ਸੰਤ ਬਾਬਾ ਖੜਕ ਸਿੰਘ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਉਨ੍ਹਾਂ ਦੇ ਜਨਮ ਸਥਾਨ ਪਿੰਡ ਦੰਦੂਪੁਰ ਵਿਖੇ ਛੇ ਰੋਜ਼ਾ ਜੋੜ ਮੇਲਾ ਕਰਵਾਇਆ ਗਿਆ। October 31, 2013 ਤਾਜ਼ਾ ਖਬਰਾਂ +
ਪਿੰਡ ਦੰਦੂਪੁਰ ਵਿਖੇ ਕੁਦਰਤੀ ਆਫਤ ਪੀੜਿਤ ਪਰਿਵਾਰਾਂ ਨੂੰ ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ ਨੇ 2.50 ਲੱਖ ਰੁਪਏ ਦੇ ਚੈੱਕ ਵੰਡੇ। October 29, 2013 ਤਾਜ਼ਾ ਖਬਰਾਂ +
ਗਦਰ ਸ਼ਤਾਬਦੀ, ਭਾਅ ਜੀ ਗੁਰਸ਼ਰਨ ਸਿੰਘ ਸ਼੍ਰੋਮਣੀ ਨਾਟਕਕਾਰ ਤੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਨਾਟਕ ਮੇਲਾ ਪਿੰਡ ਬੂੜੇਵਾਲ ਵਿਖੇ ਮਿਤੀ 27 ਅਕਤੂਬਰ 2013 ਦਿਨ ਐਤਵਾਰ ਸ਼ਾਮ 7:00 ਤੋਂ 10:00 ਵਜੇ ਤੱਕ। October 26, 2013 ਮਹੱਤਵਪੂਰਨ ਸੂਚਨਾਵਾਂ +
ਪਿੰਡ ਬੂਲਪੁਰ ਵਿਖੇ ਪਾਣੀ ਦੀ ਸਾਂਭ ਸੰਭਾਲ ਬਾਰੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਵੱਲੋਂ ਕੈਂਪ ਲਗਾਇਆ ਗਿਆ। October 23, 2013 ਤਾਜ਼ਾ ਖਬਰਾਂ +
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਦਸਵੀਂ ਮਹਾਨ ਪੈਦਲ ਯਾਤਰਾ ਮਿਤੀ 10 ਨਵੰਬਰ 2013 ਦਿਨ ਐਤਵਾਰ ਨੂੰ। October 22, 2013 ਤਾਜ਼ਾ ਖਬਰਾਂ +
ਪਿੰਡ ਠੱਟਾ ਨਵਾਂ ਵਿਖੇ ਦੋ ਕਿਸਾਨਾਂ ਸ਼ਿੰਗਾਰਾ ਸਿੰਘ, ਬਲਦੇਵ ਸਿੰਘ ਨਾਲ ਧੋਖਾਧੜੀ ਮਾਮਲੇ ‘ਚ 2 ਵਿਅਕਤੀਆਂ ਨੂੰ ਅਦਾਲਤ ਨੇ ਦਿੱਤੇ ਜੇਲ ਭੇਜਣ ਦੇ ਹੁਕਮ। October 20, 2013 ਤਾਜ਼ਾ ਖਬਰਾਂ +
ਬਾਬਾ ਦਰਬਾਰਾ ਸਿੰਘ ਕਾਲਜੀਏਟ ਸਕੂਲ ‘ਚ ਕੰਪਿਊਟਰ ਮਾਡਲ ਪ੍ਰਾਜੈਕਟ ਬਣਾਉਣ ਦੇ ਮੁਕਾਬਲੇ October 18, 2013 ਤਾਜ਼ਾ ਖਬਰਾਂ +
ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 19ਵੀਂ ਅਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਦੀ 10 ਬਰਸੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ। October 17, 2013 ਤਾਜ਼ਾ ਖਬਰਾਂ +
ਕੁੱਖ ਵਿੱਚ ਮਾਰਨੇ ਲਈ ਧੀ ਹੀ ਕਿਉਂ ਚੁਣੀ ਸੀ, ਥੋੜ੍ਹੀ ਦੇਰ ਪਹਿਲਾਂ ਇੱਕ ਚੀਕ ਮੈਂ ਵੀ ਸੁਣੀ ਸੀ। October 14, 2013 ਉੱਭਰਦੀਆਂ ਕਲਮਾਂ +
ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਦਸਤਾਰ ਮੁਕਾਬਲੇ 16 ਅਕਤੂਬਰ 2013 ਦਿਨ ਬੁੱਧਵਾਰ ਨੂੰ। October 13, 2013 ਤਾਜ਼ਾ ਖਬਰਾਂ +
ਪੰਜਾਬ ਅੰਦਰ ਚੱਲ ਰਹੀ ਮਨਰੇਗਾ ਸਕੀਮ ਸਹੀ ਤਰੀਕੇ ਨਾਲ ਲਾਗੂ ਹੋਵੇ-ਕਾਮਰੇਡ ਜੀਤ ਸਿੰਘ ਠੱਟਾ October 11, 2013 ਤਾਜ਼ਾ ਖਬਰਾਂ +
ਪਿੰਡ ਠੱਟਾ ਨਵਾਂ ਦੇ ਦੋ ਕਿਸਾਨ ਭਰਾਵਾਂ ਨਾਲ 30 ਲੱਖ ਦੀ ਠੱਗੀ ਮਾਰਨ ਵਾਲਿਆਂ ਵਿਰੁੱਧ ਕੇਸ ਦਰਜ October 09, 2013 ਤਾਜ਼ਾ ਖਬਰਾਂ +
ਸੜ੍ਹਕ ਬਨਾਉਣ ਤੋਂ ਪਹਿਲਾਂ ਪੁਲੀਆਂ ਨਾ ਬਨਾਉਣ ਕਾਰਨ ਉਪਜਾਊ ਭੂਮੀ ਦੀ ਹੋਂਦ ਨੂੰ ਖਤਰਾ-ਨੱਥਾ ਸਿੰਘ ਰਿਟਾਇਰਡ ਕਾਨੂੰਨਗੋ October 08, 2013 ਤਾਜ਼ਾ ਖਬਰਾਂ +
ਸੁਲਤਾਨਪੁਰ ਲੋਧੀ ਵਿਖੇ ਹੋਏ ਕਿਸਾਨ ਮੇਲੇ ਵਿੱਚ ਪਿੰਡ ਬੂਲਪੁਰ ਤੋਂ ਸ. ਸਰਵਣ ਸਿੰਘ ਚੰਦੀ ਨੂੰ ਸਨਮਾਨਤ ਕੀਤਾ ਗਿਆ। October 07, 2013 ਤਾਜ਼ਾ ਖਬਰਾਂ +
ਪਿੰਡ ਬੂਲਪੁਰ ਵਿਚ ਲਗਵਾਈਆਂ ਗਈਆਂ ਸਟਰੀਟ ਲਾਈਟਾਂ ਦਾ ਉਦਘਾਟਨ ਬੀ.ਡੀ.ਪੀ.ਓ ਹਰਬਿਲਾਸ ਬਾਂਗਲਾ ਸੁਲਤਾਨਪੁਰ ਲੋਧੀ ਨੇ ਕੀਤਾ। October 07, 2013 ਤਾਜ਼ਾ ਖਬਰਾਂ +