Posts

Showing posts from May, 2014

ਗੁਰਸ਼ਰਨ ਸਿੰਘ ਥਿੰਦ ਸਰਵਸੰਮਤੀ ਨਾਲ ਪਿੰਡ ਬੂਲਪੁਰ ਦੇ ਨੰਬਰਦਾਰ ਨਿਯੁਕਤ

Image
 

ਪਿੰਡ ਬੂਲਪੁਰ ਵਿਖੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆ ਗਈਆਂ।

Image
 

ਸਿਡਨੀ ਦੇ ਪਾਰਕਲੀ ਗੁਰੂ-ਘਰ ਦੀ ਚੋਣ ਸੰਪੰਨ-ਕੈਪਟਨ ਸੰਧੂ ਜੇਤੂ ਰਹੇ

Image
ਸਿਡਨੀ-(ਬਲਵਿੰਦਰ ਸਿੰਘ ਧਾਲੀਵਾਲ)-ਸਿਡਨੀ ਹੀ ਨਹੀਂ ਸਗੋਂ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਗੁਰੂ-ਘਰ ਪਾਰਕਲੀ ਦਾ ਪ੍ਰਬੰਧ ਚਲਾ ਰਹੀ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਸਾਲਾਨਾ ਚੋਣ ਬਿਨਾ ਕਿਸੇ ਰੁਕਾਵਟ ਦੇ ਨੇਪਰੇ ਚੜ੍ਹ ਗਈ ਹੈ ਅਤੇ ਕੈਪਟਨ ਸਰਜਿੰਦਰ ਸਿੰਘ ਸੰਧੂ ਦੀ ਅਗਵਾਈ ‘ਚ ਚੋਣ ਲੜ ਰਹੇ ਦੋ ਧੜ੍ਹਿਆਂ, ‘ਸਿੱਖਜ਼ ਫ਼ਾਰ ਡੈਮੋਕ੍ਰੇਸੀ’ ਅਤੇ ‘ਸਿੱਖਜ਼ ਫ਼ਾਰ ਟਰੁੱਥ’ ਦੇ ਗਠਜੋੜ ਨੇ ਪਿਛਲੀ ਵਾਰ ਦੇ ਜੇਤੂ ‘ਸਿੱਖ ਸੰਗਤ ਗਰੁੱਪ ‘ ਨੂੰ ਵੱਡੇ ਫ਼ਰਕ ਨਾਲ ਹਰਾ ਦਿੱਤਾ ਹੈ। 2085 ਵੋਟਰਾਂ ਵਾਲੀ ਇਸ ਸੰਸਥਾ ਦੇ 1826 ਦੇ ਕਰੀਬ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਐਗਜ਼ੈਕਟਿਵ ਕਮੇਟੀ ਅਤੇ ਬੋਰਡ ਆਫ਼ ਟਰੱਸਟੀਜ਼ ਦੀਆਂ ਜਿਹੜੀਆਂ 12 ਸੀਟਾਂ ਲਈ ਚੋਣ ਹੋਈ ਸੀ, ਉਸ ‘ਚ ਗਠਜੋੜ ਨੇ 10 ਸੀਟਾਂ ‘ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ ਸਿਰਫ਼ ਦੋ ਸੀਟਾਂ 20 ਅਤੇ 2 ਵੋਟਾਂ ਦੇ ਫ਼ਰਕ ਨਾਲ ਹਾਰੀਆਂ ।ਪ੍ਰਧਾਨਗੀ ਅਹੁਦੇ ਲਈ ਹੋਈ ਚੋਣ ‘ਚ ਕੈਪਟਨ ਸਰਜਿੰਦਰ ਸਿੰਘ ਸੰਧੂ ਨੇ ਸੁਰਿੰਦਰ ਸਿੰਘ ਮੁਲਤਾਨੀ ਨੂੰ 733 ਦੇ ਮੁਕਾਬਲੇ 1063 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ।

