Posts

Showing posts from November, 2014

ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।

Image
 
ਜਥੇਦਾਰ ਪਿਆਰਾ ਸਿੰਘ ਟਿੱਬਾ ਨਮਿੱਤ ਭੋਗ 6 ਨੂੰ।

Image
 
ਅਕਾਲ ਚਲਾਣਾ ਸ. ਪੂਰਨ ਸਿੰਘ ਭਗਤ (ਸਹੁਰਾ ਸਰਪੰਚ ਜਸਵਿੰਦਰ ਕੌਰ ਭਗਤ ਪਿੰਡ ਟਿੱਬਾ)

Image
 
ਮੈ ਦੁਨੀਆਂ ਏ ਤੇਰੀ ਕੀ ਵੇਖੀ, ਮੈ ਲਾਸ਼ ਬਣੀ ਇਕ ਧੀ ਵੇਖੀ-ਰੂਬੀ ਟਿੱਬੇ ਵਾਲਾ

Image
  ਮੈਂ ਲਾਸ਼ ਬਣੀ ਇਕ ਧੀ ਵੇਖੀ…. ਮੈਨੂੰ ਲਗਿਆ ਮੈਂ ਨਰਕ ਹੀ ਵੇਖ ਲਿਆ ਮੈਂ ਦੁਨੀਆ ਏ ਤੇਰੀ ਕੀ ਵੇਖੀ…. ਬਸ ਏਹੋ ਦੋਸ਼ ਸੀ ਤਤੜੀ ਦਾ ਇਹਨੇ ਧੀ ਬਣ ਕੇ ਕਿਓ ਜਨਮ ਲਿਆ ਇਹਨੂੰ ਮਾਰ ਦਿਓ ਇਹਨੂੰ ਮਾਰ ਦਿਓ ਹਰ ਕਾਫਰ ਨੇ ਸੀ ਏਹੋ ਕਿਹਾ ਕੋਈ ਪੇਸ਼ ਨਾ ਚੱਲਦੀ ਤਤੜੀ ਦੀ ਬੈਠੀ ਸਬਰ ਪਿਆਲਾ ਪੀ ਵੇਖੀ ਮੈਨੂੰ ਲੱਗਿਆ ਨਰਕ ਹੀ ਵੇਖ ਲਿਆ ਮੈ ਦੁਨੀਆ ਏ ਤੇਰੀ ਕੀ ਵੇਖੀ ਮੈ ਲਾਸ਼ ਬਣੀ ਇਕ ਧੀ ਵੇਖੀ ਚਾਅ ਲੋਖਾ ਹੀ ਸੀ ਰਬਾ ਵੇ ਜਿਹੜੇ ਦਿਲ ਚੋਂ ਹਾਲੇ ਫੁੱਟਣੇ ਸੀ… ਅਜੇ ਵੇਖੀਆਂ ਨਹੀ ਬਹਾਰਾਂ ਸੀ ਪੀਘਾਂ ਦੇ ਬੁੱਲ੍ਹੇ ਲੁਟਣੇ ਸੀ.. ਅਜੇ ਗਿਣਤੀ ਦੇ ਹੀ ਸਾਹ ਲਏ ਸੀ ਨਾ ਸੀਰ ਹੀ ਮਾਂ ਦੀ ਪੀ ਵੇਖੀ.. ਮੈਨੂੰ ਲੱਗਿਆ ਨਰਕ ਹੀ ਵੇਖ ਲਿਆ ਮੈਂ ਦੁਨੀਆਂ ਏ ਤੇਰੀ ਕੀ ਵੇਖੀ ਮੈਂ ਲਾਸ਼ ਬਣੀ ਇਕ ਧੀ ਵੇਖੀ… ਅਜੇ ਖੇਲਣਾ ਸੀ ਸੰਗ ਸਖੀਆਂ ਦੇ ਬਾਗਾਂ ਚੋ ਅੰਬੀਆਂ ਤੋੜਨੀਆਂ.. ਅਜੇ ਗੁੱਡੀਆਂ ਨੂੰ ਪਰਨਾੳਣਾ ਸੀ ਰੱਖੜੀ ਦੀਆਂ ਤੰਦਾ ਜੋੜਨੀਆਂ… ਟੁੱਟ ਖਾਬ ਗਏ ਸਭ ਚੂਰ ਹੋਇਆ ਮੈ ਬੁਲ਼ਾਂ ਚੋਂ ਨਿਕਲ਼ੀ ਸੀ ਵੇਖੀ… ਮੈਨੂੰ ਲੱਗਿਆ ਨਰਕ ਹੀ ਵੇਖ ਲਿਆ ਮੈਂ ਦੁਨੀਆਂ ਏ ਤੇਰੀ ਕੀ ਵੇਖੀ ਮੈਂ ਲਾਸ਼ ਬਣੀ ਇਕ ਧੀ ਵੇਖੀ… ਅਜੇ ਮਹਿੰਦੀ ਦਾ ਰੰਗ ਚੜ੍ਹਨਾ ਸੀ ਬਾਂਹਾਂ ਤੇ ਕਲੀਰੇ ਫੱਬਣੇ ਸੀ.. ਪਹਿਲਾਂ ਧੀ ਬਣਕੇ ਫਿਰ ਨੂੰਹ ਬਣਕੇ ਮਾਂ ਬਣਕੇ ਸੁਪਨੇ ਸੱਜਣੇ ਸੀ… ਕੀ ਆਖੇ ਰੂਬੀ ਟਿੱਬੇ ਦਾ ਹਰ ਰੀਝ ਮੈਂ ਟੁੱਟਦੀ ਹੀ ਵੇਖੀ… ਮੈਨੂੰ ਲੱਗਿਆ ਮੈਂ ਨਰਕ ਹੀ ਵੇਖ ਲਿਆ ਮੈਂ ਦੁਨੀਆਂ ਏ ਤੇਰੀ ਕੀ ਵੇਖੀ ਮੈਂ ਲਾਸ਼ ਬਣ...

