Posts

Showing posts from February, 2015

ਗੀਤਕਾਰ ਰੂਬੀ ਟਿੱਬੇ ਵਾਲੇ ਦਾ ਸਨਮਾਨ ਪਿੰਡ ਜਾਰਜਪੁਰ, ਜੈਨਪੁਰ ਤੇ ਸ਼ਿਕਾਰਪੁਰ ਵੱਲੋਂ 26 ਨੂੰ।

Image
 

ਸ.ਨਿਰੰਜਣ ਸਿੰਘ ਥਿੰਦ, ਕਨੇਡਾ

Image
 

ਪਿੰਡ ਠੱਟਾ ਤੇ ਆਸ-ਪਾਸ ਦੇ ਪਿੰਡਾਂ ਵਿੱਚ ਕੱਲ੍ਹ ਦੁਬਾਰਾ ਹੋਈ ਤੇਜ਼-ਬਾਰਸ਼ ਤੇ ਗੜੇਮਾਰੀ ਨਾਲ ਨੁਕਸਾਨੀ ਫਸਲ ਦੀ ਪ੍ਰਸਾਸ਼ਨ ਸਪੈਸ਼ਲ ਗਿਰਦਾਵਰੀ ਕਰਵਾਏ।

Image
 

ਪਿੰਡ ਬੂਲਪੁਰ ਵਿਖੇ ਫਾਰਮਰ ਕੋਲਡ ਸਟੋਰ ਦਾ ਉਦਘਾਟਨ।

Image
 

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਰਸਦਾਂ ਦੇ ਟਰੱਕ ਰਵਾਨਾ।

Image
 

ਪਿੰਡ ਠੱਟਾ ਅਤੇ ਆਸ-ਪਾਸ ਦੇ ਪਿੰਡਾਂ ‘ਚ ਬੀਤੀ ਰਾਤ ਤੇਜ਼ ਮੀਂਹ ਅਤੇ ਗੜੇਮਾਰੀ ਨਾਲ ਕਿਸਾਨਾਂ ਦੇ ਚਿਹਰੇ ਮੁਰਝਾਏ।

Image
 

ਪਿੰਡ ਠੱਟਾ ਨਵਾਂ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਅੱਜ ਪਿੰਡ ਠੱਟਾ ਨਵਾਂ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸਮੂਹ ਨਗਰ ਨਿਵਾਸੀਆਂ ਅਤੇ ਗਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਬਹੁਤ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਮੇਨ ਬਜ਼ਾਰ ਵਿੱਚ ਸੰਗਤਾਂ ਦੇ ਭਾਰੀ ਇਕੱਠ ਵਿੱਚ ਅਰਦਾਸ ਉਪਰੰਤ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਰਮੇਸ਼ ਕੁਮਾਰ, ਗੁਰਨਾਮ ਸਿੰਘ, ਪਿਆਰਾ ਲਾਲ, ਜੋਗਿੰਦਰ ਪਾਲ, ਦਿਲਬਾਗ ਸਿੰਘ ਬਿੱਟੂ, ਜਸਵਿੰਦਰ ਕੁਮਾਰ, ਨੰਦ ਲਾਲ, ਬਲਜਿੰਦਰ ਸਿੰਘ, ਅਸ਼ਵਨੀ ਕੁਮਾਰ, ਤੀਰਥ ਸਿੰਘ, ਦਿਲਬਾਗ ਸਿੰਘ, ਬਲਜਿੰਦਰ ਸਿੰਘ ਬਿੰਦੂ, ਮਨੀ ਵਰਮਾ ਅਤੇ ਕੇ.ਸੀ. ਨੇ ਸਮਾਗਮ ਦੇ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਨਿਭਾਈ।

ਅਕਾਲ ਚਲਾਣਾ ਸ. ਬਲਵੰਤ ਸਿੰਘ ਦੁਕਾਨਦਾਰ ਵਾਸੀ ਪਿੰਡ ਠੱਟਾ ਨਵਾਂ।

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਬਲਵੰਤ ਸਿੰਘ ਦੁਕਾਨਦਾਰ, ਵਾਸੀ ਪਿੰਡ ਠੱਟਾ ਨਵਾਂ, ਅੱਜ ਸਵੇਰੇ 8:45 ਵਜੇ ਟੈਗੋਰ ਪਟੇਲ ਹਸਪਤਾਲ ਜਲੰਧਰ ਵਿਖੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ 2 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ,ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

