Homeਤਾਜ਼ਾ ਖਬਰਾਂ ਪਿੰਡ ਠੱਟਾ ਨਵਾਂ ਦੇ ਬੌਡੀ ਬਿਲਡਰ ਰਣਜੀਤ ਸਿੰਘ ਨੇ ਮਿਸਟਰ ਫਗਵਾੜਾ ਦਾ ਖਿਤਾਬ ਜਿੱਤਿਆ। Thatta Shehar Nagina February 07, 2015 0 ਪਿੰਡ ਠੱਟਾ ਨਵਾਂ ਦੇ ਨੌਜਵਾਨ ਬੌਡੀ ਬਿਲਡਰ ਰਣਜੀਤ ਸਿੰਘ ਨੇ ਬੀਤੇ ਦਿਨੀਂ ਫਗਵਾੜਾ ਵਿਖੇ ਹੋਏ ਜੂਨੀਅਰ ਅਤੇ ਸੀਨੀਅਰ ਵਰਗ ਦੇ ਬੌਡੀ ਬਿਲਡਿੰਗ ਮੁਕਾਬਲਿਆਂ ਵਿੱਚ ਮਿਸਟਰ ਫਗਵਾੜਾ ਦਾ ਖਿਤਾਬ ਪ੍ਰਾਪਤ ਕੀਤਾ।
Post a Comment