ਸਰਕਾਰੀ ਐਲੀਮੈਂਟਰੀ ਸਕੂਲ ਮੰਗੂਪੁਰ ‘ਚੋਂ ਗੈਸ ਸਿਲੰਡਰ ਚੋਰੀ।

Image
 
ਮੈ ਦੁਨੀਆਂ ਏ ਤੇਰੀ ਕੀ ਵੇਖੀ, ਮੈ ਲਾਸ਼ ਬਣੀ ਇਕ ਧੀ ਵੇਖੀ-ਰੂਬੀ ਟਿੱਬੇ ਵਾਲਾ

Image
ਮੈਂ ਲਾਸ਼ ਬਣੀ ਇਕ ਧੀ ਵੇਖੀ…. ਮੈਨੂੰ ਲਗਿਆ ਮੈਂ ਨਰਕ ਹੀ ਵੇਖ ਲਿਆ ਮੈਂ ਦੁਨੀਆ ਏ ਤੇਰੀ ਕੀ ਵੇਖੀ…. ਬਸ ਏਹੋ ਦੋਸ਼ ਸੀ ਤਤੜੀ ਦਾ ਇਹਨੇ ਧੀ ਬਣ ਕੇ ਕਿਓ ਜਨਮ ਲਿਆ ਇਹਨੂੰ ਮਾਰ ਦਿਓ ਇਹਨੂੰ ਮਾਰ ਦਿਓ ਹਰ ਕਾਫਰ ਨੇ ਸੀ ਏਹੋ ਕਿਹਾ ਕੋਈ ਪੇਸ਼ ਨਾ ਚੱਲਦੀ ਤਤੜੀ ਦੀ ਬੈਠੀ ਸਬਰ ਪਿਆਲਾ ਪੀ ਵੇਖੀ ਮੈਨੂੰ ਲੱਗਿਆ ਨਰਕ ਹੀ ਵੇਖ ਲਿਆ ਮੈ ਦੁਨੀਆ ਏ ਤੇਰੀ ਕੀ ਵੇਖੀ ਮੈ ਲਾਸ਼ ਬਣੀ ਇਕ ਧੀ ਵੇਖੀ ਚਾਅ ਲੋਖਾ ਹੀ ਸੀ ਰਬਾ ਵੇ ਜਿਹੜੇ ਦਿਲ ਚੋਂ ਹਾਲੇ ਫੁੱਟਣੇ ਸੀ… ਅਜੇ ਵੇਖੀਆਂ ਨਹੀ ਬਹਾਰਾਂ ਸੀ ਪੀਘਾਂ ਦੇ ਬੁੱਲ੍ਹੇ ਲੁਟਣੇ ਸੀ.. ਅਜੇ ਗਿਣਤੀ ਦੇ ਹੀ ਸਾਹ ਲਏ ਸੀ ਨਾ ਸੀਰ ਹੀ ਮਾਂ ਦੀ ਪੀ ਵੇਖੀ.. ਮੈਨੂੰ ਲੱਗਿਆ ਨਰਕ ਹੀ ਵੇਖ ਲਿਆ ਮੈਂ ਦੁਨੀਆਂ ਏ ਤੇਰੀ ਕੀ ਵੇਖੀ ਮੈਂ ਲਾਸ਼ ਬਣੀ ਇਕ ਧੀ ਵੇਖੀ… ਅਜੇ ਖੇਲਣਾ ਸੀ ਸੰਗ ਸਖੀਆਂ ਦੇ ਬਾਗਾਂ ਚੋ ਅੰਬੀਆਂ ਤੋੜਨੀਆਂ.. ਅਜੇ ਗੁੱਡੀਆਂ ਨੂੰ ਪਰਨਾੳਣਾ ਸੀ ਰੱਖੜੀ ਦੀਆਂ ਤੰਦਾ ਜੋੜਨੀਆਂ… ਟੁੱਟ ਖਾਬ ਗਏ ਸਭ ਚੂਰ ਹੋਇਆ ਮੈ ਬੁਲ਼ਾਂ ਚੋਂ ਨਿਕਲ਼ੀ ਸੀ ਵੇਖੀ… ਮੈਨੂੰ ਲੱਗਿਆ ਨਰਕ ਹੀ ਵੇਖ ਲਿਆ ਮੈਂ ਦੁਨੀਆਂ ਏ ਤੇਰੀ ਕੀ ਵੇਖੀ ਮੈਂ ਲਾਸ਼ ਬਣੀ ਇਕ ਧੀ ਵੇਖੀ… ਅਜੇ ਮਹਿੰਦੀ ਦਾ ਰੰਗ ਚੜ੍ਹਨਾ ਸੀ ਬਾਂਹਾਂ ਤੇ ਕਲੀਰੇ ਫੱਬਣੇ ਸੀ.. ਪਹਿਲਾਂ ਧੀ ਬਣਕੇ ਫਿਰ ਨੂੰਹ ਬਣਕੇ ਮਾਂ ਬਣਕੇ ਸੁਪਨੇ ਸੱਜਣੇ ਸੀ… ਕੀ ਆਖੇ ਰੂਬੀ ਟਿੱਬੇ ਦਾ ਹਰ ਰੀਝ ਮੈਂ ਟੁੱਟਦੀ ਹੀ ਵੇਖੀ… ਮੈਨੂੰ ਲੱਗਿਆ ਮੈਂ ਨਰਕ ਹੀ ਵੇਖ ਲਿਆ ਮੈਂ ਦੁਨੀਆਂ ਏ ਤੇਰੀ ਕੀ ਵੇਖੀ ਮੈਂ ਲਾਸ਼ ਬਣੀ ਇਕ ਧ...

