Posts

Showing posts from April, 2015

ਟਿੱਬਾ ਫੀਡਰ ਨਾਲ ਜੁੜੇ ਪਿੰਡਾਂ ਵਿੱਚ ਅੱਜ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ।

Image
 

ਪਿੰਡ ਦੰਦੂਪੁਰ ਵਿਖੇ ਬ੍ਰਹਮਗਿਆਨੀ ਸੰਤ ਬਾਬਾ ਖੜਗ ਸਿੰਘ ਜੀ ਦੀ ਯਾਦ ਵਿੱਚ ਬਣ ਰਹੇ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ।

Image
 

ਉੱਘੇ ਗੀਤਕਾਰ ਭਜਨ ਸਿੰਘ ਟਿੱਬਾ ਦੀ ਮਾਤਾ ਹਰਬੰਸ ਕੌਰ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ।

Image
 

ਸਾਵਧਾਨ! ਕਦੇ ਵੀ ਆ ਸਕਦੈ ਪੰਜਾਬ ਭੂਚਾਲ ਦੀ ਮਾਰ ਹੇਠ-ਭੂਚਾਲ ਦੇ ਚੌਥੇ ਜ਼ੋਨ ‘ਚ ਕਪੂਰਥਲਾ ਵੀ ਸ਼ਾਮਿਲ।

Image
 

ਹੁਣ ਸੁਰੱਖਿਅਤ ਨਹੀਂ ਰਹੀ ਤਲਵੰਡੀ ਚੌਧਰੀਆਂ ਤੋਂ ਆਰ.ਸੀ.ਐਫ ਰੋਡ-ਟਿੱਬਾ ਮੰਡੀ ਤੋਂ ਕਣਕ ਵੇਚ ਕੇ ਜਾ ਰਹੇ ਕਿਸਾਨਾਂ ‘ਤੇ ਕਾਰ ਸਵਾਰ ਲੁਟੇਰਿਆਂ ਵੱਲੋਂ ਕਿਰਪਾਨ ਨਾਲ ਹਮਲਾ।

Image
 

ਤਲਵੰਡੀ ਚੌਧਰੀਆਂ ਤੋਂ ਵਾਇਆ ਠੱਟਾ ਟਿੱਬਾ ਚੰਡੀਗੜ੍ਹ ਰੂਟ ‘ਤੇ ਚੱਲਦੀ ਸਰਕਾਰੀ ਬੱਸ ਬੰਦ ਹੋਣ ਨਾਲ ਮੁਲਾਜ਼ਮ ਤੇ ਵਿਦਿਆਰਥੀ ਪ੍ਰੇਸ਼ਾਨ।

Image
 

ਪਿੰਡ ਠੱਟਾ, ਟਿੱਬਾ, ਬੂਲਪੁਰ, ਥੇਹਵਾਲਾ, ਦੰਦੂਪੁਰ ਦੇ ਦੁਖੀ ਕਿਸਾਨਾਂ ਵੱਲੋਂ ਕਣਕ ਦੀ ਸਰਕਾਰੀ ਖਰੀਦ ਨਾ ਹੋਣ ਤੇ ਸੁਲਤਾਨਪੁਰ ਲੋਧੀ-ਕਪੂਰਥਲਾ ਸੜ੍ਹਕ ‘ਤੇ ਚੱਕਾ ਜਾਮ।

Image
 

ਬਿਧੀਪੁਰ ਬੱਸ ਅੱਡੇ ਤੇ ਪਿਸਤੌਲ ਦੀ ਨੋਕ ‘ਤੇ ਔਰਤ ਕੋਲੋਂ ਦਿਨ ਦਿਹਾੜੇ ਵਾਲੀਆਂ, ਮੋਬਾਇਲ ਅਤੇ ਨਕਦੀ ਖੋਹੀ।

Image
 

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਦੀਵਾਨ ਉਪਰੰਤ ਕਬੱਡੀ ਟੂਰਨਾਮੈਂਟ ਸਬੰਧੀ ਮੀਟਿੰਗ ਆਯੋਜਿਤ।