ਠੱਟੇ ਵਾਲਿਆਂ ਦਿੱਤਾ ਪੈਗਾਮ, ਦਿੱਲੀ ਵਿੱਚ ਜਿੱਤ ਗਿਆ ਆਦਮੀ ਆਮ।

Image
 

ਠੱਟੇ ਵਾਲਿਆਂ ਦਿੱਤਾ ਪੈਗਾਮ, ਦਿੱਲੀ ਵਿੱਚ ਜਿੱਤ ਗਿਆ ਆਦਮੀ ਆਮ।

Image
 

ਪਿੰਡ ਠੱਟਾ ਨਵਾਂ ਵਿਖੇ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੇ ਲੱਡੂ ਵੰਡੇ ਗਏ।

Image
ਅੱਜ ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੇ ਪਿੰਡ ਠੱਟਾ ਨਵਾਂ ਦੇ ਮੋਹਤਵਰ ਵਿਅਕਤੀਆਂ ਵੱਲੋਂ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਪਿੰਡ ਵਾਸੀਆਂ ਨੂੰ ਲੱਡੂ ਵੰਡੇ ਗਏ। ਪਿੰਡ ਦੀ ਸੱਥ ਵਿੱਚ ਹੋਏ ਪ੍ਰਭਾਵਸ਼ਾਲੀ ਇਕੱਠ ਵਿੱਚ ਸਥਾਪਿਤ ਰਾਜਨੀਤਿਕ ਪਾਰਟੀਆਂ ਦੀ ਰੱਜ ਕੇ ਆਲੋਚਨਾ ਕੀਤੀ ਗਈ ਤੇ ਆਮ ਆਦਮੀ ਪਾਰਟੀ ਦੀ ਇਸ ਜਿੱਤ ਨੂੰ ਹਰ ਸਖਸ਼ ਵੱਲੋਂ ਸਰਾਹਿਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ 70 ਸੀਟਾਂ ਵਿੱਚੋਂ 67 ਸੀਟਾਂ ਦੀ ਇਹ ਜਿੱਤ ਕਿਸੇ ਦੇ ਲਾਰਿਆਂ ਵਿੱਚ ਆ ਕੇ ਨਹੀਂ ਮਿਲੀ, ਸਗੋਂ 67 ਸਾਲਾਂ ਤੋਂ ਸਥਾਪਿਤ ਪਾਰਟੀਆਂ ਕੋਲੋਂ ਮਿਲੇ ਝੂਠੇ ਲਾਰਿਆਂ, ਭ੍ਰਿਸ਼ਟਾਚਾਰ ਅਤੇ ਘੋਟਾਲਿਆਂ ਤੋਂ ਤੰਗ ਆ ਚੁੱਕੇ ਵੋਟਰਾਂ ਦਾ ਗੁੱਸਾ ਹੈ, ਜਿਸ ਨੇ ਇਹ ਭਾਰੀ ਵਿਸਫੋਟ ਕੀਤਾ ਹੈ।

ਅਕਾਲ ਚਲਾਣਾ ਮਾਤਾ ਬੇਅੰਤ ਕੌਰ ਪਤਨੀ ਸ. ਕੇਵਲ ਸਿੰਘ ਨੰਬਰਦਾਰ (76) ਵਾਸੀ ਪਿੰਡ ਬੂਲਪੁਰ।

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮਾਤਾ ਬੇਅੰਤ ਕੌਰ (76) ਪਤਨੀ ਸ. ਕੇਵਲ ਸਿੰਘ ਨੰਬਰਦਾਰ, ਮਹਿੰਦਰ ਸਿੰਘ ਨੰਬਰਦਾਰ ਦੇ ਚਾਚੀ ਜੀ, ਬਲਵਿੰਦਰ ਸਿੰਘ ਥਿੰਦ ਉੱਘੇ ਡੇਅਰੀ ਪਾਲਕ ਦੇ ਮਾਤਾ ਜੀ, ਵਾਸੀ ਪਿੰਡ ਬੂਲਪੁਰ, ਅੱਜ ਸਵੇਰੇ 5:00 ਵਜੇ ਪਟੇਲ ਹਸਪਤਾਲ ਜਲੰਧਰ ਵਿਖੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ 2 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ,ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਮਾਤਾ ਬੇਅੰਤ ਕੌਰ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 17 ਫਰਵਰੀ ਦਿਨ ਮੰਗਲਵਾਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਬੂਲਪੁਰ ਵਿਖੇ ਬਾਅਦ ਦੁਪਹਿਰ 12 ਵਜੇ