ਨਿਹੰਗ ਸਿੰਘ ਛਾਉਣੀ ਸ਼ਾਹਦੌਲਾ ਵਿਖੇ ਮਹੱਲਾ ਸਜਾਇਆ ਗਿਆ।

Image
 
ਅਕਾਲ ਚਲਾਣਾ ਜਥੇਦਾਰ ਪਿਆਰਾ ਸਿੰਘ ਟਿੱਬਾ-ਅੰਤਿਮ ਸਸਕਾਰ 28 ਨੂੰ 11 ਵਜੇ

Image
 
ਮਹਾਨ ਸ਼ਹੀਦ ਬਾਬਾ ਬੀਰ ਸਿੰਘ ਜੀ ਲਾਇਬਰੇਰੀ ਪਿੰਡ ਬੂਲਪੁਰ ਵੱਲੋਂ ਸ.ਸ.ਸ.ਸਕੂਲ ਤਲਵੰਡੀ ਚੌਧਰੀਆਂ ਵਿਖੇ ਆਮ ਗਿਆਨ ਪ੍ਰਤੀਯੋਗਤਾ ਕਰਵਾਈ ਗਈ।

Image
 
ਕਿਸਾਨਾਂ ਨੂੰ ਮੋਬਾਇਲ ਫੋਨ ‘ਤੇ ਖੇਤੀ-ਸਲਾਹ ਦੇਣ ਲਈ ਵਿਸ਼ੇਸ਼ ਐਪਲੀਕੇਸ਼ਨ ਲਾਂਚ ਕੀਤੀ।

Image
 
ਨੇਕ ਨਿਮਾਂਣਿਅਾ ਰੋ-ਰੋ ਕੇ ਮੈਂ ਕਲਮ ਨੂੰ ਜਦੋਂ ਚਲਾਵਾਂ, ਮੈਨੂੰ ਦੱਸ ਧੀੲੇ ਪੰਜਾਬ ਦੀੲੇ ਤੇਰੀ ਕਿੱਦਾਂ ੲਿੱਜਤ ਬਚਾਵਾਂ।

