ਅਕਾਲ ਚਲਾਣਾ ਬਾਪੂ ਪੂਰਨ ਸਿੰਘ ਝੰਡ Thatta Shehar Nagina December 13, 2010 ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬਾਪੂ ਪੂਰਨ ਸਿੰਘ ਝੰਡ, ਪਿੰਡ ਦੇ ਸਭ ਤੋਂ ਵੱਧ ਉਮਰ ਦੇ ਮ…