Image
 

ਅਰਜੀ ਨਵੀਸ ਬਲਵਿੰਦਰ ਸਿੰਘ ਸੈਦਪੁਰ ਦੀ ਮਾਤਾ ਕਰਤਾਰ ਕੌਰ ਨਮਿੱਤ ਪਾਠ ਦਾ ਭੋਗ 26 ਨੂੰ।

Image
 

ਟਿੱਬਾ ਮੰਡੀ ‘ਚ ਕਣਕ ਦੀ ਖਰੀਦ ਨਾ ਹੋਣ ਕਰਕੇ ਇਲਾਕੇ ਦੇ ਸਮੁੱਚੇ ਕਿਸਾਨਾਂ ਵੱਲੋਂ ਨਾਅਰੇਬਾਜ਼ੀ।

Image
ਸਥਾਨਕ ਫੋਕਲ ਪੁਆਇੰਟ ਟਿੱਬਾ ਦੀ ਅਨਾਜ ਮੰਡੀ ਵਿੱਚ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਬਾਅਦ ਦੁਪਹਿਰ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੇ ਆਰ.ਸੀ.ਐਫ ਤੋਂ ਤਲਵੰਡੀ ਚੌਧਰੀਆਂ ਸੜਕ ’ਤੇ ਚੱਕਾ ਜਾਮ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਰੋਹ ਵਿੱਚ ਆਏ ਧਰਨਾਕਾਰੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਨਾ ਹੋਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਧਰਨਾਕਾਰੀਆਂ ਨੇ ਕਿਹਾ ਕਿ ਬੇਮੌਸਮੀ ਬਾਰਸ਼ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਆਪਣੀ ਬਚੀ ਹੋੲੀ ਫਸਲ ਦੀ ਹੋ ਰਹੀ ਬੇਕਦਰੀ ਕਾਰਨ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ  ਪਹਿਲੀ ਅਪਰੈਲ ਤੋਂ ਮੰਡੀਆਂ ਵਿਚੋਂ ਕਣਕ ਦੀ ਸਰਕਾਰੀ ਖਰੀਦ ਕਰਨ ਲਈ ਏਜੰਸੀਆਂ ਨੂੰ ਹੁਕਮ ਦਿੱਤੇ ਹੋਏ ਸਨ ਪ੍ਰੰਤੂ ਦਾਣਾ ਮੰਡੀ ਵਿੱਚ ਖਰੀਦ ਸ਼ੁਰੂ ਨਹੀਂ ਕੀਤੀ ਗਈ। ਇਸ ਕਾਰਨ ਆੜ੍ਹਤੀ ਤੇ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕਣਕ ਨਾ ਖ਼ਰੀਦੇ ਜਾਣ ਦਾ ਲਾਭ ਵਪਾਰੀ ਉਠਾ ਰਹੇ ਹਨ। ਮਜਬੂਰੀਵੱਸ ਕਿਸਾਨ ਕਣਕ ਵਪਾਰੀਆਂ ਨੂੰ ਵੇਚ ਰਹੇ ਹਨ।

ਕਾਮਾਗਾਟਾਮਾਰੂ ਦੁਖਾਂਤ ਦੀ ਮੁਆਫੀ ਦਾ ਮੁੱਦਾ ਹਾਰਪਰ ਕੋਲ ਨਾ ਉਠਾ ਕੇ ਮੋਦੀ ਨੇ ਸ਼ਹੀਦਾਂ ਨੂੰ ਸ਼ਰਮਸ਼ਾਰ ਕੀਤਾ-ਸਾਹਿਬ ਥਿੰਦ ਕਨੇਡਾ

Image
 

ਪਿੰਡ ਮੰਗੂਪੁਰ ਦੇ ਗ੍ਰੰਥੀ ਸਿੰਘ ਦੀ ਅਖੌਤੀ ਸਤਿਕਾਰ ਕਮੇਟੀ ਵੱਲੋਂ ਕੁੱਟਮਾਰ ਦਾ ਮਾਮਲਾ ਸਲਤਾਨਪੁਰ ਲੋਧੀ ਪੁਲਿਸ ਕੋਲ ਪੁੱਜਾ।