Image
                                                   ਮੈਨੂੰ ਦੱਸ ਧੀੲੇ ਪੰਜਾਬ ਦੀੲੇ ਤੇਰੀ ਕਿੱਦਾਂ ੲਿੱਜਤ ਬਚਾਵਾਂ, ਕਿਹੜਾ ੲੇਥੇ ਅਣਖੀ ਰਾਜਾ ਜਿਹਨੂੰ ਤੇਰਾ ਦਰਦ ਸੁਣਾਵਾਂ, ਅਵਾਰਾ ਕੁੱਤਿਅਆਂ ਵਾਂਗ ਸ਼ਿਕਾਰੀ ਫਿਰਦੇ ਨੇ ਤੈਨੂੰ ਤਾੜੀ, ਜਦ ਤੂੰ ਘਰੋਂ ੲਿੱਕਲੀ ਨਿਕਲੇ ਨਜ਼ਰ ਓ ਰੱਖਦੇ ਮਾੜੀ, ਹੁੰਦੇ ਨੇ ਜੋ ਜੁਲਮ ਤੇਰੇ ਤੇ ਕਿਹਨੂੰ ਜਾ ਗਿਣਾਵਾਂ, ਮੈਨੂੰ ਦੱਸ ਧੀੲੇ ਪੰਜਾਬ ਦੀੲੇ….. ਤੇਰੀਅਾ ਚੀਕਾਂ ਸੁਣੇ ਨਾਂ ਕੋੲੀ ਹੋ ਗੲੇ ਨੇ ਸਭ ਬੋਲੇ, ਅੰਦਰੋਂ ਤਾਂ ਸ਼ੈਤਾਨ ੲੇ ਡਾਢੇ ਚੇਹਰਿਓ ਲੱਗਣ ਭੋਲੇ, ਮੈਨੂੰ ਵੀ ਸਭ ਕਹਿਣਗੇ ਜਾਲਮ ਜੇ ਮੈ ਮਾਰ ਮੁਕਾਵਾਂ, ਮੈਨੂੰ ਦੱਸ ਧੀੲੇ ਪੰਜਾਬ ਦੀੲੇ……. ਸ਼ੀਨਾਂ ਮੇਰਾ ਜਲ ਗਿਅਾ ਤੇਰੀ ਸੁਣ ਕੇ ਦਰਦ ਕਹਾਣੀ, ੲਿੱਕ ਜੀਅ ਕਰਦਾ ਮਾਰ ਮੁਕਾਵਾਂ ੲੇਹ ਕੁੱਤਿਅਾ ਦੀ ਢਾਂਣੀ, ਨੇਕ ਨਿਮਾਂਣਿਅਾ ਰੋ ਰੋ ਕੇ ਮੈਂ ਕਲਮ ਨੂੰ ਜਦੋਂ ਚਲਾਵਾਂ, ਮੈਨੂੰ ਦੱਸ ਧੀੲੇ ਪੰਜਾਬ ਦੀੲੇ ਤੇਰੀ ਕਿੱਦਾਂ ੲਿੱਜਤ ਬਚਾਵਾਂ, ਕਿਹੜਾ ੲੇਥੇ ਅਣਖੀ ਰਾਜਾ ਜਿਹਨੂੰ ਤੇਰਾ ਦਰਦ ਸੁਣਾਵਾਂ, ਮੈਨੂੰ ਦੱਸ ਧੀੲੇ ਪੰਜਾਬ ਦੀੲੇ ਤੇਰੀ ਕਿੱਦਾਂ ੲਿੱਜਤ ਬਚਾਵਾਂ, -ਨੇਕ ਨਿਮਾਣਾਂ ਸ਼ੇਰਗਿੱਲ 0097470234426

ਸਰਕਾਰੀ ਪ੍ਰਾਇਮਰੀ ਸਕੂਲ ਮੰਗੂਪੁਰ ਦੇ ਬੱਚਿਆਂ ਨੂੰ ਧੰਜੂ ਪਰਿਵਾਰ ਨੇ ਵੰਡੀਆਂ ਵਰਦੀਆਂ।

Image
 
25 ਨੂੰ ਟਿੱਬਾ ਤੇ ਤਲਵੰਡੀ ਚੌਧਰੀਆਂ ਪਾਵਰ ਗਰਿੱਡ ਤੋਂ ਬਿਜਲੀ ਬੰਦ ਰਹੇਗੀ।

Image
 
ਬੀਬੀ ਗਿਆਨ ਕੌਰ ਟਿੱਬਾ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 25 ਨੂੰ।

Image
 
ਪਿੰਡ ਬੂਲਪੁਰ ਵਿਖੇ ਬਾਬਾ ਸਾਈਂ ਦੀ ਦਰਗਾਹ ‘ਤੇ ਸਾਲਾਨਾ ਮੇਲਾ ਮਨਾਇਆ ਗਿਆ।

Image
 
ਪਿੰਡ ਹੁਸੈਨਪੁਰ-ਦੁ਼ਲ੍ਹੋਵਾਲ ਦੇ ਨੌਜਵਾਨ ਦੀ ਟਰੈਕਟਰ ਹੇਠ ਆਉਣ ਨਾਲ ਮੌਤ।

Image
 
ਪਿੰਡ ਡਡਵਿੰਡੀ ਦੀ ਪਿਛਲੇ 18 ਸਾਲ ਤੋਂ ਲਾਪਤਾ ਬਲਜਿੰਦਰ ਕੌਰ ਨੂੰ ਲੱਭਣ ਦੀ ਪੀੜਤ ਪਰਿਵਾਰ ਨੇ ਲਗਾਈ ਗੁਹਾਰ।

Image
 
ਪਿੰਡ ਬੂਲਪੁਰ ਵਿਖੇ ਸਾਲਾਨਾ ਉਰਸ ਮੁਬਾਰਕ ਅੱਜ।

Image
 
ਅੱਜ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ।

Image
 
ਪਿੰਡ ਡਡਵਿੰਡੀ ਵਿਖੇ ਪੰਜਵਾਂ ਮਹਾਨ ਕੀਰਤਨ ਦਰਬਾਰ 22 ਨਵੰਬਰ ਨੂੰ ਸ਼ਾਮ 5 ਤੋਂ ਰਾਤ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ।