ਖੱਟੀ ਲੱਸੀ ਅਤੇ ਪਾਥੀਆਂ ਦੇ ਪਾਣੀ ਦਾ ਫਲਦਾਰ ਬੂਟਿਆਂ ਉੱਪਰ ਚਮਤਕਾਰ

Image
ਸੂਝਵਾਨ ਪਾਠਕੋ ਜਿਵੇਂ ਇਹ ਗੱਲ ਹੁਣ ਕੋਈ ਲੁਕੀ-ਛੁਪੀ ਨਹੀਂ ਕਿ ਜੋ ਫਲ ਅਸੀਂ ਬਾਜ਼ਾਰੋਂ ਲੈ ਕੇ ਖਾਂਦੇ ਹਾਂ, ਉਨ੍ਹਾਂ ਵਿਚ ਜ਼ਹਿਰਾਂ ਦੀ ਮਾਤਰਾ ਮਿਆਰਾਂ ਤੋਂ ਕਿਤੇ ਉੱਪਰ ਹੁੰਦੀ ਹੈ। ਵੱਖ-ਵੱਖ ਤਰ੍ਹਾਂ ਦੀਆਂ ਜ਼ਹਿਰਾਂ ਦੇ ਛਿੜਕਾਅ ਫਲਦਾਰ ਬੂਟਿਆਂ ਉੱਪਰ ਕਰਨ ਦੀਆਂ ਸਿਫ਼ਾਰਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਅਸਲ ਵਿਚ ਸਿਫ਼ਾਰਸ਼ਾਂ ਤੋਂ ਵੀ ਵੱਧ ਜ਼ਹਿਰ ਵਰਤੇ ਜਾ ਰਹੇ ਹਨ, ਜਿਨ੍ਹਾਂ ਕਾਰਨ ਫਲ ਖਾਣਯੋਗ ਹੀ ਨਹੀਂ ਰਹੇ। ਅੱਜ ਆਪਾਂ ਕੁਝ ਅਜਿਹੀਆਂ ਕੁਦਰਤੀ ਵਿਧੀਆਂ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਨਾਲ ਜ਼ਹਿਰਾਂ ਦੀ ਲੋੜ ਨੂੰ ਖਤਮ ਕੀਤਾ ਜਾ ਸਕਦਾ ਹੈ। ਪੂਰੇ ਬਾਲਗ ਹੋਏ ਬੂਟੇ (ਜੋ ਫਲ ਦੇਣ ਲਈ ਤਿਆਰ ਹੋਵੇ) ਲਈ ਖੱਟੀ ਲੱਸੀ ਅਤੇ ਪਾਥੀਆਂ ਦਾ ਪਾਣੀ ਇਸਤੇਮਾਲ ਕਰਨ ਦੇ ਬਹੁਤ ਲਾਭ ਪ੍ਰਾਪਤ ਹੁੰਦੇ ਹਨ। ਖੱਟੀ ਲੱਸੀ ਖੱਟੀ ਲੱਸੀ ਸਭ ਤੋਂ ਉੱਤਮ ਉੱਲੀਨਾਸ਼ਕ ਹੈ ਦੋਸਤੋ। ਇਸ ਦੇ ਪ੍ਰਯੋਗ ਨਾਲ ਬੂਟੇ ਦੇ ਪੱਤਿਆਂ, ਫਲਾਂ ਅਤੇ ਤਣੇ ਨੂੰ ਪੈਣ ਵਾਲੀਆਂ ਸਾਰੀਆਂ ਉੱਲੀਆਂ ਦਾ ਨਾਸ਼ ਹੋ ਜਾਂਦਾ ਹੈ। ਇਸ ਦੀ ਖਟਾਸ ਉੱਲੀਨਾਸ਼ਕ ਦਾ ਵਧੀਆ ਕੰਮ ਕਰਦੀ ਹੈ ਅਤੇ ਥੰਦਿਆਈ ਬੂਟੇ ਨੂੰ ਭਰਪੂਰ ਪੋਸ਼ਣ ਪ੍ਰਦਾਨ ਕਰਦੀ ਹੈ। ਇਕ ਲਿਟਰ ਲੱਸੀ ਪ੍ਰਤੀ 15 ਲਿਟਰ ਪਾਣੀ ਵਿਚ ਪਾ ਕੇ ਫੁੱਲ ਆਉਣ ਤੋਂ ਪਹਿਲਾਂ ਛਿੜਕਾਅ ਕਰੋ। ਹਾਨੀਕਾਰਕ ਕੀਟਾਂ ਦੀ ਆਮਦ ਤਾਂ ਘੱਟ ਹੋਵੇਗੀ ਹੀ ਨਾਲ ਹੀ ਆਉਣ ਵਾਲਾ ਫਲ ਵੀ ਉੱਲੀ ਰੋਗਾਂ ਤੋਂ ਬਚੇਗਾ। ਖੱਟੀ ਲੱਸੀ ਇਕ ਵਧੀਆ ਵਾਧਾ ਵਧਾਊ (ਗ੍ਰੋਥ ਪ੍ਰਮੋਟਰ) ਹੈ। ਵਾਧੇ ਵਿਚ ਇਕਸਾਰਤਾ (...

ਪਿੰਡ ਬੂਲਪੁਰ ਦੀ ਪੰਚਾੲਿਤੀ ਜ਼ਮੀਨ ਦੀ ਬੋਲੀ ਹੋੲੀ-ਪਿਛਲੇ ਸਾਲ ਨਾਲੋਂ ਬੋਲੀ ਵਿੱਚ 10 ਪ੍ਰਤੀਸ਼ਤ ਵਾਧਾ ਹੋਇਆ।

Image
 

ਕਾਮਾਗਾਟਾਮਾਰੂ ਦੁਖਾਂਤ ਦੀ 100ਵੀਂ ਵਰ੍ਹੇਗੰਢ ਮੌਕੇ ਸਰੀ ‘ਚ ੲਿਕੱਤਰਤਾ-ਪ੍ਰੋ.ਮੋਹਨ ਸਿੰਘ ਮੈਮੋਰੀਅਲ ਫਾਂਊਂਡੇਸ਼ਨ ਕੈਨੇਡਾ ਵੱਲੋਂ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ

Image
 

ਗੁਰਦੁਆਰਾ ਸਾਹਿਬ ਗਲੈਨਵੁੱਡ ਸਿਡਨੀ ਦੀਆ ਚੋਣਾਂ ਅੱਜ।

Image
 

ਲਾਇਬ੍ਰੇਰੀਆਂ ਵਿੱਚ ਪਾਠਕਾਂ ਦੀ ਘੱਟਦੀ ਗਿਣਤੀ ਸਮਾਜ ਲਈ ਇੱਕ ਵੱਡੀ ਚੁਣੌਤੀ-ਸਾਧੂ ਸਿੰਘ ਬੂਲਪੁਰ

Image
 

ਪਿੰਡ ਸੈਦਪੁਰ ਵਿਖੇ ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਯਾਦ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ।

Image
 

ਸੱਚਖੰਡ ਵਾਸੀ ਸੰਤ ਬਾਬਾ ਜਗਤ ਸਿੰਘ ਜੀ ਦੀ 57ਵੀਂ ਅਤੇ ਸੰਤ ਬਾਬਾ ਹੀਰਾ ਸਿੰਘ ਜੀ (ਸਤਿਨਾਮ ਜੀ) ਦੀ 27ਵੀਂ ਬਰਸੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ 29 ਮਈ ਨੂੰ ਮਨਾਈ ਜਾ ਰਹੀ ਹੈ।