Image
 

ਪਿੰਡ ਠੱਟਾ ਨਵਾਂ ਤੋਂ ਸੂਜੋ ਕਾਲੀਆ ਸੜ੍ਹਕ ਦੀ ਖਸਤਾ ਹਾਲਤ ਤੋਂ ਰਹਗੀਰ ਪ੍ਰੇਸ਼ਾਨ।

Image
 

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸਾਲਾਨਾ ਜੋੜ ਮੇਲਾ 27ਆਂ 8, 9 ਅਤੇ 10 ਮਈ ਨੂੰ ਮਨਾਇਆ ਜਾ ਰਿਹਾ ਹੈ।

Image
 

ਪਿੰਡ ਬੂੜੇਵਾਲ ਵਿਖੇ ਨਾਟਕ ਮੇਲਾ ਕਰਵਾਇਆ ਗਿਆ।

Image
 

ਮਹਾਨ ਸ਼ਹੀਦ ਬਾਬਾ ਬੀਰ ਸਿੰਘ ਜੀ ਦਾ ਸ਼ਹੀਦੀ ਜੋੜ ਮੇਲਾ ਮਨਾਉਣ ਸਬੰਧੀ ਹੋਈ ਮੀਟਿੰਗ।

Image
 

ਅਕਾਲ ਚਲਾਣਾ ਸੂਬੇਦਾਰ ਪ੍ਰੀਤਮ ਸਿੰਘ ਵਾਸੀ ਪਿੰਡ ਠੱਟਾ ਨਵਾਂ।

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸੂਬੇਦਾਰ ਪ੍ਰੀਤਮ ਸਿੰਘ ਵਾਸੀ ਪਿੰਡ ਠੱਟਾ ਨਵਾਂ, ਅੱਜ ਸਵੇਰੇ 05:30 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਮਰੀਕਾ ਵਿਖੇ ਅਕਾਲ ਚਲਾਣਾ ਕਰ ਗਏ ਹਨ। ਜਿਕਰਯੋਗ ਹੈ ਸੂਬੇਦਾਰ ਪ੍ਰੀਤਮ ਸਿੰਘ ਇੰਨ੍ਹੀ ਦਿਨੀਂ ਆਪਣੀ ਲੜਕੀ ਸੁਖਵਿੰਦਰ ਕੌਰ ਕੋਲ ਅਮਰੀਕਾ ਵਿਖੇ ਗਏ ਹੋਏ ਸਨ। ਉਹਨਾਂ ਦਾ ਅੰਤਿਮ ਸਸਕਾਰ ਅਗਲੇ ਹਫਤੇ ਅਮਰੀਕਾ ਵਿਖੇ ਕੀਤਾ ਜਾਵੇਗਾ।

ਸ.ਹਾ. ਸਕੂਲ ਮੰਗੂਪੁਰ ਦੇ ਅਧਿਆਪਕ ਦੇ ਵਾਰ-ਵਾਰ ਡੈਪੁਟੇਸ਼ਨ ਤੇ ਜਾਣ ਕਾਰਨ ਹੋ ਰਿਹਾ ਵਿਦਿਆਰਥੀਆਂ ਦਾ ਨੁਕਸਾਨ।

Image
 

ਜੇ.ਐਨ.ਵੀ. ਮਸੀਤਾਂ ‘ਚ 9ਵੀਂ ਜਮਾਤ ਵਿੱਚ ਦਾਖਲੇ ਲਈ ਪ੍ਰੀਖਿਆ 7 ਜੂਨ ਨੂੰ-15 ਮਈ ਤੱਕ ਭਰੇ ਜਾਣਗੇ ਦਾਖਲਾ ਫਾਰਮ