Image
 
ਪਿੰਡ ਹੁਸੈਨਪੁਰ-ਦੂਲ੍ਹੋਵਾਲ ਵਿਖੇ 7ਵਾਂ ਸੱਭਿਆਚਾਰਕ ਮੇਲਾ ਅਤੇ ਕਬੱਡੀ ਟੂਰਨਾਮੈਂਟ 20 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ।

Image
 
ਵਾਰ ਸ਼ਹੀਦ ਊਧਮ ਸਿੰਘ ਸੁਨਾਮ-ਗੀਤਕਾਰ ਜੀਤ ਠੱਟੇ ਵਾਲਾ

Image
ਇੱਕ ਪੁੱਤ ਪੰਜਾਬੀ ਸੂਰਮਾ, ਪਹੁੰਚਾ ਵਿੱਚ ਲੰਡਨ ਦੇ ਜਾ। ਉੱਥੇ ਪੋਸਟਰ ਪੜ੍ਹਿਆ ਸ਼ੇਰ ਨੇ, ਗਿਆ ਖੂਨ ਅੱਖਾਂ ਵਿੱਚ ਆ। ਭਾਸ਼ਨ ਦੇਣਾ ਸੀ ਉਡਵਾਇਰ ਨੇ, ਕੈਸਟਨ ਹਾਲ ‘ਚ ਧੂਆਂ ਧਾਅ। ਬਈ ਝੱਟ ਡੌਲੇ ਫਰਕੇ ਸ਼ੇਰ ਦੇ, ਚੜ੍ਹ ਗਿਆ ਮੁੱਛਾਂ ਨੂੰ ਤਾਅ। ਫਿਰਦਾ ਉਹ ਖੁਸ਼ੀਆਂ ਵਿੱਚ ਮੇਹਲਦਾ, ਚੜ੍ਹਿਆ ਸੀ ਉਸ ਨੂੰ ਚਾਅ। ਰੱਖ ਪਿਸਟਲ ਵਿੱਚ ਕਿਤਾਬ ਦੇ, ਬੈਠਾ ਝੱਟ ਕੁਰਸੀ ‘ਤੇ ਜਾ। ਜਾ ਉਡਵਾਇਰ ਪਹੁੰਚਾ ਵਿੱਚ ਹਾਲ ਦੇ, ਦਿੱਤਾ ਭਾਸ਼ਣ ਉਸ ਭੜਕਾ। ਮੈਨੂੰ ਭੇਜੋ ਇੰਡੀਆ ਵੱਲ ਨੂੰ, ਮੈਂ ਦੇਵਾਂ ਰਹਿੰਦੇ ਲੋਕ ਮੁਕਾ। ਏਨੀ ਸੁਣ ਪੰਜਾਬੀ ਸ਼ੇਰ ਨੇ, ਲੋਡ ਪਿਸਟਲ ਕਰ ਲਿਆ। ਬੰਨ੍ਹ ਨਿਸ਼ਾਨਾ ਛੱਡੀਆਂ ਗੋਲੀਆਂ, ਦਿੱਤਾ ਡਾਇਰ ਸਟੇਜ ਤੇ ਢਾਹ। ਨਾਅਰਾ ਵਿੱਚ ਖੁਸ਼ੀ ਦੇ ਆਣਕੇ, ਦਿੱਤਾ ਇਨਕਲਾਬ ਦਾ ਲਾ। ਫੜ੍ਹਕੇ ਸ਼ੇਰ ਨੂੰ ਗੋਰੇ ਹਾਕਮਾਂ, ਦਿੱਤਾ ਫਾਸੀ ‘ਤੇ ਲਟਕਾਅ। ਹੋਇਆ ਅਮਰ ਸਦਾ ਲਈ ਜੱਗ ਤੇ, ਗਿਆ ਦੇਸ਼ ਪੂਰੇ ਵਿੱਚ ਛਾਅ। ਲਿਖਕੇ ਜੀਤ ਵੀ ਠੱਟੇ ਵਾਲੜਾ, ਰਿਹਾ ਵਾਰ ਯੋਧੇ ਦੀ ਗਾ। ਲਿਖਕੇ ਜੀਤ ਵੀ ਠੱਟੇ ਵਾਲੜਾ, ਰਿਹਾ ਵਾਰ ਯੋਧੇ ਦੀ ਗਾ। -ਗੀਤਕਾਰ ਜੀਤ ਠੱਟੇ ਵਾਲਾ। 95924-24464

