ਇੰਤਕਾਲ ਬੇਗਮ ਜੀਜਾਂ (57) ਪਤਨੀ ਜਨਾਬ ਅਬਦੁਲ ਸਿਤਾਰ ਵਾਸੀ ਪਿੰਡ ਬੂਲਪੁਰ।



ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬੇਗਮ ਜੀਜਾਂ (57) ਬੇਗਮ ਜਨਾਬ ਅਬਦੁਲ ਸਿਤਾਰ ਵਾਸੀ ਪਿੰਡ ਬੂਲਪੁਰ ਦਾ ਅੱਜ ਦੁਪਿਹਰ 2 ਵਜੇ ਇੰਤਕਾਲ ਹੋ ਗਿਆ ਸੀ। ਉਹਨਾਂ ਨੂੰ ਸਪੁਰਦ-ਏ-ਖਾਕ ਕੱਲ੍ਹ ਮਿਤੀ 4 ਸਤੰਬਰ ਦਿਨ ਐਤਵਾਰ ਨੂੰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

Post a Comment

Previous Post Next Post