Image
 

ਟਿੱਬਾ ਦੇ ਦੋ ਰੋਜ਼ਾ ਕਬੱਡੀ ਟੂਰਨਾਮੈਂਟ ‘ਚ ਡਡਵਿੰਡੀ ਦੀ ਟੀਮ ਰਹੀ ਜੇਤੂ।

Image
 

ਪਿੰਡ ਠੱਟਾ ਨਵਾਂ ਦੇ ਨਾਮਵਰ ਗਾਇਕ ਸਤਨਾਮ ਧੰਜਲ ਕਨੇਡਾ ਦੌਰੇ ਤੇ।

Image
ਪਿੰਡ ਠੱਟਾ ਨਵਾਂ ਦੇ ਨਾਮਵਰ ਗਾਇਕ ਸਤਨਾਮ ਧੰਜਲ ਏਨੀ ਦਿਨੀਂ ਆਪਣੇ ਕਨੇਡਾ ਦੌਰੇ ਤੇ ਹਨ। ਕਨੇਡਾ ਤੋਂ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਉਹ ਆਪਣੇ ਗਰੁੱਪ ਦੇ ਸਾਥੀਆਂ ਕੁਲਦੀਪ ਸ਼ੇਰਗਿੱਲ, ਮੇਸ਼ੀ ਮਾਣਕ ਨਾਲ ਵੈਨਕੂਵਰ ਵਿੱਚ ਹਨ ਤੇ ਵੈਸਾਖੀ ਦੇ ਸੱਭਿਆਚਾਰਕ ਮੇਲੇ ਤੇ ਸਰੋਤਿਆਂ ਦੇ ਸਨਮੁਖ ਆਪਣੇ ਫਨ ਦਾ ਮੁਜਾਹਰਾ ਕਰ ਰਹੇ ਹਨ। ਜਿੱਥੇ ਉਹਨਾਂ ਨੂੰ ਸਰੋਤਿਆਂ ਵੱਲੋਂ ਤੇ ਖਾਸ ਤੌਰ ਤੇ ਪਿੰਡ ਅਤੇ ਇਲਾਕਾ ਨਿਵਾਸੀਆਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। https://www.youtube.com/watch?v=AY3-KG6e3lM

ਸ. ਨਰੰਜਣ ਸਿੰਘ ਥਿੰਦ ਅਤੇ ਸਮੂਹ ਪਰਿਵਾਰ ਕਨੇਡਾ ਵੱਲੋਂ ਗੁਰਦੁਆਰਾ ਸਾਹਿਬ ਲਈ ਵਾਟਰ ਕੂਲਰ ਭੇਂਟ ਕੀਤਾ ਗਿਆ।

Image
ਕਨੇਡਾ ਨਿਵਾਸੀ ਸ. ਨਰੰਜਣ ਸਿੰਘ ਥਿੰਦ, ਜਗਜੀਤ ਸਿੰਘ ਥਿੰਦ ਅਤੇ ਸਮੂਹ ਪਰਿਵਾਰ ਵੱਲੋਂ ਸੰਗਤਾਂ ਲਈ ਸ਼ੁੱਧ ਅਤੇ ਠੰਢਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪਿੰਡ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ ਲਈ ਇੱਕ ਵਾਟਰ ਕੂਲਰ ਭੇਂਟ ਕੀਤਾ ਗਿਆ। ਸ. ਨਿਰੰਜਣ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਲ੍ਹ 45000 ਰੁਪਏ ਦੀ ਲਾਗਤ ਵਾਲਾ ਇਹ ਵਾਟਰ ਕੂਲਰ 40 ਲੀਟਰ ਪਾਣੀ ਨੂੰ ਠੰਢਾ ਰੱਖ ਸਕਦਾ ਹੈ। ਅੱਜ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਦੀ ਸਮਾਪਤੀ ਉਪਰੰਤ ਪਿੰਡ ਦੀਆਂ ਮੋਹਤਵਰ ਸ਼ਖਸ਼ੀਅਤਾਂ ਵੱਲੋਂ ਸ. ਨਿਰੰਜਣ ਸਿੰਘ ਥਿੰਦ ਅਤੇ ਉਹਨਾਂ ਦੀ ਧਰਮ ਸੁਪਤਨੀ ਦਾ ਇਸ ਮਹਾਨ ਕਾਰਜ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਸ. ਇੰਦਰਜੀਤ ਸਿੰਘ ਬਜਾਜ, ਹੈਡ ਮਾਸਟਰ ਨਿਰੰਜਣ ਸਿੰਘ, ਮਾਸਟਰ ਜੋਗਿੰਦਰ ਸਿੰਘ, ਸ. ਸ਼ਿੰਗਾਰ ਸਿੰਘ ਝੰਡ, ਮਾਸਟਰ ਦਿਲਬੀਰ ਸਿੰਘ, ਸ. ਦਿਲਬਾਗ ਸਿੰਘ, ਸ. ਜਸਵਿੰਦਰ ਸਿੰਘ ਅਤੇ ਸ. ਬਲਦੇਵ ਸਿੰਘ ਆਦਿ ਹਾਜ਼ਰ ਸਨ।

