Posts

Showing posts from September, 2014

ਝੋਨੇ ਦੀ ਪਰਾਲੀ ਦੇ ਗੁਣਕਾਰੀ ਕੰਪੋਸਟ ਖਾਦ-ਨਾਲੇ ਪੁੰਨ ਤੇ ਨਾਲੇ ਫ਼ਲੀਆਂ

Image
  ਝੋਨਾ ਸਾਉਣੀ ਦੀ ਮਹੱਤਵਪੂਰਨ ਫ਼ਸਲ ਹੈ। ਪੰਜਾਬ ਵਿਚ 1960-61 ਵਿਚ ਸਿਰਫ਼ 6 ਲੱਖ ਹੈਕਟੇਅਰ ਰਕਬੇ ‘ਤੇ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਸੀ, ਪਰ ਹੁਣ ਇਹ ਰਕਬਾ ਵਧ ਕੇ 28 ਲੱਖ ਹੈਕਟੇਅਰ ਹੋ ਗਿਆ ਹੈ। ਝੋਨੇ ਹੇਠ ਰਕਬੇ ਵਿਚ ਹੋਏ ਵਾਧੇ ਸਦਕਾ ਇਸ ਫ਼ਸਲ ਦੀ ਰਹਿੰਦ-ਖ਼ੂੰਹਦ (ਪਰਾਲੀ) ਵਿਚ ਵੀ ਜ਼ਿਕਰਯੋਗ ਵਾਧਾ ਹੋਇਆ ਹੈ। ਪ੍ਰੰਤੂ ਅਫ਼ਸੋਸਜਨਕ ਗੱਲ ਇਹ ਹੈ ਕਿ ਇਸ ਪਰਾਲੀ ਦੀ ਸੁਯੋਗ ਵਰਤੋਂ ਦੀ ਬਜਾਏ ਇਸ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ। ਪਿਛਲੇ ਕੁੱਝ ਸਾਲਾਂ ਵਿਚ ਖ਼ਾਸ ਤੌਰ ‘ਤੇ ਮਜ਼ਦੂਰਾਂ ਦੀ ਘਾਟ ਅਤੇ ਕਿਰਤ ਮਹਿੰਗੀ ਹੋਣ ਕਾਰਨ ਫ਼ਸਲ ਦੀ ਮਸ਼ੀਨੀ ਵਢਾਈ ਕਾਰਨ ਪਰਾਲੀ ਨੂੰ ਸਾੜਨ ਦੇ ਰੁਝਾਨ ਨੇ ਜ਼ੋਰ ਫ਼ੜਿਆ ਹੈ, ਜਿਸ ਕਾਰਨ ਵਾਤਾਵਰਨ ਦੇ ਪਲੀਤ ਹੋਣ ਦੇ ਨਾਲ-ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਪ੍ਰਭਾਵਿਤ ਹੋ ਰਹੀ ਹੈ। ਇਕ ਅੰਦਾਜ਼ੇ ਮੁਤਾਬਿਕ ਪਰਾਲੀ ਸਾੜਨ ਨਾਲ ਤਕਰੀਬਨ 0.17 ਟਨ ਨਾਈਟਰੋਜਨ, 0.10 ਟਨ ਫ਼ਾਸਫੋਰਸ ਅਤੇ 0.45 ਟਨ ਪੋਟਾਸ਼ੀਅਮ ਪ੍ਰਤੀ ਏਕੜ ਤੋਂ ਇਲਾਵਾ ਕਾਫ਼ੀ ਮਾਤਰਾ ਵਿਚ ਗੰਧਕ ਅਤੇ ਮੌਲੀਬਡੀਨਮ ਆਦਿ ਅਹਿਮ ਖ਼ੁਰਾਕੀ ਤੱਤ ਵੀ ਅੱਗ ਦੇ ਭੇਟ ਚੜ੍ਹ ਰਹੇ ਹਨ। ਪਰਾਲੀ ਦੇ ਸੜਨ ਨਾਲ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਸਲਫ਼ਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਵਰਗੀਆਂ ਘਾਤਕ ਗੈਸਾਂ ਵਾਤਾਵਰਨ ਵਿਚ ਜਾ ਰਲਦੀਆਂ ਹਨ ਜੋ ਤੇਜ਼ਾਬੀ ਬਾਰਿਸ਼ਾਂ ਦਾ ਸਬੱਬ ਬਣਦੀਆਂ ਹਨ ਅਤੇ ਮਨੁੱਖੀ ਸਿਹਤ ਉੱਤੇ ਵੀ ਮਾੜਾ ਪ੍ਰਭਾਵ ਪਾਉਂਦੀਆਂ ਹਨ। ਪਰਾਲੀ ਦੀ ਸੁਯੋਗ ਵਰਤ...