ਪਿੰਡ ਤਲਵੰਡੀ ਚੌਧਰੀਆਂ ਦੇ ਮੋਹਣ ਸਿੰਘ ਚੁਲੱਧੀਆ ਨਮਿੱਤ ਸ਼ਰਧਾਂਜਲੀ ਸਮਾਗਮ 14 ਨੂੰ।

Image
 
ਛੇਵੀਂ ਜਮਾਤ ਦੇ ਦਾਖਲੇ ਲਈ ਨਵੋਦਿਆ ਵਿਦਿਆਲਿਆ ਮਸੀਤਾਂ ‘ਚ ਦਾਖਲੇ ਲਈ ਫਾਰਮ 15 ਨਵੰਬਰ ਤੱਕ ਭਰੇ ਜਾਣਗੇ।

Image
 
ਡੀ.ਡੀ. ਪੰਜਾਬੀ ਤੇ ਪ੍ਰਸਾਰਿਤ ਹੋਈ ਪਿੰਡ ਦੰਦੂਪੁਰ ਵਿਖੇ ਮਨਾਏ ਗਏ ਸੰਤ ਬਾਬਾ ਖੜਕ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਿਸ਼ੇਸ਼ ਰਿਪੋਰਟ।

  http://youtu.be/v6N0RPsRcj4

ਪਿੰਡ ਤਲਵੰਡੀ ਚੌਧਰੀਆਂ ਦੇ ਮੋਹਨ ਸਿੰਘ ਚੁਲੱਧੀਆ ਦਾ ਦਿਹਾਂਤ-ਅੰਤਿਮ ਸਸਕਾਰ ਅੱਜ ਦੁਪਹਿਰ 12 ਵਜੇ।

Image
 
ਅਕਾਲ ਚਲਾਣਾ ਮਾਤਾ ਗੁਰਮੀਤ ਕੌਰ ਪਤਨੀ ਮਿਸਤਰੀ ਜੀਤ ਸਿੰਘ ਵਾਸੀ ਪਿੰਡ ਬੂਲਪੁਰ।

Image
  ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮਾਤਾ ਗੁਰਮੀਤ ਕੌਰ ਪਤਨੀ ਮਿਸਤਰੀ ਜੀਤ ਸਿੰਘ ਵਾਸੀ ਪਿੰਡ ਬੂਲਪੁਰ, ਬੀਤੀ ਰਾਤ 7:20 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਮਾਤਾ ਗੁਰਮੀਤ ਕੌਰ ਜੀ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਦਾ ਭੋਗ ਮਿਤੀ 16 ਨਵੰਬਰ 2014 ਦਿਨ ਐਤਵਾਰ ਨੂੰ ਉਹਨਾਂ ਦੇ ਗ੍ਰਹਿ ਵਿਖੇ ਪਵੇਗਾ ਅਤੇ ਅੰਤਿਮ ਅਰਦਾਸ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।

ਅਕਾਲ ਚਲਾਣਾ ਸ੍ਰੀਮਤੀ ਜੀਤ ਕੌਰ ਪਤਨੀ ਸਵਰਗਵਾਸੀ ਸ. ਬੰਤਾ ਸਿੰਘ ਸਾਬਕਾ ਸਰਪੰਚ, ਵਾਸੀ ਪਿੰਡ ਠੱਟਾ ਪੁਰਾਣਾ।

ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਜੀਤ ਕੌਰ ਪਤਨੀ ਸਵਰਗਵਾਸੀ ਸ. ਬੰਤਾ ਸਿੰਘ ਸਾਬਕਾ ਸਰਪੰਚ, ਵਾਸੀ ਪਿੰਡ ਠੱਟਾ ਪੁਰਾਣਾ ਬੀਤੀ ਰਾਤ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਅੱਜ ਬਾਅਦ ਦੁਪਹਿਰ ਕੀਤਾ ਜਾਵੇਗਾ।

ਪਿੰਡ ਮੰਗੂਪੁਰ ਵਿਖੇ ਗੁਰਪੁਰਬ ਸ਼ਰਧਾ ਨਾਲ ਮਨਾਇਆ।

Image
 
ਆਖਣ ਬਹੁਤ ਪੀਰ ਨੇ ਪਹਿਲਾਂ ਇੱਥੇ, ਤੁਸੀ ਕਿਵੇਂ ਇਧਰ ਨੂੰ ਅੱਜ ਫੇਰਾ ਪਾਇਆ, ਦੁੱਧ ਦੀ ਭਰੀ ਕਟੋਰੀ ਤੇ ਫੁੱਲ ਤਾਰਕੇ, ਕਾਰਨ ਆਪਣੇ ਆਉਣ ਦਾ ਸਮਝਾਇਆ-ਬਿੰਦਰ ਕੋਲੀਆ ਵਾਲ