Image
 

ਸੰਤ ਬਾਬਾ ਜਗਤ ਸਿੰਘ ਜੀ ਦੀ 58ਵੀਂ ਤੇ ਸੰਤ ਬਾਬਾ ਹੀਰਾ ਸਿੰਘ ਜੀ ਦੀ 28ਵੀਂ ਬਰਸੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਮਿਤੀ 30 ਮਈ ਨੂੰ ਬਹੁਤ ਹੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਈ ਜਾ ਰਹੀ ਹੈ।

Image
 

ਯਾਦਗਾਰੀ ਹੋ ਨਿਬੜਿਆ ਮੇਰਾ ਪੰਜਾਬ ਇਨ ਮੈਲਬੋਰਨ ਸੱਭਿਆਚਾਰ ਪ੍ਰੋਗਰਾਮ

Image
  ਸਿਡਨੀ  (ਬਲਵਿੰਦਰ  ਸਿੰਘ ਧਾਲੀਵਾਲ ) ਆਸਟ੍ਰੇਲੀਆ ਦੇ ਘੁਗ ਵੱਸਦੇ ਸ਼ਹਿਰ ਵਿੱਚ  ਪਿੱਛਲੇ ਦਿਨੀ ਵਰਸਾ ਭੱਟੀ ਅਤੇ ਕਾਲਾ ਝੱਮਟ ਵੱਲੋ ਇੱਕ ਮੇਰਾ ਪੰਜਾਬ ਇਨ ਮੈਲਬੋਰਨ ਵਿੱਚ ਇੱਕ ਸਫਲ ਸੱਭਿਆਚਾਰ  ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਸਟੇਜ ਨੂੰ ਆਰੰਭ ਕਰਦਿਆਂ ਮੀਜ਼ਬਾਨ ਵਰਸਾ ਭੱਟੀ ਅਤੇ ਵਿਸ਼ੇਸ ਤੋਰ ਤੇ  ਸਿਡਨੀ ਤੋ ਪੁਹੰਚੇ ਬਲਵਿੰਦਰ ਧਾਲੀਵਾਲ   ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਇਸ ਪ੍ਰੋਗਰਾਮ  ਦੇ ਮੰਤਵ ਬਾਰੇ ਦੱਸਿਆ। ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਇਹ ਪ੍ਰੋਗਰਾਮ  ਪੰਜਾਬੀਆ ਦੀ ਮੰਗ ਤੇ  ਸ਼ੁਰੂ ਕੀਤਾ ਗਿਆ ਹੈ  ਤੇ ਇਸ ਪ੍ਰੋਗਰਾਮ  ਵਿੱਚ ਪੰਜਾਬੀਆ  ਦੀ ਇੰਨੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਨਾਲ ਮੈਲਬੋਰਨ   ਖੇਤਰ ‘ਚ ਲੱਗਦੇ ਵੱਡੇ ਮੇਲਿਆਂ ਵਿਚ ਆਪਣਾ ਨਾਂ ਦਰਜ ਕਰਵਾ ਚੁੱਕਾ ਹੈ। ਮੇਜ਼ਬਾਨ ਕਾਲਾ ਝੰਮਟ  ਤੇ ਵਰਸਾ ਭੱਟੀ  ਨੇ ਪ੍ਰੋਗਰਾਮ ਦੀ ਰੂਪ-ਰੇਖਾ ਸਾਂਝੀ ਕਰਦਿਆਂ ਕਿਹਾ ਕਿ ਸਹਿਯੋਗੀਆਂ ਦੇ ਭਰਪੂਰ ਸਮਰਥਨ ਕਰਕੇ ਹੀ ਅਜਿਹਾ ਸੰਭਵ ਹੋ ਸਕਿਆ ਇਸ ਲਈ ਅਸੀ ਮੈਲਬੋਰਨ ਦੇ ਲੋਕਾ  ਦੇ ਅਸੀਂ ਹਮੇਸ਼ਾ ਰਿਣੀ ਰਹਾਂਗੇ। ਉਹਨਾਂ ਕਿਹਾ ਕਿ ਮੇਲੇ ਸੱਭਿਆਚਾਰ ‘ਚੋਂ ਨਿਕਲਦੇ ਹਨ ਨਾ ਕਿ ਮੇਲਿਆਂ ‘ਚੋਂ ਸੱਭਿਆਚਾਰ। ਇਸ ਪ੍ਰੋਗਰਾਮ  ਦੀ ਖਾਸੀਅਤ ਇਹ ਸੀ ਕਿ ਇਸ ਵਿਚ ਪੰਜਾਬ.ਤੋ ਵਿਸ਼ੇਸ ਤੌਰ ਤੇ ਪੁਹੰਚੇ ਕਲਾਕਾਰ ਇਸ   ਮੇਲੇ ਦਾ ਵਿਸ਼ੇਸ਼ ਆਕਰਸ਼ਣ ਪੰਜਾਬੀ ...

ਸੱਚਖੰਡ ਵਾਸੀ ਸੰਤ ਬਾਬਾ ਜਗਤ ਸਿੰਘ ਜੀ ਦੀ 57ਵੀਂ ਅਤੇ ਸੰਤ ਬਾਬਾ ਹੀਰਾ ਸਿੰਘ ਜੀ (ਸਤਿਨਾਮ ਜੀ) ਦੀ 27ਵੀਂ ਬਰਸੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ 29 ਮਈ ਨੂੰ ਮਨਾਈ ਜਾ ਰਹੀ ਹੈ।

Image
 

ਸ. ਬਲਵੰਤ ਸਿੰਘ

Image
 

ਆਲੂ ਉਤਪਾਦਕਾਂ ਲਈ ਵਰਦਾਨ – ਚੌਲਾਂ ਦੀ ਨਵੀਂ ਕਿਸਮ ਪੂਸਾ-6 (ਪੂਸਾ 1612)