ਮੰਗਲਵਾਰ 23 ਸਤੰਬਰ 2014 (ਮੁਤਾਬਿਕ 8 ਅੱਸੂ ਸੰਮਤ 546 ਨਾਨਕਸ਼ਾਹੀ)

Image
ਧਨਾਸਰੀ ਮਹਲਾ ੩ ॥ ਹਰਿ ਨਾਮੁ ਧਨੁ ਨਿਰਮਲੁ ਅਤਿ ਅਪਾਰਾ ॥ ਗੁਰ ਕੈ ਸਬਦਿ ਭਰੇ ਭੰਡਾਰਾ ॥ ਨਾਮ ਧਨ ਬਿਨੁ ਹੋਰ ਸਭ ਬਿਖੁ ਜਾਣੁ ॥ ਮਾਇਆ ਮੋਹਿ ਜਲੈ ਅਭਿਮਾਨੁ ॥੧॥ ਗੁਰਮੁਖਿ ਹਰਿ ਰਸੁ ਚਾਖੈ ਕੋਇ ॥ ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ ਪੂਰੈ ਭਾਗਿ ਪਰਾਪਤਿ ਹੋਇ ॥ ਰਹਾਉ ॥ ਸਬਦੁ ਦੀਪਕੁ ਵਰਤੈ ਤਿਹੁ ਲੋਇ ॥ ਜੋ ਚਾਖੈ ਸੋ ਨਿਰਮਲੁ ਹੋਇ ॥ ਨਿਰਮਲ ਨਾਮਿ ਹਉਮੈ ਮਲੁ ਧੋਇ ॥ ਸਾਚੀ ਭਗਤਿ ਸਦਾ ਸੁਖੁ ਹੋਇ ॥੨॥ ਜਿਨਿ ਹਰਿ ਰਸੁ ਚਾਖਿਆ ਸੋ ਹਰਿ ਜਨੁ ਲੋਗੁ ॥ ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ ॥ ਆਪਿ ਮੁਕਤੁ ਅਵਰਾ ਮੁਕਤੁ ਕਰਾਵੈ ॥ ਹਰਿ ਨਾਮੁ ਜਪੈ ਹਰਿ ਤੇ ਸੁਖੁ ਪਾਵੈ ॥੩॥ ਬਿਨੁ ਸਤਿਗੁਰ ਸਭ ਮੁਈ ਬਿਲਲਾਇ ॥ ਅਨਦਿਨੁ ਦਾਝਹਿ ਸਾਤਿ ਨ ਪਾਇ ॥ ਸਤਿਗੁਰੁ ਮਿਲੈ ਸਭੁ ਤ੍ਰਿਸਨ ਬੁਝਾਏ ॥ ਨਾਨਕ ਨਾਮਿ ਸਾਂਤਿ ਸੁਖੁ ਪਾਏ ॥੪॥੨॥   {ਅੰਗ   664} ਪਦਅਰਥ :  ਨਿਰਮਲੁ — ਪਵਿਤ੍ਰ। ਅਪਾਰਾ — ਬੇਅੰਤ ,  ਕਦੇ ਨਾਹ ਮੁੱਕਣ ਵਾਲਾ।  ਕੈ ਸਬਦਿ — ਦੇ ਸ਼ਬਦ ਦੀ ਰਾਹੀਂ। ਭੰਡਾਰਾ — ਖ਼ਜ਼ਾਨੇ। ਬਿਖੁ — ਜ਼ਹਰ  ( ਜੋ ਆਤਮਕ ਮੌਤ ਲੈ ਆਉਂਦਾ ਹੈ ) ।  ਜਾਣੁ — ਸਮਝ। ਮੋਹਿ — ਮੋਹ ਵਿਚ। ਅਭਿਮਾਨੁ — ਅਹੰਕਾਰ।੧। ਗੁਰਮੁਖਿ — ਗੁਰੂ ਦੀ ਸਰਨ ਪੈ ਕੇ। ਕੋਇ — ਜੇਹੜਾ ਕੋਈ। ਭਾਗਿ — ਕਿਸਮਤ ਨਾਲ।ਰਹਾਉ। ਦੀਪਕੁ — ਦੀਵਾ। ਵਰਤੈ — ਕੰਮ ਕਰਦਾ ਹੈ ,  ਚਾਨਣ ਦੇਂਦਾ ਹੈ। ਤਿਹੁ ਲੋਇ — ਤਿੰਨਾਂ ਲੋਕਾਂ ਵਿਚ। ਨਾਮਿ — ਨਾਮ ਦੀ ਰਾਹੀਂ।  ਮ...