Image
ਅਵਤਾਰ ਬਾਬੇ ਨਾਨਕ ਦੇਵ ਜੀ ਵਰਗਾ, ਫਿਰ ਨਹੀਂ ਕੋਈ ਇਸ ਜੱਗ ਤੇ ਆਇਆ, ਜਿਹਨਾਂ ਨਨਕਾਣੇ ਦੇ ਵਿੱਚ ਜਨਮ ਲਿਆ, ਸੁਲਤਾਨਪੁਰ ਲੋਧੀ ਵਿੱਚ ਡੇਰਾ ਲਾਇਆ, ਸਭੇ ਤੇਰਾ ਤੇਰਾ ਕਹਿ ਸੀ ਸਦਾ ਤੋਲਿਆ, ਨਹੀਂ ਜਾਣਾ ਸਾਥੋਂ ਕਦੇ ਵੀ ਇਹ ਭੁੱਲਿਆ, ਕੀ ਹਿੰਦੂ, ਮੁਸਲਮਾਨ ਤੇ ਗਰੀਬ ਸਭ ਨੂੰ, ਬਾਬੇ ਨਾਨਕ ਜੀ ਨੇ ਆਪਣੇ ਗਲ ਲਾਇਆ, ਹੰਕਾਰ ਤੋੜਿਆ ਸੀ ਹੰਕਾਰੀ ਇੱਕ ਪੀਰ ਦਾ, ਇੱਕ ਪੰਜੇ ਨਾਲ ਸੀ ਪੱਥਰ ਠਹਿਰਾਇਆ, ਠੱਗੀ ਮਨ-ਮਾਨੀ ਸੱਜਣ ਕਰਦਾ ਸੀ ਜੋ, ਸੱਜਣ ਠੱਗ ਨੂੰ ਸੀ ਰਾਹ ਸਿੱਧੇ ਪਾਇਆ, ਆਖਣ ਬਹੁਤ ਪੀਰ ਨੇ ਪਹਿਲਾਂ ਇੱਥੇ, ਤੁਸੀ ਕਿਵੇਂ ਇਧਰ ਨੂੰ ਅੱਜ ਫੇਰਾ ਪਾਇਆ, ਦੁੱਧ ਦੀ ਭਰੀ ਕਟੋਰੀ ਤੇ ਫੁੱਲ ਤਾਰਕੇ, ਕਾਰਨ ਆਪਣੇ ਆਉਣ ਦਾ ਸਮਝਾਇਆ, ਸਾਰੇ ਜਗਤ ਦੇ ਭਲੇ ਵਾਸਤੇ ਬਾਬੇ ਨੇ, ਪੂਰੀ ਦੁਨੀਆ ਦਾ ਸੀ ਚੱਕਰ ਲਾਇਆ, ਭਾਈ ਬਾਲਾ ਮਰਦਾਨਾ ਨਾਲ ਉਹਨਾ ਦੇ, ਊਚ ਨੀਚ ਦਾ ਇਹ ਭਰਮ ਮਿਟਾਇਆ, ਜੱਗ ਨਾਲੋ ਵੱਖਰਾ ਸੱਚਾ ਸੌਦਾ ਕਰਕੇ, ਵੀਹ ਰੁਪਿਆਂ ਭੋਜਨ ਕਰਾਇਆ, ਕਿਰਤ ਕਰਨੀ ਤੇ ਸਦਾ ਵੰਡ ਛੱਕਣਾ, ਭਾਈ ਲਾਲੋ ਦੀ ਰੋਟੀ ਤੋਂ ਸੀ ਸਮਝਾਇਆ, ਅਵਤਾਰ ਬਾਬੇ ਨਾਨਕ ਦੇਵ ਜੀ ਵਰਗਾ, ਫਿਰ ਨਹੀਂ ਕੋਈ ਇਸ ਜੱਗ ਤੇ ਆਇਆ । -ਬਿੰਦਰ ਕੋਲੀਆ ਵਾਲ

ਪਿੰਡ ਡਡਵਿੰਡੀ ਤੋਂ 13 ਸਾਲਾ ਮੰਦਬੁੱਧੀ ਲੜਕੀ 6 ਦਿਨਾਂ ਤੋਂ ਲਾਪਤਾ।

Image
 
ਆਪ ਸਭਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੀ ਖੁਸ਼ੀ ਵਿੱਚ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਮਿਤੀ 6 ਨਵੰਬਰ 2014 ਦਿਨ ਵੀਰਵਾਰ ਸਵੇਰੇ 5:15 ਵਜੇ ਪਰਸੋਂ ਰੋਜ਼ ਤੋਂ ਪ੍ਰਾਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਭੋਗ ਉਪਰੰਤ ਸੁੰਦਰ ਦੀਪਮਾਲਾ ਅਤੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ।

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ 12ਵੀਂ ਮਹਾਨ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚੀ।

Image
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ 12ਵੀਂ ਮਹਾਨ ਪੈਦਲ ਯਾਤਰਾ ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਰਹਿਨੁਮਾਈ ਹੇਠ ਇਲਾਕਾ ਨਿਵਾਸੀ, ਵਿਦੇਸ਼ੀ ਵੀਰ ਅਤੇ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਪਿੰਡ ਪੁਰਾਣਾ ਠੱਟਾ, ਸੈਦਪੁਰ, ਟਿੱਬਾ, ਤਲਵੰਡੀ ਚੌਧਰੀਆਂ, ਸ਼ਾਲ੍ਹਾ ਪੁਰ ਬੇਟ, ਮੇਵਾ ਸਿੰਘ ਵਾਲਾ ਤੋਂ ਹੁੰਦੀ ਹੋਈ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚੀ। ਇਸ ਪੈਦਲ ਯਾਤਰਾ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਾਗ ਲਿਆ।