ਟਿੱਬਾ ‘ਚ ਵੈਸਾਖੀ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ਟੂਰਨਾਮੈਂਟ ਸ਼ੁਰੂ।

Image
 

ਗੁਰਦੁਆਰਾ ਸਾਹਿਬ ਪਿੰਡ ਠੱਟਾ ਨਵਾਂ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਗਏ।

Image
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪਿੰਡ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਪਰਸੋਂ ਰੋਜ਼ ਤੋਂ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਨਿਰਵਿਘਨਤਾ ਸਹਿਤ ਸੰਪੂਰਨਤਾ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਦੇ ਹਜ਼ੂਰੀ ਰਾਗੀ ਭਾਈ ਸਤਿੰਦਰਪਾਲ ਸਿੰਘ ਅਤੇ ਭਾਈ ਗੁਰਦੇਵ ਸਿੰਘ ਨੇ ਹਾਜ਼ਰ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ।

ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪਿੰਡ ਠੱਟਾ ਨਵਾਂ ਵਿਖੇ ਖਾਲਸੇ ਦਾ ਸਾਜਨਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਪਿੰਡ ਠੱਟਾ ਨਵਾਂ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਇਟਲੀ ਵਿੱਚ ਵੱਸਦੇ ਪਿੰਡ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਖਾਲਸੇ ਦਾ ਸਾਜਨਾ ਦਿਵਸ ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਰਹਿਨੁਮਾਈ ਹੇਠ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪਰਸੋਂ ਰੋਜ਼ ਤੋਂ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਨਿਰਵਿਘਨਤਾ ਸਹਿਤ ਸੰਪੂਰਨਤਾ ਉਪਰੰਤ ਸੁੰਦਰ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਗਿਆਨੀ ਬੱਗਾ ਸਿੰਘ ਬੁਲੰਦ ਦੇ ਢਾਡੀ ਜਥੇ ਨੇ ਹਾਜ਼ਰ ਸੰਗਤਾਂ ਨੂੰ ਬਾਬਾ ਜੀਵਨ ਸਿੰਘ ਜੀ ਦਾ ਪ੍ਰਸੰਗ ਸੁਣਾ ਕੇ ਮੰਤਰ ਮੁਗਧ ਕੀਤਾ। ਸਾਰਾ ਦਿਨ ਚਾਹ ਪਕੌੜਿਆਂ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਕੈਨੇਡਾ ਸਰਕਾਰ ਵੱਲੋਂ ਕਾਮਾਗਾਟਾਮਾਰੂ ਦੁਖਾਂਤ ‘ਤੇ ਸੰਸਦ ‘ਚ ਮੁਆਫੀ ਮੰਗਣ ਤੱਕ ਸੰਘਰਸ਼ ਜਾਰੀ ਰਹੇਗਾ-ਸਾਹਿਬ ਥਿੰਦ

Image
 

ਸ.ਸ.ਸ.ਸਕੂਲ ਟਿੱਬਾ ਦੇ ਖੇਡ ਮੈਦਾਨ ਵਿਖੇ ਵਿਸਾਖੀ ਨੂੰ ਸਮਰਪਿਤ 2 ਰੋਜ਼ਾ ਟੂਰਨਾਮੈਂਟ ਅੱਜ ਤੋਂ।

Image
 

ਗੁ: ਬਾਬਾ ਜੀਵਨ ਸਿੰਘ ਜੀ ਪਿੰਡ ਠੱਟਾ ਨਵਾਂ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਦੀਵਾਨ 14 ਅਪ੍ਰੈਲ ਨੂੰ।

