ਐਲ.ਆਈ.ਸੀ. ਡਿਵੈਲਪਮੈਂਟ ਅਫਸਰ ਸੁਖਵਿੰਦਰ ਸਿੰਘ ਜੋਸਨ ਨੂੰ ਸਦਮਾ; ਪਿਤਾ ਦਾ ਦਿਹਾਂਤ

ਆਪ ਜੀ ਨੂੰ ਬਹੁਤ ਹੀ ਗਹਿਰੇ ਦੁੱਖ ਨਾਲ ਸੂਚਿਤ ਕਰ ਰਹੇ ਹਾਂ ਕਿ ਐਲ.ਆਈ.ਸੀ. ਡਿਵੈਲਪਮੈਂਟ ਅਫਸਰ ਸੁਖਵਿੰਦਰ ਸਿੰਘ ਜੋਸਨ ਦੇ ਪਿਤਾ ਮਾਸਟਰ ਅਵਤਾਰ ਸਿੰਘ ਜੋਸਨ (94) ਵਾਸੀ ਪਿੰਡ ਬੂਲਪੁਰ ਮਿਤੀ 05.05.2026 ਨੂੰ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਮਿਤੀ 06.05.2026 ਨੂੰ ਬਾਅਦ ਦੁਪਹਿਰ 1 ਵਜੇ ਸ਼ਮਸ਼ਾਨ ਘਾਟ ਪਿੰਡ ਬੂਲਪੁਰ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

Post a Comment

Previous Post Next Post