ਮੰਗਲਵਾਰ 4 ਨਵੰਬਰ 2014 (ਮੁਤਾਬਿਕ 19 ਕੱਤਕ ਸੰਮਤ 546 ਨਾਨਕਸ਼ਾਹੀ)

Image
ਸੂਹੀ ਮਹਲਾ ੫ ॥ ਸਿਮਰਿ ਸਿਮਰਿ ਤਾ ਕਉ ਹਉ ਜੀਵਾ ॥ ਚਰਣ ਕਮਲ ਤੇਰੇ ਧੋਇ ਧੋਇ ਪੀਵਾ ॥੧॥ ਸੋ ਹਰਿ ਮੇਰਾ ਅੰਤਰਜਾਮੀ ॥ ਭਗਤ ਜਨਾ ਕੈ ਸੰਗਿ ਸੁਆਮੀ ॥੧॥ ਰਹਾਉ ॥ ਸੁਣਿ ਸੁਣਿ ਅੰਮ੍ਰਿਤ ਨਾਮੁ ਧਿਆਵਾ ॥ ਆਠ ਪਹਰ ਤੇਰੇ ਗੁਣ ਗਾਵਾ ॥੨॥ ਪੇਖਿ ਪੇਖਿ ਲੀਲਾ ਮਨਿ ਆਨੰਦਾ ॥ ਗੁਣ ਅਪਾਰ ਪ੍ਰਭ ਪਰਮਾਨੰਦਾ ॥੩॥ ਜਾ ਕੈ ਸਿਮਰਨਿ ਕਛੁ ਭਉ ਨ ਬਿਆਪੈ ॥ ਸਦਾ ਸਦਾ ਨਾਨਕ ਹਰਿ ਜਾਪੈ ॥੪॥੧੧॥੧੭॥   { ਪਾਵਨ ਅੰਗ  740} ਪਦਅਰਥ :  ਤਾ ਕਉ — ਉਸ  ( ਪਰਮਾਤਮਾ ਦੇ ਨਾਮ )  ਨੂੰ। ਹਉ — ਮੈਂ।  ਜੀਵਾ — ਜੀਵਾਂ ,  ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਪੀਵਾ — ਪੀਵਾਂ ,  ਮੈਂ ਪੀਂਦਾ ਹਾਂ।੧। ਅੰਤਰਜਾਮੀ — ਹਰੇਕ ਦੇ ਦਿਲ ਦੀ ਜਾਣਨ ਵਾਲਾ। ਕੈ ਸੰਗਿ — ਦੇ ਨਾਲ।੧।ਰਹਾਉ। ਸੁਣਿ — ਸੁਣ ਕੇ। ਧਿਆਵਾ — ਧਿਆਵਾਂ। ਗਾਵਾ — ਗਾਵਾਂ।੨। ਪੇਖਿ — ਵੇਖ ਕੇ। ਲੀਲਾ — ਕੌਤਕ ,  ਖੇਡ। ਮਨਿ — ਮਨ ਵਿਚ। ਪ੍ਰਭ — ਹੇ ਪ੍ਰਭੂ !  ਪਰਮਾਨੰਦਾ — ਪਰਮ ਆਨੰਦ ਦਾ ਮਾਲਕ।੩। ਕੈ ਸਿਮਰਨਿ — ਦੇ ਸਿਮਰਨ ਦੀ ਰਾਹੀਂ। ਬਿਆਪੈ — ਜ਼ੋਰ ਪਾ ਸਕਦਾ। ਜਾਪੈ — ਜਾਪਿ ,  ਜਪਿਆ ਕਰ।੪। ਅਰਥ :  ਹੇ ਭਾਈ !  ਮਾਲਕ – ਪ੍ਰਭੂ ਆਪਣੇ ਭਗਤ ਜਨਾਂ ਦੇ ਨਾਲ ਵੱਸਦਾ ਹੈ। ਮੇਰਾ ਉਹ ਹਰੀ – ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ।੧।ਰਹਾਉ। ਹੇ ਭਾਈ ! ( ਭਗਤ ਜਨਾਂ ਦੇ ਅੰਗ – ਸੰਗ ਰਹਿਣ ਵਾਲੇ )  ਉਸ  ( ਪ੍ਰਭੂ ਦੇ ਨਾਮ )...

ਅੱਜ ਭੋਗ ‘ਤੇ ਵਿਸ਼ੇਸ਼-ਕੈਪਟਨ ਸੁਰਜੀਤ ਸਿੰਘ ਸੈਦਪੁਰ

Image