Image
ਭਾਰਤ ਸਰਕਾਰ ਦੀ ਫ਼ਸਲਾਂ ਦੀਆਂ ਕਿਸਮਾਂ ਤੇ ਉਨ੍ਹਾਂ ਸਬੰਧੀ ਮਿਆਰ, ਨੋਟੀਫਾਈ ਤੇ ਰਿਲੀਜ਼ ਕਰਨ ਲਈ ਬਣਾਈ ਕੇਂਦਰੀ ਕਮੇਟੀ ਨੇ ਆਲੂ ਉਤਪਾਦਕਾਂ ਲਈ ਵਿਸ਼ੇਸ਼ ਲਾਹੇਵੰਦ ਚੌਲਾਂ ਦੀ ਨਵੀਂ ਕਿਸਮ ਨੂੰ ਕਿਸਾਨਾਂ ਲਈ ਵਪਾਰਕ ਪੱਧਰ ‘ਤੇ ਬੀਜਣ ਲਈ ਪ੍ਰਮਾਣਤਾ ਦੇ ਦਿੱਤੀ ਹੈ। ਚੌਲਾਂ ਦੀ ਇਹ ਪੂਸਾ 1612 ਕਿਸਮਾਂ ਪੂਸਾ 6 ਦੇ ਨਾਂ ਥੱਲੇ ਨੋਟੀਫਾਈ ਕੀਤੀ ਗਈ ਹੈ। ਇਹ ਕਿਸਮ ਭਾਰਤੀ ਖੇਤੀ ਖੋਜ ਸੰਸਥਾਨ (ਪੂਸਾ) ਵੱਲੋਂ ਵਿਕਸਿਤ ਕੀਤੀ ਗਈ ਹੈ ਜੋ ਆਲੂ ਉਤਪਾਦਕਾਂ ਲਈ ਵਿਸ਼ੇਸ਼ ਤੌਰ ‘ਤੇ ਵਰਦਾਨ ਸਾਬਿਤ ਹੋਵੇਗੀ। ਇਹ ਕਿਸਮ ਪੱਕਣ ਨੂੰ 120-125 ਦਿਨ ਲੈਂਦੀ ਹੈ। ਇਸ ਕਿਸਮ ਨੂੰ ਅਪਣਾਉਣ ਨਾਲ ਕਿਸਾਨ ਝੋਨਾ-ਕਣਕ ਦੇ ਫ਼ਸਲੀ ਚੱਕਰ ਦੌਰਾਨ ਆਲੂਆਂ ਦੀ ਤੀਜੀ ਫ਼ਸਲ ਲੈ ਕੇ ਆਪਣੀ ਆਮਦਨ ‘ਚ ਵਾਧਾ ਕਰ ਸਕਣਗੇ। ਪੂਸਾ ਬਾਸਮਤੀ 1509 ਕਿਸਮ ਨੂੰ ਛੱਡ ਕੇ ਬਾਸਮਤੀ ਅਤੇ ਝੋਨੇ ਦੀਆਂ ਹੋਰ ਦੂਜੀਆਂ ਕਿਸਮਾਂ ਪੱਕਣ ਨੂੰ 140 ਤੋਂ 155 ਦਿਨ ਲੈਂਦੀਆਂ ਹਨ। ਪੂਸਾ ਬਾਸਮਤੀ 1509 ਕਿਸਮ ਭਾਵੇਂ 115-120 ਦਿਨ ‘ਚ ਪੱਕ ਕੇ ਤਿਆਰ ਹੋ ਜਾਂਦੀ ਹੈ ਪਰ ਇਸ ਦੇ ਚੌਲ ‘ਚ ਗੁਣਵੱਤਾ ਤਾਂ ਹੀ ਆਉਂਦੀ ਹੈ, ਜੇ ਇਸ ਨੂੰ 20 ਜੁਲਾਈ ਤੋਂ 5 ਅਗਸਤ ਦੇ ਦਰਮਿਆਨ ਟਰਾਂਸਪਲਾਂਟ ਕੀਤਾ ਜਾਵੇ। ਇਹ ਬਾਸਮਤੀ ਦੀ 1509 ਕਿਸਮ ਮੌਨਸੂਨ ਦੌਰਾਨ ਬਾਰਸ਼ਾਂ ਤੋਂ ਪਾਣੀ ਲੈ ਕੇ ਅਤੇ ਜ਼ਮੀਨ ਥਲਿਉਂ ਮਾਮੂਲੀ ਪਾਣੀ ਦੀ ਮਾਤਰਾ ਖਪਤ ਕਰਕੇ ਪੱਕਣ ਵਾਲੀ ਹੈ ਅਤੇ ਕਿਸਾਨਾਂ ਨੂੰ ਵਧੇਰੇ ਮੁਨਾਫ਼ਾ ਦੇਣ ਦੇ ਉਦੇਸ਼ ਨਾਲ ਵਿਕਸਿਤ ਕੀਤੀ ਗਈ ਹੈ। ਨਵੀ...

ਪਿੰਡ ਬੂਲਪੁਰ ਵਿਖੇ ਸੰਤ ਬਾਬਾ ਬੀਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।

Image
 

ਸਾਲਾਨਾ ਜੋੜ ਮੇਲੇ ਤੇ ਪਿੰਡ ਅਮਰਕੋਟ ਵਿੱਚ ਸੱਭਿਆਚਾਰਕ ਸਮਾਗਮ ਅਯੋਜਿਤ।

Image
 

ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਬਸਤੀ ਬੂਲਪੁਰ ਵੱਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ।

Image
 

ਅਕਾਲ ਚਲਾਣਾ ਲਾਂਸ ਨਾਇਕ (ਰਿਟਾ.) ਜੋਗਿੰਦਰ ਸਿੰਘ ਵਾਸੀ ਪਿੰਡ ਬੂਲਪੁਰ।

Image
ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਲਾਂਸ ਨਾਇਕ (ਰਿਟਾ.) ਜੋਗਿੰਦਰ ਸਿੰਘ ਵਾਸੀ ਪਿੰਡ ਬੂਲਪੁਰ ਮਿਤੀ 16.05.2014 ਨੂੰ ਸ਼ਾਮ 6 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਪਿੰਡ ਬੂਲਪੁਰ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ।

