ਪਿੰਡ ਠੱਟਾ ਨਵਾਂ ਵਿਖੇ ਗੁਰਪੁਰਬ ਨੂੰ ਸਮਰਪਿਤ ਪੰਜਵੀਂ ਪ੍ਰਭਾਤ ਫੇਰੀ ਮਿਤੀ 2 ਜਨਵਰੀ 2026 ਨੂੰ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਸਤਨਾਮ ਸਿੰਘ ਧੰਜਲ, ਮਲਕੀਤ ਸਿੰਘ ਧੰਜਲ, ਰੇਸ਼ਮ ਸਿੰਘ ਧੰਜਲ, ਨਛੱਤਰ ਸਿੰਘ ਧੰਜਲ, ਸਵਰਨ ਸਿੰਘ ਧੰਜਲ, ਰਣਜੀਤ ਸਿੰਘ ਲਾਲੀ, ਮਿਸਤਰੀ ਬਲਦੇਵ ਸਿੰਘ ਧੰਜਲ, ਅਵਤਾਰ ਸਿੰਘ ਬਾਵੀ ਕੇ, ਸਵਰਨ ਸਿੰਘ ਮੋਮੀ, ਮਲਕੀਤ ਸਿੰਘ ਕਰੀਰ, ਮੇਹਰ ਸਿੰਘ ਕਰੀਰ, ਮਨੀ ਕਰੀਰ, ਮਾਸਟਰ ਮਹਿੰਗਾ ਸਿੰਘ ਮੋਮੀ, ਸੁੱਚਾ ਸਿੰਘ ਸ਼ਾਹ, ਸਰਪੰਚ ਸੁਖਵਿੰਦਰ ਸਿੰਘ ਸੌਂਦ, ਜਸਬੀਰ ਕੌਰ ਪੰਚਾਂ ਕੇ, ਮਲਕੀਤ ਸਿੰਘ ਸੋਢੀ, ਬਲਵੰਤ ਸਿੰਘ, ਮਨਜੀਤ ਸਿੰਘ ਪੰਚਾਂ ਕੇ, ਮਾਸਟਰ ਜਰਨੈਲ ਸਿੰਘ, ਮਲਕੀਤ ਸਿੰਘ ਮੋਮੀ, ਨਾਜਰ ਸਿੰਘ ਮੋਮੀ, ਜਗਤਾਰ ਸਿੰਘ ਸ਼ਾਹ, ਸੁਖਦੇਵ ਸਿੰਘ ਸ਼ਾਹ, ਗੁਰਵਿੰਦਰ ਸਿੰਘ ਸ਼ਾਹ, ਬਲਬੀਰ ਸਿੰਘ ਮੋਮੀ, ਥਾਣੇਦਾਰ ਸਵਰਨ ਸਿੰਘ ਮੋਮੀ, ਨਛੱਤਰ ਸਿੰਘ ਮੋਮੀ, ਪ੍ਰੋ. ਬਲਬੀਰ ਸਿੰਘ ਮੋਮੀ, ਜਸਵੰਤ ਸਿੰਘ ਮੈਂਬਰ ਪੰਚਾਇਤ, ਹਰਬਿਲਾਸ, ਨਿਰਮਲਾ, ਜਗੀਰ ਸਿੰਘ, ਪਿਆਰਾ ਰਾਮ, ਗੁਰਨਾਮ ਸਿੰਘ, ਬਲਕਾਰ ਸਿੰਘ, ਦਰਸ਼ਨ ਸਿੰਘ, ਜਸਵਿੰਦਰ ਕੌਰ, ਜਸਬੀਰ ਸਿੰਘ ਅੰਨੂੰ, ਪਿਆਰਾ ਸਿੰਘ ਮੂਦਾ, ਮਿਸਤਰੀ ਜਸਬੀਰ ਸਿੰਘ ਦੇਵਗੁਣ, ਗੁਰਮੀਤ ਸਿੰਘ ਅੰਨੂ, ਸ਼ਿੰਗਾਰ ਸਿੰਘ ਖੜਕ ਸਿੰਘ ਕੇ, ਮੋਹਨ ਲਾਲ, ਬਿੱਟੂ ਵਰਮਾ, ਨਰਿੰਦਰਜੀਤ ਸਿੰਘ, ਬਲਬੀਰ ਸਿੰਘ ਭੈਲ, ਰਣਜੀਤ ਸਿੰਘ ਭੈਲ, ਮਾਸਟਰ ਜਗਿੰਦਰ ਸਿੰਘ, ਗੁਰਦੀਪ ਸਿੰਘ, ਚਰਨ ਸਿੰਘ, ਹਰਜਿੰਦਰ ਸਿੰਘ ਬਾਊ, ਕਸ਼ਮੀਰ ਸਿੰਘ ਮਹਿਰਾ, ਸੋਨੂੰ, ਕਾਮਰੇਡ ਜੀਤ ਸਿੰਘ, ਡਾਕਟਰ ਅਸ਼ਵਨੀ ਕੁਮਾਰ, ਤਾਜ ਮੁਹੰਮਦ, ਖੁਸ਼ੀ ਮੁਹੰਮਦ, ਨੰਬਰਦਾਰ ਨਰਿੰਦਰ ਸਿੰਘ ਦੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗੀ।