Image
 

ਅਕਾਲ ਚਲਾਣਾ ਸ੍ਰੀਮਤੀ ਪੂਰਨ ਕੌਰ ਪਤਨੀ ਸ. ਬੁੱਕਣ ਸਿੰਘ ਅਮਲੀਆਂ ਕੇ ਵਾਸੀ ਪਿੰਡ ਠੱਟਾ ਨਵਾਂ।

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਪੂਰਨ ਕੌਰ ਪਤਨੀ ਸ. ਬੁੱਕਣ ਸਿੰਘ ਅਮਲੀਆਂ ਕੇ ਵਾਸੀ ਪਿੰਡ ਠੱਟਾ ਨਵਾਂ, ਅੱਜ ਦੁਪਹਿਰ 12:00 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ 4 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਿਤਾ ਜਾਵੇਗਾ।

ਗੁਰਦੁਆਰਾ ਬਾਬਾ ਦਰਬਾਰਾ ਸਿੰਘ ਜੀ ਟਿੱਬਾ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ 11 ਤੋਂ 14 ਅਪ੍ਰੈਲ ਤੱਕ।

Image
 

ਖਾਲਸੇ ਦੇ ਜਨਮ ਦਿਵਸ ਨੂੰ ਸਮਰਪਿਤ ਸ.ਸ.ਸ.ਸਕੂਲ ਟਿੱਬਾ ਵਿਖੇ ਦੋ ਰੋਜ਼ਾ ਕਬੱਡੀ ਤੇ ਫੁੱਟਬਾਲ ਟੂਰਨਾਮੈਂਟ 13 ਅਪ੍ਰੈਲ ਤੋਂ

Image
 

ਗੁਰਦੁਆਰਾ ਬਾਬਾ ਦਰਬਾਰਾ ਸਿੰਘ ਜੀ ਟਿੱਬਾ ਵਿਖੇ ਮੁਫਤ ਕੈਂਸਰ ਜਾਂਚ ਅਤੇ ਜਾਣਕਾਰੀ ਸਬੰਧੀ ਕੈਂਪ ਭਲਕੇ।

Image
 

ਪਿੰਡ ਬੂੜੇਵਾਲ ਵਿਖੇ ਨਾਟਕ ਮੇਲਾ ਮਿਤੀ 11 ਅਪ੍ਰੈਲ ਨੂੰ ਸ਼ਾਮ 7 ਤੋਂ 11 ਵਜੇ ਤੱਕ।

Image
 

ਪਿੰਡ ਠੱਟਾ ਨਵਾਂ ਦੇ ਮੂਲ ਨਿਵਾਸੀ ਸਾਹਿਬ ਸਿੰਘ ਥਿੰਦ, ਪ੍ਰਧਾਨ ਪ੍ਰੋ.ਮੋਹਨ ਸਿੰਘ ਫਾਊਂਡੇਸ਼ਨ ਕਨੇਡਾ, ਬੀਤੇ ਦਿਨੀਂ ਅਜੀਤ ਵੈਬ ਟੀ.ਵੀ. ਤੇ ਹੋਏ ਰੂ-ਬ-ਰੂ।