ਗੁਰਦੁਆਰਾ ਬਾਬਾ ਬੀਰ ਸਿੰਘ ਜੀ ਬੂਲਪੁਰ ਨੂੰ 24 ਘੰਟੇ ਬਿਜਲੀ ਸਪਲਾਈ ਨਾਲ ਜੋੜਿਆ।

Image
 

ਗੁਰਦੁਆਰਾ ਸਾਹਿਬ ਸੰਤ ਬਾਬਾ ਬੀਰ ਸਿੰਘ ਜੀ ਪਿੰਡ ਸੈਦਪੁਰ ਵਿਖੇ ਧਾਰਮਿਕ ਸਮਾਗਮ 21 ਮਈ ਨੂੰ।

Image
 

ਅਰਸ਼ਦੀਪ ਕੌਰ ਪੁੱਤਰੀ ਮਾਸਟਰ ਸੁਖਵਿੰਦਰ ਸਿੰਘ ਕਰੀਰ ਠੱਟਾ ਨਵਾਂ ਨੇ ਬਾਰ੍ਹਵੀਂ ਜਮਾਤ ਦੇ ਮੈਡੀਕਲ ਗਰੁੱਪ ਵਿੱਚੋਂ 86 ਫੀਸਦੀ ਅੰਕ ਪ੍ਰਾਪਤ ਕਰਕੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਕਪੂਰਥਲਾ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।

Image
 

ਫਸਲੀ ਵਿਭਿੰਨਤਾ ਵਿਚ ਆਈ ਖੜੋਤ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ

Image
ਖੇਤੀ ਵਿਚ ਫਸਲੀ ਵਿਭਿੰਨਤਾ ਦਾ ਕਿਸਾਨੀ ਜੀਵਨ ਵਿਚ ਬੜਾ ਮਹੱਤਵ ਹੈ। ਪ੍ਰੰਤੂ ਕਿਸਾਨਾਂ ਵੱਲੋਂ ਇਸ ਪਾਸੇ ਬਹੁਤਾ ਹੁੰਗਾਰਾ ਨਾ ਭਰਨ ਦੇ ਕਾਰਨਾਂ ਨੂੰ ਤਲਾਸ਼ਣਾ ਤੇ ਵਿਚਾਰਨਾ ਬੜੀ ਮਹੱਤਵਪੂਰਨ ਤੇ ਗੰਭੀਰ ਮੰਗ ਕਰਦਾ ਹੈ। ਵਨਸੁਵੰਨਤਾ ਦੀ ਲੋੜ ਕਿਉਂ : ਕਣਕ-ਝੋਨੇ ਦੇ ਫਸਲੀ ਚੱਕਰ ਵਿਚ ਕਿਸਾਨ ਕਰਜ਼ਾਈ ਹੋਣ ਤੋਂ ਇਲਾਵਾ ਆਲਸੀ ਤੇ ਨਿਕੰਮਾ ਵੀ ਹੋ ਗਿਆ। ਪਹਿਲਾਂ ਉਸ ਵੱਲੋਂ ਵਧੇਰੇ ਝਾੜ ਲਈ ਲੋੜੋਂ ਜ਼ਿਆਦਾ ਰਸਾਇਣਕ ਖਾਦਾਂ, ਕੀੜੇਮਾਰ ਦਵਾਈਆਂ ਦੀ ਵਰਤੋਂ ਨੇ ਜਿਥੇ ਧਰਤੀ ਦੀ ਉਪਜਾਊ ਸ਼ਕਤੀ ਦਾ ਨਾਸ ਮਾਰਿਆ, ਉਥੇ ਕੈਂਸਰ ਵਰਗੇ ਮਾਰੂ ਰੋਗ ਸਹੇੜ ਲਏ ਅਤੇ ਝੋਨਾ ਪਾਲਣ ਲਈ ਬੇਸ਼ਕੀਮਤੀ ਕੁਦਰਤੀ ਦਾਤ ਪਾਣੀ ਦੀ ਲੋੜੋਂ ਜ਼ਿਆਦਾ ਵਰਤੋਂ ਨਾਲ ਦੇਸ਼ ਦੇ ਅੰਨ ਭੰਡਾਰ ਤਾਂ ਭਰ ਦਿੱਤੇ ਪ੍ਰੰਤੂ ਉਸ ਦੀ ਆਪਣੀ ਜ਼ਿੰਦਗੀ ਵਿਚ ਅਸਾਵਾਂਪਣ ਤੇ ਅਸ਼ਾਂਤੀ ਨੇ ਵਾਸ ਕਰ ਲਿਆ। ਧਰਤੀ ਨੂੰ ਕੈਂਸਰ ਅਤੇ ਪਾਣੀ ਦੀ ਥੁੜ ਦੇ ਡਰੋਂ ਕੇਂਦਰ ਸਰਕਾਰ ਵੱਲੋਂ ਪੰਜਾਬ-ਹਰਿਆਣੇ ਤੋਂ ਝੋਨਾ ਪੈਦਾ ਕਰਵਾ ਕੇ ਖਰੀਦਣ ਤੋਂ ਹੌਲੀ-ਹੌਲੀ ਪੈਰ ਪਿਛਾਂਹ ਖਿੱਚੇ ਜਾ ਰਹੇ ਹਨ। ਖੇਤੀ ਵਿਭਿੰਨਤਾ ਵਿਚ ਕਿਸਾਨ ਦੀ ਰੁਚੀ ਨਾ ਹੋਣ ਦੇ ਕਾਰਨ : ਬੇਸ਼ੱਕ ਅੱਜ ਕਿਸਾਨ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਨਿਜਾਤ ਪਾਉਣ ਦੀ ਅਤਿਅੰਤ ਜ਼ਰੂਰਤ ਹੈ ਪ੍ਰੰਤੂ ਫਿਰ ਵੀ ਹੋਰ ਫਸਲਾਂ ਵੱਲ ਕਿਸਾਨ ਦਾ ਰੁਚਿਤ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ। ਝੋਨੇ ਦੀ ਬਿਜਾਈ ਲਈ ਸਰਕਾਰ ਵੱਲੋਂ 6-8 ਘੰਟੇ ਰੋਜ਼ਾਨਾ ਬਿਜਲੀ ਸਪਲਾਈ ਖੇਤੀ ਸੈਕਟਰ ਨੂੰ ਸਪਲਾਈ ...