ਭਾਈ ਜਸਵਿੰਦਰ ਸਿੰਘ ਲੋਹੀਆਂ ਨੇ ਬਾਬਾ ਬੀਰ ਸਿੰਘ ਜੀ ਲਾਇਬ੍ਰੇਰੀ ਪਿੰਡ ਬੂਲਪੁਰ ਨੂੰ ਕਿਤਾਬਾਂ ਭੇਂਟ ਕੀਤੀਆਂ।

Image
 
ਕਿਸਾਨ ਪੈਡੀ ਸਟਰਾਅ ਚੌਪਰ ਮਸ਼ੀਨ ਦੀ ਵਰਤੋਂ ਕਰਨ-ਡਾ.ਮਨੋਹਰ ਸਿੰਘ

Image
 
ਸੰਤ ਬਾਬਾ ਦਰਬਾਰਾ ਸਿੰਘ ਜੀ ਦੀ ਬਰਸੀ ਸੰਬੰਧੀ ਸਮਾਗਮ ਅੱਜ-

Image
 
ਮੰਗਲਵਾਰ 23 ਸਤੰਬਰ 2014 (ਮੁਤਾਬਿਕ 8 ਅੱਸੂ ਸੰਮਤ 546 ਨਾਨਕਸ਼ਾਹੀ)

