ਪਿੰਡ ਠੱਟਾ ਨਵਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਛੇਵੀਂ ਪ੍ਰਭਾਤ ਫੇਰੀ ਦਾ ਰੂਟ



 ਪਿੰਡ ਠੱਟਾ ਨਵਾਂ ਵਿਖੇ ਗੁਰਪੁਰਬ ਨੂੰ ਸਮਰਪਿਤ ਛੇਵੀਂ ਪ੍ਰਭਾਤ ਫੇਰੀ ਮਿਤੀ 3 ਜਨਵਰੀ 2026 ਨੂੰ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਬਲਵਿੰਦਰ ਸਿੰਘ ਮੋਮੀ, ਸੁਖਵਿੰਦਰ ਸਿੰਘ ਮੋਮੀ, ਰਤਨ ਸਿੰਘ ਮੋਮੀ, ਜਗੀਰ ਸਿੰਘ ਮੋਮੀ, ਕੇਵਲ ਸਿੰਘ, ਮਿਸਤਰੀ ਮਲਕੀਤ ਸਿੰਘ ਸੌਂਦ, ਮਿਸਤਰੀ ਮੋਹਨ ਸਿੰਘ ਸੌਂਦ, ਤਾਰਾ ਸਿੰਘ ਮੋਮੀ, ਮਿਸਤਰੀ ਰਾਜਪਾਲ ਸਿੰਘ ਸੌਂਦ, ਮਿਸਤਰੀ ਚਰਨਜੀਤ ਸਿੰਘ ਸੌਂਦ, ਮਿਸਤਰੀ ਪਰਮਜੀਤ ਸਿੰਘ ਸੌਂਦ, ਮਿਸਤਰੀ ਇੰਦਰਜੀਤ ਸਿੰਘ ਸੌਂਦ, ਮਿਸਤਰੀ ਦਲਜੀਤ ਸਿੰਘ ਸੌਂਦ, ਮਿਸਤਰੀ ਮੇਜਰ ਸਿੰਘ ਸੌਂਦ, ਮਿਸਤਰੀ ਜਸਬੀਰ ਸਿੰਘ ਸੌਂਦ, ਮਿਸਤਰੀ ਸਵਰਨ ਸਿੰਘ ਸੌਂਦ, ਜਸਵਿੰਦਰ ਸਿੰਘ ਮਾੜ੍ਹਾ, ਸੂਬਾ ਸਿੰਘ ਮਾੜ੍ਹਾ, ਗੁਰਦੀਪ ਸਿੰਘ, ਗੁਰਬਚਨ ਸਿੰਘ, ਜਸਪਾਲ ਸਿੰਘ, ਮਾਸਟਰ ਪ੍ਰੀਤਮ ਸਿੰਘ, ਅਮਰਜੀਤ ਕੌਰ, ਸਾਧੂ ਸਿੰਘ ਮਾੜ੍ਹਾ, ਲਾਲ ਸਿੰਘ, ਸ਼ਿੰਗਾਰ ਸਿੰਘ, ਸਵਰਨ ਸਿੰਘ, ਮਾਸਟਰ ਨਿਰੰਜਣ ਸਿੰਘ, ਬਲਵਿੰਦਰ ਸਿੰਘ ਪੰਚਾਂ ਕੇ, ਮਲਕੀਤ ਸਿੰਘ ਬੁੜ੍ਹਿਆਂ ਕੇ, ਮੋਹਨ ਸਿੰਘ ਪਨਾਹਗੀਰ, ਮੁਖਤਾਰ ਸਿੰਘ ਗੀਹਨਾ, ਹਰਜਿੰਦਰ ਸਿੰਘ ਗੀਹਨਾ, ਜੀਤ ਸਿੰਘ ਮੋਮੀ, ਸੁੱਚਾ ਸਿੰਘ, ਮਾਸਟਰ ਪ੍ਰੀਤਮ ਸਿੰਘ, ਸ਼ਿਵਚਰਨ ਸਿੰਘ ਕਰੀਰ, ਬਚਨ ਕੌਰ, ਅਨੋਖ ਸਿੰਘ ਬਾਲੂ, ਗੁਲਜ਼ਾਰ ਸਿੰਘ ਮੋਮੀ, ਬਲਕਾਰ ਸਿੰਘ ਮੋਮੀ, ਸੁਖਵਿੰਦਰ ਸਿੰਘ, ਜਰਨੈਲ ਸਿੰਘ, ਬੀਬੀ ਵਰਿੰਦਰ ਕੌਰ, ਇੰਦਰਜੀਤ ਸਿੰਘ ਛਿੰਦਾ, ਕੁਲਵੰਤ ਸਿੰਘ ਹਲਵਾਈ ਦੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗੀ।

Previous Post Next Post