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਬਾਬਾ ਖੜਕ ਸਿੰਘ ਜੀ ਦੀ ਯਾਦ ਵਿੱਚ ਧਾਰਮਿਕ ਸਮਾਗਮ (ਮੋਛਾ) ਕਰਵਾਇਆ ਗਿਆ।

Image
 

ਪਿੰਡ ਥੇਹ ਵਾਲਾ (ਪੱਤੀ ਸਰਦਾਰ ਨਬੀ ਬਖਸ਼) ਦੇ ਨੌਜਵਾਨ ਦੀ ਤੂੜੀ ਬਣਾਉਂਦੇ ਸਮੇਂ ਮੌਤ-ਜੇ.ਈ. ਵਿਰੁੱਧ ਕੇਸ ਦਰਜ਼

Image
 

ਮੇਲਾ ਸਤਾਈਆਂ ਤੇ ਗਤਕਾ ਖਿਡਾਰੀਆਂ ਨੇ ਦਿਖਾਏ ਗਤਕੇ ਦੇ ਜੌਹਰ।

Image
 

ਤਰਕਸ਼ੀਲ ਸੁਸਾਇਟੀ ਵੱਲੋਂ ਸਤਾਈਆਂ ਦੇ ਮੇਲੇ ‘ਤੇ ਜਾਗਰੂਕ ਪ੍ਰੋਗਰਾਮ ਆਯੋਜਿਤ

Image
 

ਗੁਰਦੁਆਰਾ ਦਮਦਮਾ ਸਾਹਿਬ ਠੱਟਾ ‘ਚ ਬਾਬਾ ਬੀਰ ਸਿੰਘ ਜੀ ਦੀ ਯਾਦ ਵਿੱਚ ਜੋੜ ਮੇਲਾ ਸੰਪੰਨ।

Image
 

ਸੰਤ ਬਲਬੀਰ ਸਿੰਘ ਸੀਚੇਵਾਲ ਸਿਡਨੀ ‘ਚ ‘ਪੰਜਾਬੀਅਤ ਦਾ ਮਾਣ’ ਐਵਾਰਡ ਨਾਲ ਸਨਮਾਨਿਤ

Image
ਉੱਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਅਸਟ੍ਰੇਲੀਆ ਦੀ ਰਾਜਧਾਨੀ ਸਿਡਨੀ ਵਿਖੇ ਸੰਸਦ ਹਾਊਸ ‘ਚ ‘ਪੰਜਾਬੀਅਤ ਦਾ ਮਾਣ’ ਐਵਾਰਡ ਨਾਲ ਸਨਮਾਨ ਕੀਤਾ ਗਿਆ। ਪੰਜਾਬੀ ਕੌਾਸਲ ਆਫ਼ ਆਸਟ੍ਰੇਲੀਆ ਵੱਲੋਂ ਕਰਵਾਏ ਇਸ ਸਮਾਗਮ ਦੌਰਾਨ ਸੰਤ ਸੀਚੇਵਾਲ ਨੂੰ ਇਹ ਸਨਮਾਨ ਸੂਬੇ ਦੇ ਪ੍ਰੀਮੀਅਰ ਦੀ ਨੁਮਾਇੰਦਗੀ ਕਰਦੇ ਕੈਵਿਨਕੌਨੋਲੀ ਅਤੇ ਵਿਰੋਧੀ ਧਿਰ ਦੇ ਨੇਤਾ ਜੌਹਨ ਰਾਬਰਟਸਨ ਵੱਲੋਂ ਦਿੱਤਾ ਗਿਆ। ਇਸ ਮੌਕੇ ਆਸਟ੍ਰੇਲੀਆ ‘ਚ ਦਸਤਾਰ ਦੀ ਲੜਾਈ ਜਿੱਤਣ ਵਾਲੇ ਐਾਬੂਲੈਂਸ ਅਫ਼ਸਰ ਰੇਸ਼ਮ ਸਿੰਘ ਅਤੇ ਗਾਹਕ ਨੂੰ ਲੱਖਾਂ ਡਾਲਰ ਮੋੜਨ ਵਾਲੇ ਇਮਾਨਦਾਰ ਟੈਕਸੀ ਡਰਾਈਵਰ ਲਖਵਿੰਦਰ ਸਿੰਘ ਢਿੱਲੋਂ ਨੂੰ ਵੀ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਸਟ੍ਰੇਲੀਆ ‘ਚ ਕਬੱਡੀ ਦੇ 25 ਵਰੇ੍ਹ ਪੂਰੇ ਹੋਣ ‘ਤੇ ਪੁਰਾਣੇ ਕਬੱਡੀ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ: ਮਨਿੰਦਰ ਸਿੰਘ, ਮਨਧੀਰ ਸੰਧਾ, ਰਾਜਵੰਤ ਸਿੰਘ, ਪ੍ਰਭਜੋਤ ਸੰਧੂ, ਡਿੰਪੀ ਸੰਧੂ ਅਤੇ ਬਲਰਾਜ ਸੰਘਾ ਆਦਿ ਹਾਜ਼ਰ ਸਨ। (Source Ajit) ਤਸਵੀਰਾਂ-ਬਲਵਿੰਦਰ ਸਿੰਘ ਧਾਲੀਵਾਲ