Image
ਧਨਾਸਰੀ ਮਹਲਾ ੩ ॥ ਹਰਿ ਨਾਮੁ ਧਨੁ ਨਿਰਮਲੁ ਅਤਿ ਅਪਾਰਾ ॥ ਗੁਰ ਕੈ ਸਬਦਿ ਭਰੇ ਭੰਡਾਰਾ ॥ ਨਾਮ ਧਨ ਬਿਨੁ ਹੋਰ ਸਭ ਬਿਖੁ ਜਾਣੁ ॥ ਮਾਇਆ ਮੋਹਿ ਜਲੈ ਅਭਿਮਾਨੁ ॥੧॥ ਗੁਰਮੁਖਿ ਹਰਿ ਰਸੁ ਚਾਖੈ ਕੋਇ ॥ ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ ਪੂਰੈ ਭਾਗਿ ਪਰਾਪਤਿ ਹੋਇ ॥ ਰਹਾਉ ॥ ਸਬਦੁ ਦੀਪਕੁ ਵਰਤੈ ਤਿਹੁ ਲੋਇ ॥ ਜੋ ਚਾਖੈ ਸੋ ਨਿਰਮਲੁ ਹੋਇ ॥ ਨਿਰਮਲ ਨਾਮਿ ਹਉਮੈ ਮਲੁ ਧੋਇ ॥ ਸਾਚੀ ਭਗਤਿ ਸਦਾ ਸੁਖੁ ਹੋਇ ॥੨॥ ਜਿਨਿ ਹਰਿ ਰਸੁ ਚਾਖਿਆ ਸੋ ਹਰਿ ਜਨੁ ਲੋਗੁ ॥ ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ ॥ ਆਪਿ ਮੁਕਤੁ ਅਵਰਾ ਮੁਕਤੁ ਕਰਾਵੈ ॥ ਹਰਿ ਨਾਮੁ ਜਪੈ ਹਰਿ ਤੇ ਸੁਖੁ ਪਾਵੈ ॥੩॥ ਬਿਨੁ ਸਤਿਗੁਰ ਸਭ ਮੁਈ ਬਿਲਲਾਇ ॥ ਅਨਦਿਨੁ ਦਾਝਹਿ ਸਾਤਿ ਨ ਪਾਇ ॥ ਸਤਿਗੁਰੁ ਮਿਲੈ ਸਭੁ ਤ੍ਰਿਸਨ ਬੁਝਾਏ ॥ ਨਾਨਕ ਨਾਮਿ ਸਾਂਤਿ ਸੁਖੁ ਪਾਏ ॥੪॥੨॥   {ਅੰਗ   664} ਪਦਅਰਥ :  ਨਿਰਮਲੁ — ਪਵਿਤ੍ਰ। ਅਪਾਰਾ — ਬੇਅੰਤ ,  ਕਦੇ ਨਾਹ ਮੁੱਕਣ ਵਾਲਾ।  ਕੈ ਸਬਦਿ — ਦੇ ਸ਼ਬਦ ਦੀ ਰਾਹੀਂ। ਭੰਡਾਰਾ — ਖ਼ਜ਼ਾਨੇ। ਬਿਖੁ — ਜ਼ਹਰ  ( ਜੋ ਆਤਮਕ ਮੌਤ ਲੈ ਆਉਂਦਾ ਹੈ ) ।  ਜਾਣੁ — ਸਮਝ। ਮੋਹਿ — ਮੋਹ ਵਿਚ। ਅਭਿਮਾਨੁ — ਅਹੰਕਾਰ।੧। ਗੁਰਮੁਖਿ — ਗੁਰੂ ਦੀ ਸਰਨ ਪੈ ਕੇ। ਕੋਇ — ਜੇਹੜਾ ਕੋਈ। ਭਾਗਿ — ਕਿਸਮਤ ਨਾਲ।ਰਹਾਉ। ਦੀਪਕੁ — ਦੀਵਾ। ਵਰਤੈ — ਕੰਮ ਕਰਦਾ ਹੈ ,  ਚਾਨਣ ਦੇਂਦਾ ਹੈ। ਤਿਹੁ ਲੋਇ — ਤਿੰਨਾਂ ਲੋਕਾਂ ਵਿਚ। ਨਾਮਿ — ਨਾਮ ਦੀ ਰਾਹੀਂ।  ਮ...

ਸ.ਹਾ.ਸਕੂਲ ਬੂੜੇਵਾਲ ਦੇ ਵਿਦਿਆਰਥੀਆਂ ਨੂੰ ਸਰਵ ਸਿੱਖਿਆ ਅਭਿਆਨ ਤਹਿਤ ਆਈ ਗਰਾਂਟ ਤਹਿਤ ਵਰਦੀਆਂ ਵੰਡੀਆਂ ਗਈਆਂ।

Image
 
ਸ.ਸ.ਸ.ਸਕੂਲ ਤਲਵੰਡੀ ਚੌਧਰੀਆਂ ਵਿਖੇ ਖੋਲ੍ਹੀ ਗਈ ‘ਇਮਾਨਦਾਰੀ ਦੀ ਦੁਕਾਨ’

Image
 
ਸੇਵਾਮੁਕਤ ਅਧਿਆਪਕਾਂ ਵੱਲੋਂ ਸ.ਸ.ਸ.ਸਕੂਲ ਤਲਵੰਡੀ ਚੌਧਰੀਆਂ ਦੇ ਅਧਿਆਪਕ ਜਸਵਿੰਦਰ ਸਿੰਘ ਟਿੱਬਾ ‘ਤੇ ਹੋਏ ਹਮਲੇ ਦੀ ਨਿੰਦਾ।

Image
 
ਲੋਕ ਮੁਫਤ ਆਧਾਰ ਕਾਰਡ ਬਨਾਉਣ ਲਈ ਸੁਵਿਧਾ ਸੈਂਟਰ ਵਿਖੇ ਆਉਣ-ਹਰਮੀਤ ਸਿੰਘ

Image
 
ਪਿੰਡ ਟਿੱਬਾ ਵਿਖੇ ਬਾਬਾ ਦਰਬਾਰਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ-ਸਰਪੰਚ ਜਸਵਿੰਦਰ ਕੌਰ ਭਗਤ ਵੱਲੋਂ ਵਧ-ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ

Image
 
ਦਸ਼ਮੇਸ਼ ਐਲੂਮੀਨੀਅਮ ਵਰਕਸ ਟਿੱਬਾ ਦੇ ਕਰਿੰਦੇ ਗਗਨਦੀਪ ਸਿੰਘ ਵਾਸੀ ਮੰਗੂਪੁਰ ਨੂੰ ਜਖਮੀ ਕਰਕੇ ਨਕਦੀ ਲੁੱਟੀ।

Image
 
ਸੁਲਤਾਨਪੁਰ ਲੋਧੀ ਦੀਆਂ ਸਮੂਹ ਲਾਇਨਜ਼ ਕਲੱਬਾਂ ਵੱਲੋਂ ਖੂਨਦਾਨ ਕੈਂਪ ਮਿਤੀ 23 ਸਤੰਬਰ ਨੂੰ ਦਸ਼ਮੇਸ਼ ਅਕੈਡਮੀ ਸੁਲਤਾਨਪੁਰ ਲੋਧੀ ਵਿਖੇ ਲਗਾਇਆ ਜਾ ਰਿਹਾ ਹੈ।

Image
 
ਅਧਿਆਪਕ ਜਸਵਿੰਦਰ ਸਿੰਘ ਟਿੱਬਾ ‘ਤੇ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਕੀਤਾ ਰੋਸ ਪ੍ਰਦਰਸ਼ਨ।

Image
 
ਸ.ਸ.ਸ. ਸਕੂਲ ਤਲਵੰਡੀ ਚੌਧਰੀਆਂ ਦੇ ਅਧਿਆਪਕ ਜਸਵਿੰਦਰ ਸਿੰਘ ‘ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ-ਹਮਲਾਵਰ ਦੀ ਪਹਿਚਾਣ-ਮਾਮਲਾ ਦਰਜ਼

Image
 
ਸੰਤ ਬਾਬਾ ਕਰਤਾਰ ਸਿੰਘ ਜੀ ਦੀ 20ਵੀਂ ਅਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਦੀ 11ਵੀਂ ਬਰਸੀ ਗੁ:ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਮਿਤੀ 17 ਅਕਤੂਬਰ ਨੂੰ ਮਨਾਈ ਜਾ ਰਹੀ ਹੈ।

Image
 
ਬੀਬੀ ਅਮਰਜੀਤ ਕੌਰ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ।

Image
 
ਅੱਜ ਭੋਗ ‘ਤੇ ਵਿਸ਼ੇਸ਼-ਸ੍ਰੀਮਤੀ ਅਮਰਜੀਤ ਕੌਰ ਠੱਟਾ ਨਵਾਂ

Image
 
ਖੁਸ਼ਬੂ ਦੂਰੋਂ ਆ ਜਾਂਦੀ ਜਿਵੇਂ ਫੁੱਲ ਗੁਲਾਬੀ ਦੀ, ਸਿਰ ਤੇ ਬੰਨੀ ਪੱਗ ਹੁੰਦੀ ਪਹਿਚਾਣ ਪੰਜਾਬੀ ਦੀ-ਨੇਕ ਨਿਮਾਣਾਂ ਸ਼ੇਰਗਿੱਲ

