ਸਰਕਾਰੀ ਹਾਈ ਸਕੂਲ

ਸਰਕਾਰੀ ਹਾਈ ਸਕੂਲ, ਠੱਟਾ ਨਵਾਂ।

ਫੋਨ: 01828-252522


ਸਕੂਲ ਵਿੱਚ ਮਿਲਣ ਵਾਲੀਆਂ ਸਹੂਲਤਾਂ

# ਮਿਹਨਤੀ ਅਤੇ ਤਜ਼ਰਬੇਕਾਰ ਸਟਾਫ

# ਹਵਾਦਾਰ ਅਤੇ ਠੰਡੇ ਕਲਾਸਰੂਮ

# ਮੁਫਤ ਕਿਤਾਬਾਂ, ਵਰਦੀ ਅਤੇ ਸਟੇਸ਼ਨਰੀ

# ਮੁਫਤ ਦੁਪਹਿਰ ਦਾ ਖਾਣਾ

# ਵਿੱਦਿਅਕ ਅਤੇ ਸੱਭਿਆਚਾਰਕ ਕਿਰਿਆਵਾਂ ਦਾ ਵਧੀਆ ਸੁਮੇਲ

# ਪਹਿਲੀ ਜਮਾਤ ਤੋਂ ਅੰਗਰੇਜ਼ੀ ਸ਼ੁਰੂ

# ਲਾਇਬ੍ਰੇਰੀ ਅਤੇ ਨੰਨ੍ਹਾ ਰੀਡਿੰਗ ਸੈੱਲ

# ਪੀਣ ਵਾਲੇ ਸਵੱਛ ਪਾਣੀ ਦਾ ਪ੍ਰਬੰਧ

# ਬੱਚਿਆ ਦੇ ਬੈਠਣ ਲਈ ਡੈਸਕਾਂ ਦੀ ਸਹੂਲਤ

 ਹੁਣ ਤੱਕ ਰਹਿ ਚੁੱਕੇ ਮੁੱਖ ਅਧਿਆਪਕ ਸਾਹਿਬਾਨ

ਸ੍ਰੀਮਤੀ ਸੁਰਿੰਦਰ ਕੌਰ
ਸ. ਕਰਮ ਸਿੰਘ
ਸ. ਕੇਵਲ ਸਿੰਘ
ਸ. ਗੁਰਦੀਪ ਸਿੰਘ
ਸ. ਜਰਨੈਲ ਸਿੰਘ
ਸ੍ਰੀ ਪਰਦੀਪ ਕੁਮਾਰ


ਮੌਜੂਦਾ ਅਧਿਆਪਕ ਸਾਹਿਬਾਨ
ਸ. ਜੋਗਿੰਦਰ ਸਿੰਘ
ਸ.ਜਗਤਾਰ ਸਿੰਘ
ਸ੍ਰੀਮਤੀ ਨਵਨੀਤ ਕੌਰ
ਸ.ਹਰਵਿੰਦਰ ਸਿੰਘ
ਹਰਪ੍ਰੀਤ ਸਿੰਘ
ਸ੍ਰੀਮਤੀ ਰਣਜੀਤ ਕੌਰ
ਸ੍ਰੀਮਤੀ ਬਲਜੀਤ ਕੌਰ
ਸ੍ਰੀਮਤੀ ਕਿਰਨਪਾਲ ਕੌਰ
ਸ. ਕੁਲਵੰਤ ਸਿੰਘ
ਸ.ਕਰਨੈਲ ਸਿੰਘ
ਹਰਦੇਵ ਸਿੰਘ


ਸਕੂਲ ਮੈਨੇਜਮੈਂਟ ਕਮੇਟੀ ਅੱਪਰ ਪ੍ਰਾਇਮਰੀ

ਸ. ਦਲਵਿੰਦਰ ਸਿੰਘ ਚੇਅਰਮੈਨ
ਸ੍ਰੀਮਤੀ ਪਰਮਜੀਤ ਕੌਰ ਸਕੱਤਰ


ਸਕੂਲ ਮੈਨੇਜਮੈਂਟ ਕਮੇਟੀ ਸੈਕੰਡਰੀ

ਸ੍ਰੀਮਤੀ ਪਰਮਜੀਤ ਕੌਰ ਸਕੱਤਰ


ਮਾਪੇ ਅਧਿਆਪਕ ਸੰਸਥਾ

ਸ. ਗੁਰਦੀਪ ਸਿੰਘ ਪ੍ਰਧਾਨ
ਸ੍ਰੀਮਤੀ ਪਰਮਜੀਤ ਕੌਰ ਸਕੱਤਰ


ਕਨੇਡਾ ਨਿਵਾਸੀ ਪ੍ਰੋਫੈਸਰ ਕੁਲਵੰਤ ਸਿੰਘ ਅਤੇ ਐਡਵੋਕੇਟ ਸੁਰਿੰਦਰ ਸਿੰਘ ਬਾਲੂ ਵੱਲੋਂ ਆਪਣੀ ਮਾਤਾ ਦੀ ਯਾਦ ਵਿੱਚ

ਸਵਰਗਵਾਸੀ ਮਾਤਾ ਹਰ ਕੌਰ ਸਕੌਲਰਸ਼ਿਪ

ਇਹ ਸਕੌਲਰਸ਼ਿਪ ਪਿੰਡ ਵਿੱਚ ਪੜ੍ਹਦੇ ਛੇਵੀਂ ਤੋਂ ਦਸਵੀਂ ਜਮਾਤ ਦੇ ਉਹਨਾਂ ਵਿਦਿਆਰਥੀਆਂ ਨੂੰ ਹਰ ਸਾਲ ਦਿੱਤੀ ਜਾਵੇਗੀ ਜੋ ਆਪਣੀ ਜਮਾਤ ਦੇ ਸਲਾਨਾ ਇਮਤਿਹਾਨਾਂ ਵਿੱਚੋਂ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣਗੇ। ਪ੍ਰੋ. ਥਿੰਦ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਦਸਵੀਂ ਜਮਾਤ ਵਿੱਚ ਪਹਿਲੇ ਸਥਾਨ ਤੇ ਆਉਣ ਤੇ 2500 ਰੁ:, ਦੂਸਰੇ ਸਥਾਨ ਤੇ ਆਉਣ ਤੇ 2000 ਰੁ:, ਤੀਸਰੇ ਸਥਾਨ ਤੇ ਆਉਣ ਤੇ 1500 ਰੁ: ਦਿੱਤੇ ਜਾਣਗੇ। ਇਸੇ ਤਰਾਂ ਛੇਵੀਂ, ਸਤਵੀਂ, ਅੱਠਵੀਂ ਅਤੇ ਨੌਵੀਂ ਜਮਾਤ ਵਿੱਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਤੇ ਕ੍ਰਮਵਾਰ 500, 300 ਅਤੇ 200 ਰੁ: ਦਿੱਤੇ ਜਾਣਗੇ। ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਅੱਗੇ ਵਧਣ ਦੀ ਭਾਵਨਾ ਨੂੰ ਉਤਸ਼ਾਹ ਦੇਣ ਲਈ ਉਹਨਾਂ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਹਰ ਸਾਲ ਵਿਦਿਆਰਥੀਆਂ ਨੂੰ 10,000 ਰੁ: ਦਿੱਤੇ ਜਾਣਗੇ।

Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਗੁ: ਦਮਦਮਾ ਸਾਹਿਬ ਠੱਟਾ ਵਿਖੇ 15 ਅਗਸਤ ਨੂੰ