾਲ ਪਸ਼ੂਆਂ ਲਈ ਮੁਫਤ ਮੈਡੀਕਲ ਕੈਂਪ ਲਗਵਾਏ ਗਏ ਹਨ
ਸਭਾ ਵੱਲੋਂ ਕਿ੍ਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਸਹਿਯੋਗ ਨਾਲ 40 ਲੜਕੀਆਂ ਨੂੰ ਘਰੇਲੂ ਵਿਗਿਆਨ ਨਾਲ ਸੰਬੰਧਤ ਟ੍ਰੇਨਿੰਗ ਦਿੱਤੀ
ਜਿਲ੍ਹੇ ਦੀਆਂ ਸੁਸਾਇਟੀਆਂ ਵਿਚੋਂ ਪਹਿਲੇ ਨੰਬਰ ਤੇ ਆਉਣ ਤੇਸੰਨ 1993 ਵਿਚ ਪੰਜਾਬ ਦੇ ਮੁੱਖ ਮੰਤਰੀ ਸ. ਹਰਚਰਨ ਸਿੰਘ ਬਰਾੜ ਵੱਲੋਂ 21000 ਰੁਪਏ ਨਗਦ ਇਨਾਮ
ਸੰਨ 2007 ਵਿਚ ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਵੱਲੋਂ 50000 ਰੁਪਏ ਨਗਦ ਇਨਾਮ
ਸੰਨ 2008 ਵਿਚ ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਵੱਲੋਂ 50000 ਰੁਪਏ ਨਗਦ ਇਨਾਮ
ਸੰਨ 2009 ਵਿੱਚ ਪੰਜਾਬ ਦੇ ਸਹਿਕਾਰਤਾ ਵਿਭਾਗ ਵੱਲੋਂ 50000 ਰੁਪਏ ਨਗਦ ਇਨਾਮ
ਸਭਾ ਦੇ ਕਰਮਚਾਰੀ
ਸਵ.ਸ.ਊਧਮ ਸਿੰਘ
ਸਭਾ ਦੇ ਫਾਊਂਡਰ
ਮੌਜੂਦਾ ਪ੍ਰਬੰਧਕ ਕਮੇਟੀ
ਸ. ਗੁਰਦੀਪ ਸਿੰਘ
(ਪ੍ਰਧਾਨ)
Post a Comment