ਅਕਾਲ ਚਲਾਣਾ ਬਾਪੂ ਪੂਰਨ ਸਿੰਘ ਝੰਡ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬਾਪੂ ਪੂਰਨ ਸਿੰਘ ਝੰਡ, ਪਿੰਡ ਦੇ ਸਭ ਤੋਂ ਵੱਧ ਉਮਰ ਦੇ ਮਰਦ, ਮਿਤੀ 13-ਦਸੰਬਰ-2010, ਦਿਨ ਸੋਮਵਾਰ, ਦੁਪਿਹਰ 3 ਵਜੇ ਨੂੰ, ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

Previous Post Next Post