ਮੇਲਾ 27ਆਂ ਤੇ ਇਸ ਵਾਰ ਨਹੀਂ ਹੋਣਗੀਆਂ ਸਿਆਸੀ ਕਾਨਫਰੰਸਾਂ।

Image
 

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ 180ਵੇਂ ਸ਼ਹੀਦੀ ਦਿਵਸ ਤੇ ਵਿਸ਼ੇਸ਼-ਨਰਿੰਦਰ ਸਿੰਘ ਸੋਨੀਆ

 

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ।

Image
 

ਸ਼ਹੀਦੀ ਦਿਵਸ ਤੇ ਵਿਸ਼ੇਸ਼-ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ

Image
 

66 ਕੇ.ਵੀ. ਲਾਈਨ ਨੇ ਟਿੱਬਾ-ਤਲਵੰਡੀ ਖੇਤਰ ਦੇ ਖਪਤਕਾਰ ਸੂਲੀ ਟੰਗੇ-ਲਗਾਤਾਰ ਹੁੰਦੀ ਟ੍ਰਿਪਿੰਗ ਤੋਂ ਦੁਖੀ।

Image
 

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ 180ਵਾਂ ਸਾਲਾਨਾ ਸ਼ਹੀਦੀ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

Image
ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ 180ਵਾਂ ਸਾਲਾਨਾ ਸ਼ਹੀਦੀ ਜੋੜ ਮੇਲਾ (ਮੇਲਾ 27ਆਂ) ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸੰਗਤਾਂ ਨਤ-ਮਸਤਕ ਹੋਈਆਂ। 9 ਮਈ ਦੇ ਰਾਤ ਦੇ ਦੀਵਾਨ ਵਿੱਚ ਭਾਈ ਗੁਰਇਕਬਾਲ ਸਿੰਘ ਮਾਤਾ ਕੌਲਾਂ ਜੀ ਵਾਲਿਆਂ ਨੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂਮ ਨਿਹਾਲ ਕੀਤਾ। 10 ਮਈ ਸਵੇਰੇ 10 ਵਜੇ 35 ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਸੁੰਦਰ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਚਰਨਪ੍ਰੀਤ ਸਿੰਘ ਚੰਨ ਦੇ ਕਵੀਸ਼ਰੀ ਜਥੇ, ਭਾਈ ਜਰਨੈਲ ਸਿੰਘ ਤੂਫਾਨ ਦੇ ਢਾਡੀ ਜਥੇ, ਭਾਈ ਅਵਤਾਰ ਸਿੰਘ ਦੂਲ੍ਹੋਵਾਲ ਦੇ ਕਵੀਸ਼ਰੀ ਜਥੇ, ਭਾਈ ਕੇਵਲ ਸਿੰਘ ਮਹਿਤਾ ਦੇ ਕਵੀਸ਼ਰੀ ਜਥੇ ਅਤੇ ਪਰਗਟ ਸਿੰਘ ਸ਼ੌਂਕੀ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਇਆ। ਇਸ ਮੌਕੇ ਬਾਬਾ ਗੁਰਰਾਜਪਾਲ ਸਿੰਘ, ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਬਾਬਾ ਲੀਡਰ ਸਿੰਘ ਟਾਹਲੀ ਸਾਹਿਬ ਵਾਲੇ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ ਤੇ ਬਾਬਾ ਮਿਹਰ ਸਿੰਘ ਨਦੀਆਬਾਦ ਹਰਿਆਣਾ ਵਾਲਿਆਂ ਨੇ ਵੀ ਦੀਵਾਨ ਵਿੱਚ ਹਾਜ਼ਰੀ ਭਰੀ। ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜੱਥੇ ਵੱਲੋਂ, ਸਕੂਟਰਾਂ ਮੋਟਰ ਸਾਈਕਲਾਂ ਦੀ ਸੇਵਾ ਸੰਤ ਬਾਬ...

ਆਓ, ਅੰਧ-ਵਿਸ਼ਵਾਸ਼ਾਂ ਨੂੰ ਭਾਂਜ ਦੇਈਏ-ਸੁਰਜੀਤ ਟਿੱਬਾ

Image
 

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ (ਮੇਲਾ 27ਆਂ) ਦੇ ਸਬੰਧ ‘ਚ ਸਮਾਗਮ ਆਰੰਭ।

Image
 

ਬਾਬਾ ਬੀਰ ਸਿੰਘ ਜੀ ਲਾਇਬ੍ਰੇਰੀ ਪਿੰਡ ਬੂਲਪੁਰ ਵਿਖੇ ਸਮਾਗਮ ਆਯੋਜਿਤ।

Image
 

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸੁੰਦਰ ਦਸਤਾਰ ਸਜਾਓ ਮੁਕਾਬਲੇ 9 ਮਈ ਨੂੰ।