  https://www.youtube.com/watch?v=zQLnxz8Fzcg

ਬਾਬਾ ਬੀਰ ਸਿੰਘ ਜੀ ਲਾਇਬ੍ਰੇਰੀ ਗਿਆਨ ਦਾ ਕੇਂਦਰ-ਪਰਮਜੀਤ ਸਿੰਘ ਅਮਰੀਕਾ

Image
 

ਪਿੰਡ ਠੱਟਾ ਨਵਾਂ ਦਾ ਕਬੱਡੀ ਟੂਰਨਾਮੈਂਟ ਮਿੱਠੀਆਂ ਯਾਦਾਂ ਛੱਡਦਾ ਹੋਇਆ ਸੰਪੰਨ।

Image
 

ਅਕਾਲ ਚਲਾਣਾ ਸ੍ਰੀਮਤੀ ਪ੍ਰੀਤਮ ਕੌਰ ਪਤਨੀ ਕਰਤਾਰ ਸਿੰਘ ਚੀਨੀਆ ਵਾਸੀ ਪਿੰਡ ਠੱਟਾ ਨਵਾਂ।

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਪ੍ਰੀਤਮ ਕੌਰ ਪਤਨੀ ਕਰਤਾਰ ਸਿੰਘ ਚੀਨੀਆ ਵਾਸੀ ਪਿੰਡ ਠੱਟਾ ਨਵਾਂ, ਅੱਜ ਸਵੇਰੇ 7:00 ਵਜੇ ਸੰਖੇਪ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ 3 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਸ੍ਰੀਮਤੀ ਪ੍ਰੀਤਮ ਕੌਰ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 13 ਅਪ੍ਰੈਲ 2015 ਦਿਨ ਸੋਮਵਾਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਠੱਟਾ ਨਵਾਂ ਵਿਖੇ ਹੋਵੇਗੀ।

ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ-ਮਾਤਾ ਜੀਤ ਕੌਰ ਪਤਨੀ ਹੈਡਮਾਸਟਰ ਚੰਨਣ ਸਿੰਘ ਮੋਮੀ।

Image
 

Subscribe us on WhatsApp:

Image
 

ਪਿੰਡ ਬਿਧੀਪੁਰ ਵਿਖੇ ਪਹਿਲਾ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ।

Image
 

ਚੰਦ ਕੁ ਪਲਾਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ-ਪਿੰਡ ਠੱਟਾ ਨਵਾਂ ‘ਚ ਦੂਸਰਾ ਕਬੱਡੀ ਟੂਰਨਾਮੈਂਟ।

Image
 

ਸੜ੍ਹਕ ਨਹੀਂ ਬਣਾਉਣੀ ਤਾਂ ਪੈਂਚਰ ਹੀ ਲਾ ਦਿਓ-ਸੈਦਪੁਰ-ਟਿੱਬਾ ਲਿੰਕ ਸੜ੍ਹਕ ਤੋਂ ਲੰਘਣਾ ਹੋਇਆ ਮੁਹਾਲ।

Image
 

ਕਮਿਊਨਿਟੀ ਹੈਲਥ ਸੈਂਟਰ ਟਿੱਬਾ ਰੱਬ ਆਸਰੇ-1ਡਾਕਟਰ ਹੀ ਕਰ ਰਿਹਾ 6 ਡਾਕਟਰਾਂ ਦਾ ਕੰਮ।

Image
 

ਪਿੰਡ ਠੱਟਾ ਨਵਾਂ ਵਿਖੇ ਦੂਜਾ ਕਬੱਡੀ ਟੂਰਨਾਮੈਂਟ 5 ਅਪ੍ਰੈਲ ਨੂੰ।

Image
 

ਅਕਾਲ ਚਲਾਣਾ ਸ੍ਰੀਮਤੀ ਜੀਤ ਕੌਰ ਪਤਨੀ ਹੈਡਮਾਸਟਰ ਚੰਨਣ ਸਿੰਘ ਵਾਸੀ ਪਿੰਡ ਠੱਟਾ ਨਵਾਂ।

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਜੀਤ ਕੌਰ ਪਤਨੀ ਹੈਡਮਾਸਟਰ ਚੰਨਣ ਸਿੰਘ ਵਾਸੀ ਪਿੰਡ ਠੱਟਾ ਨਵਾਂ, ਅੱਜ ਸਵੇਰੇ 10:00 ਵਜੇ ਲੰਬੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ 3 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

ਅੱਜ ਭੋਗ ‘ਤੇ ਵਿਸ਼ੇਸ਼-ਪ੍ਰੋ.(ਡਾ.) ਕੇਵਲ ਸਿੰਘ ਥਿੰਦ।

Image