ਪਿੰਡ ਠੱਟਾ ਨਵਾਂ ਦੇ ਬੌਡੀ ਬਿਲਡਰ ਰਣਜੀਤ ਸਿੰਘ ਨੇ ਮਿਸਟਰ ਫਗਵਾੜਾ ਦਾ ਖਿਤਾਬ ਜਿੱਤਿਆ।

Image
ਪਿੰਡ ਠੱਟਾ ਨਵਾਂ ਦੇ ਨੌਜਵਾਨ ਬੌਡੀ ਬਿਲਡਰ ਰਣਜੀਤ ਸਿੰਘ ਨੇ ਬੀਤੇ ਦਿਨੀਂ ਫਗਵਾੜਾ ਵਿਖੇ ਹੋਏ ਜੂਨੀਅਰ ਅਤੇ ਸੀਨੀਅਰ ਵਰਗ ਦੇ ਬੌਡੀ ਬਿਲਡਿੰਗ ਮੁਕਾਬਲਿਆਂ ਵਿੱਚ ਮਿਸਟਰ ਫਗਵਾੜਾ ਦਾ ਖਿਤਾਬ ਪ੍ਰਾਪਤ ਕੀਤਾ।

ਸ. ਰਘਬੀਰ ਸਿੰਘ ਨੰਢਾ, (ਸੂਜੋ ਕਾਲੀਆ) ਅਮਰੀਕਾ

Image
 

ਭਾਈ ਅਵਤਾਰ ਸਿੰਘ ਦੂਲ੍ਹੋਵਾਲ, ਭਾਈ ਸੁਖਵਿੰਦਰ ਸਿੰਘ ਮੋਮੀ ਦਾ ਕਵੀਸ਼ਰੀ ਜਥਾ ਕਨੇਡਾ ਦੇ ਵਿਦੇਸ਼ੀ ਦੌਰੇ ਤੇ ਰਵਾਨਾ।

Image
ਭਾਈ ਅਵਤਾਰ ਸਿੰਘ ਦੂਲ੍ਹੋਵਾਲ, ਭਾਈ ਸੁਖਵਿੰਦਰ ਸਿੰਘ ਮੋਮੀ ਅਤੇ ਭਾਈ ਸਤਨਾਮ ਸਿੰਘ ਸੰਧੂ ਦਾ ਕਵੀਸ਼ਰੀ ਜਥਾ ਕੱਲ੍ਹ ਕਨੇਡਾ ਦੇ ਵਿਦੇਸ਼ੀ ਦੌਰੇ ਤੇ ਰਵਾਨਾ ਹੋ ਗਿਆ ਹੈ। ਕਵੀਸ਼ਰੀ ਜਥੇ ਦੇ ਮੈਂਬਰ ਕਵੀਸ਼ਰ ਸੁਖਵਿੰਦਰ ਸਿੰਘ ਮੋਮੀ ਐਮ.ਏ. ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੱਥਾ 6 ਮਹੀਨੇ ਲਈ ਕਨੇਡਾ ਦੇ ਸ਼ਹਿਰ ਐਬਟਸਫੋਰਟ ਦੇ ਗੁਰੂ ਘਰ ਵਿਖੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏਗਾ।

ਪ੍ਰਿਤਪਾਲ ਸਿੰਘ ਅਮਰਕੋਟ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਸਾਸ ਅੱਜ।

Image
 

ਬਿੰਦਰ ਕੋਲੀਆਂਵਾਲ ਦੀ ਪੁਸਤਕ ‘ਮੇਰੀ ਸੋਚ’ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਲੋਕ ਅਰਪਿਤ।

Image