Image
 

ਪਾਵਰਕਾਮ ਟਿੱਬਾ ਸਬ-ਸਟੇਸ਼ਨ ਤੋਂ ਅੱਜ ਸਵੇਰੇ 10 ਤੋਂ 3 ਵਜੇ ਤੱਕ ਬਿਜਲੀ ਬੰਦ ਰਹੇਗੀ।

Image
 

ਕਣਕ ਦੇ ਨਾੜ ਨੂੰ ਸਾੜਨ ਤੋਂ ਬਗੈਰ ਵੀ ਕੀਤਾ ਜਾ ਸਕਦਾ ਹੈ ਨਸ਼ਟ

Image
ਦਿਨੋ-ਦਿਨ ਪਲੀਤ ਹੋ ਰਹੇ ਵਾਤਾਵਰਨ ਦੇ ਭਾਵੇਂ ਅਨੇਕਾਂ ਕਾਰਨ ਹਨ ਪ੍ਰੰਤੂ ਇਸ ਦਾ ਇਕੋ ਕਾਰਨ (ਭਾਵੇਂ ਥੋੜ੍ਹੇ ਸਮੇਂ ਲਈ) ਕਿਸਾਨਾਂ ਵੱਲੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਜਲਾਉਣਾ ਵੀ ਹੈ, ਭਾਵੇਂ ਕਿ ਵਾਤਾਵਰਨ ਨੂੰ ਗੰਧਲਾ ਕਰਨ ਵਿਚ ਫੈਕਟਰੀਆਂ ਦੀਆਂ ਚਿਮਨੀਆਂ ਦੀ ਕਾਲਖ, ਮੋਟਰ ਗੱਡੀਆਂ ਦਾ ਧੂੰਆਂ, ਏ. ਸੀ., ਫਰਿੱਜ਼ਾਂ ਦੀ ਗੈਸ ਤੇ ਸ਼ਹਿਰਾਂ ਦੀ ਗੰਦਗੀ ਆਦਿ ਵੀ ਹਨ ਪਰ ਜ਼ਿਆਦਾਤਰ ਇਸ ਲਈ ਕਿਸਾਨ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਹੈ ਜੋ ਕਿਸੇ ਹੱਦ ਤੱਕ ਠੀਕ ਹੈ। ਦੇਸ਼ ਦਾ ਅਨਾਜ ਦੇ ਖੇਤਰ ਵਿਚ ਢਿੱਡ ਭਰਨਵਾਲੇ ਕਿਸਾਨ ਨੂੰ ਸਿਰਫ਼ ਫੋਕੀ ਸ਼ਾਬਾਸ਼ ਦੇ ਕੇ ਹੀ ਨਿਵਾਜ਼ਿਆ ਜਾਂਦਾ ਹੈ ਜਦੋਂ ਕਿ ਉਸ ਨੂੰ ਖੇਤੀ ਵਿਚ ਆਉਂਦੀਆਂ ਮੁਸ਼ਕਿਲਾਂ ਬਾਰੇ ਦਫਤਰਾਂ ਵਿਚ ਬੈਠ ਕੇ ਕਾਗਜ਼ੀ ਸਮਾਧਾਨ ਦੇ ਕੇ ਸਾਰ ਦਿੱਤਾ ਜਾਂਦਾ ਹੈ। ਖੇਤਾਂ ਵਿਚ ਕੰਬਾਈਨਾਂ ਨਾਲ ਕਣਕ ਦੀ ਕਟਾਈ ਉਪਰੰਤ ਤੂੜੀ ਬਣਾਈ ਜਾਂਦੀ ਹੈ ਜੋ ਪਸ਼ੂਆਂ ਲਈ ਚਾਰੇ ਦਾ ਕੰਮ ਦਿੰਦੀ ਹੈ, ਉਸ ਤੋਂ ਬਾਅਦ ਖੇਤਾਂ ਨੂੰ ਝੋਨੇ ਦੀ ਬਿਜਾਈ ਲਈ ਤਿਆਰ ਕਰਨਾ ਹੁੰਦਾ ਹੈ। ਨਾੜ ਨੂੰ ਨਸ਼ਟ ਕੀਤੇ ਬਗੈਰ ਕੱਦੂ ਨਹੀਂ ਕੀਤਾ ਜਾ ਸਕਦਾ ਜੋ ਝੋਨੇ ਦੀ ਬਿਜਾਈ ਲਈ ਅਤਿ ਜ਼ਰੂਰੀ ਹੈ। ਬੇਸ਼ੱਕ ਨਾੜ ਦੀ ਰਹਿੰਦ-ਖੂੰਹਦ ਜਲਾਉਣ ਨਾਲ ਜ਼ਮੀਨ ਵਿਚਲੇ ਉਪਜਾਊ ਤੱਤ, ਮਿੱਤਰ ਕੀੜੇ ਤੇ ਰੁੱਖਾਂ ਸਮੇਤ ਪੰਛੀਆਂ ਦੇ ਆਲ੍ਹਣੇ ਵੀ ਸੜ ਜਾਂਦੇ ਹਨ ਪ੍ਰੰਤੂ ਕਿਸਾਨ ਇਸ ਪ੍ਰਤੀ ਜਾਗਰੂਕ ਹੁੰਦਾ ਹੋਇਆ ਵੀ ਬੇਵਸ ਹੁੰਦਾ ਹੈ ਕਿਉਂਕਿ ਨਾੜ ਨੂੰ ਸਿਰਫ਼ ਵਹਾਈ ਕਰਕੇ...

ਦਾਣਾ ਮੰਡੀ ਟਿੱਬਾ ਵਿਖੇ ਸੁਪਰਵਾਈਜ਼ਰ ਦੀ ਡਿਊਟੀ ਕਰਦੇ ਸ੍ਰੀ ਦੀਪਕ ਸ਼ਰਮਾ ਕੋਲੋਂ ਅਣਪਛਾਤੇ ਲੁਟੇਰੇ ਪਿਸਤੌਲ ਦੀ ਨੋਕ ਤੇ 5 ਹਜ਼ਾਰ ਰੁਪਏ ਤੇ ਮੋਬਾਇਲ ਫੋਨ ਖੋਹ ਕੇ ਫਰਾਰ।

Image
 

ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਬਾਰੇ ਡੀ.ਡੀ. ਪੰਜਾਬੀ ‘ਤੇ ਵਿਸ਼ੇਸ਼ ਪ੍ਰੋਗਰਾਮ ਕੱਲ੍ਹ ਸਵੇਰੇ 9:20 ਤੇ ਪ੍ਰਸਾਰਿਤ ਕੀਤਾ ਜਾਵੇਗਾ।

Image