Image
ਖੁਸ਼ਬੂ ਦੂਰੋਂ ਆ ਜਾਂਦੀ ਜਿਵੇਂ ਫੁੱਲ ਗੁਲਾਬੀ ਦੀ, ਸਿਰ ਤੇ ਬੰਨੀ ਪੱਗ ਹੁੰਦੀ ਪਹਿਚਾਣ ਪੰਜਾਬੀ ਦੀ, ਹੱਥ ਵਿਚ ਪਾਇਆ ਕੜਾ ਹੁੰਦੀ ਪਹਿਚਾਣ ਪੰਜਾਬੀ ਦੀ। ——————————————— ਪੂਰੀ ਦੁਨੀਆਂ ਦੇ ਵਿਚੋਂ ਏ ਨਜ਼ਰ ਆ ਹੀ ਜਾਂਦੇ, ਸੱਤ ਸ੍ਰੀ ਅਕਾਲ ਬੁਲਾ ਕੇ ਹੱਥ ਹਿਲਾ ਜਾਂਦੇ, ਲ਼ੱਖਾਂ ਦੇ ਵਿਚ ਟੌਹਰ ਏ ਵੱਖਰੀ ਪੱਗ ਉਨਾਬੀ ਦੀ, ਹੱਥ ਵਿਚ ਪਾਇਆ ਕੜਾ ਹੁੰਦੀ ਪਹਿਚਾਣ ਪੰਜਾਬੀ ਦੀ। ——————————————— ਕੇਸਾਂ ਨੂੰ ਕਟਵਾ ਕੇ ਕਿਉਂ ਅਸੀਂ ਰੋਅਬ ਗਵਾਈਏ ਜੀ, ਦਸਮ ਗੁਰੂ ਦੀ ਸਿੱਖਿਆ ਤੋਂ ਕਿਉਂ ਮੁੱਖ ਘੁੰਮਾਈਏ ਜੀ, ਦਾਹੜੀ ਮੁੱਛ ਤੇ ਕੇਸ ਹੁੰਦੀ ਜਿੰਦ ਜਾਨ ਪੰਜਾਬੀ ਦੀ, ਸਿਰ ਤੇ ਬੰਨੀ ਪੱਗ ਹੁੰਦੀ ਪਹਿਚਾਂਣ ਪੰਜਾਬੀ ਦੀ… ਹੱਥ ਵਿਚ ਪਾਇਆ ਕੜਾ ਹੁੰਦੀ ਪਹਿਚਾਣ ਪੰਜਾਬੀ ਦੀ। ——————————————— ਪੰਜ ਪਿਆਰੇ ਸਿੰਘਾਂ ਨੂੰ ਅਮ੍ਰਿੰਤ ਵੀ ਛਕਾਇਆ ਸੀ, ਕਦੇ ਵੰਗਾਰੀ ਜਾਂਦੀ ਨਹੀਂ ਜਿਵੇਂ ਅਣਖ ਦੁਆਬੀ ਦੀ, ਹੱਥ ਵਿਚ ਪਾਇਆ ਕੜਾ ਹੁੰਦੀ ਪਹਿਚਾਣ ਪੰਜਾਬੀ ਦੀ। ——————————————— ਸਿੱਖੀ ਦੇ ਜਿਉਂਦੇ ਹਾਂ ਸਿੱਖੀ ਵਿਚ ਮਰ ਜਾਂਵਾਂਗੇ, ਸਾਹਿਬਜਾਦਿਆਂ ਵਾਂਗੂੰ ਸੀਨਾ ਤਾਂਣ ਕੇ ਖੜਜਾਂਗੇ, ਨੇਕ ਨਿਮਾਂਣਿਆ ਕਲਮ ਜਿਵੇਂ ਵਿਦਵਾਨ ਪੰਜਾਬੀ ਦੀ, ਸਿਰ ਤੇ ਬੰਨੀ ਪੱਗ ਹੁੰਦੀ ਪਹਿਚਾਂਣ ਪੰਜਾਬੀ ਦੀ, ਹੱਥ ਵਿਚ ਪਾਇਆ ਕੜਾ ਹੁੰਦੀ ਪਹਿਚਾਣ ਪੰਜਾਬੀ ਦੀ। ——————————————— ਨੇਕ ਨਿਮਾਣਾਂ ਸ਼ੇਰਗਿੱਲ 0097470234426.

ਦੇਸ਼ ਮੇਰੇ ਦੇ ਲੋਕੋਂ ਤੁਸੀ ਐਵੇਂ ਦੇਸ਼ ਨੂੰ ਨਾ ਕਰੋ ਬਦਨਾਮ , ਹੋਰ ਕੰਮ ਬਥੇਰੇ ਨੇ ਤੁਸੀ ਨਸ਼ਿਆ ਦੇ ਨਾ ਬਣੋ ਗੁਲਾਮ-ਬਿੰਦਰ ਕੋਲੀਆਂਵਾਲ ਵਾਲਾ

Image
ਦੇਸ਼ ਮੇਰੇ ਦੇ ਲੋਕੋ ਤੁਸੀਂ ਐਵੇਂ ਦੇਸ਼ ਨੂੰ ਨਾ ਕਰੋ ਬਦਨਾਮ, ਹੋਰ ਕੰਮ ਬਥੇਰੇ ਨੇ ਤੁਸੀ ਨਸ਼ਿਆਂ ਦੇ ਨਾ ਬਣੋ ਗੁਲਾਮ, ਦੇਸ਼ ਮੇਰੇ ਦੇ ਲੋਕੋ ਤੁਸੀਂ ਐਵੇਂ ਦੇਸ਼ ਨੂੰ ਨਾ ਕਰੋ ਬਦਨਾਮ। —————————————————– ਇਸ ਦੇਸ਼ ਵਿੱਚ ਭਗਤ ਸਿੰਘ, ਊਧਮ, ਸਰਾਭਾ ਜਿਹੇ ਵੀਰ ਹੋਏ, ਜਿੰਨਾਂ ਦੀ ਕੁਰਬਾਨੀ ਸਦਕਾ ਅਸੀ ਸੁੱਖ ਦੀ ਨੀਂਦ ਸੌਂਏ, ਉਨਾਂ ਦਾ ਜੋ ਰੁਤਬਾਂ ਬਣਦਾ ਕਦੇ ਉਨਾਂ ਦਾ ਕਰੋ ਸਨਮਾਨ, ਦੇਸ਼ ਮੇਰੇ ਦੇ ਲੋਕੋਂ ਤੁਸੀ ਐਵੇਂ ਦੇਸ਼ ਨੂੰ ਨਾ ਕਰੋ ਬਦਨਾਮ। —————————————————– ਇਹ ਧਰਤੀ ਬਾਬੇ ਨਾਨਕ, ਵਾਰਿਸ਼ ਤੇ ਬੁੱਲੇਂ ਸ਼ਾਹ ਦੀ, ਚਾਰ ਪੁੱਤਰ ਵਾਰ ਦਸ਼ਮੇਸ਼ ਪਿਤਾ ਕੌਮ ਪਾਈ ਸਿੱਧੇ ਰਾਹ ਸੀ, ਬਾਣੀ ਪੜੋ ਸੁਣੋ ਹਰ ਵੇਲੇ ਬਾਣੀ ਦਾ ਸਦਾ ਕਰੋ ਸਤਿਕਾਰ, ਦੇਸ਼ ਮੇਰੇ ਦੇ ਲੋਕੋਂ ਤੁਸੀ ਐਵੇਂ ਦੇਸ਼ ਨੂੰ ਨਾ ਕਰੋ ਬਦਨਾਮ। —————————————————– ਕਿੱਥੇ ਗਈਆਂ ਅਣਖ਼ਾ ਕਿਉ ਆਪਣਾ ਆਪ ਗਵਾਉਦੇ ਹੋ, ਸੱਭਿਆਚਾਰ ਇੰਨਾ ਵਧੀਆ ਆਪਣਾ ਕਿਉ ਹੋਰਾ ਨੂੰ ਅਪਣਾਉਦੇ ਹੋ, ਬਿੰਦਰ ਅਪਣਾਓ ਸਭ ਨੂੰ ਪਰ ਆਪਣਿਆ ਦਾ ਨਾ ਕਰੋ ਅਪਮਾਨ, ਦੇਸ਼ ਮੇਰੇ ਦੇ ਲੋਕੋਂ ਤੁਸੀ ਐਵੇਂ ਦੇਸ਼ ਨੂੰ ਨਾ ਕਰੋ ਬਦਨਾਮ , ਹੋਰ ਕੰਮ ਬਥੇਰੇ ਨੇ ਤੁਸੀ ਨਸ਼ਿਆ ਦੇ ਨਾ ਬਣੋ ਗੁਲਾਮ । —————————————————– ਬਿੰਦਰ ਕੋਲੀਆਂਵਾਲ ਵਾਲਾ