Thatta Shehar Nagina
Thatta Shehar Nagina
  • ਮੁੱਖ ਪੰਨਾ
  • ਇਤਿਹਾਸ
  • _ਬਾਬਾ ਬੀਰ ਸਿੰਘ ਜੀ
  • _ਬਾਬਾ ਦਰਬਾਰਾ ਸਿੰਘ ਜੀ
  • _ਗੁ: ਦਮਦਮਾ ਸਾਹਿਬ ਠੱਟਾ
  • _ਪਿੰਡ ਠੱਟਾ
  • ਸਖਸ਼ੀਅਤਾਂ
  • _ਪ੍ਰਮੁੱਖ ਸ਼ਖਸ਼ੀਅਤਾਂ
  • _ਵਿਦੇਸ਼ੀ ਵੀਰ
  • _ਸਰਕਾਰੀ ਮੁਲਾਜ਼ਮ
  • _ਪ੍ਰੋ. ਕੁਲਵੰਤ ਸਿੰਘ ਥਿੰਦ
  • ਸਿੱਖਿਆ ਸੰਸਥਾਵਾਂ
  • _ਸ.ਪ੍ਰਾ.ਸਕੂਲ ਠੱਟਾ ਨਵਾਂ
  • _ਸ.ਹਾ.ਸਕੂਲ ਠੱਟਾ ਨਵਾਂ
  • _ਸ.ਸ.ਸ.ਸਕੂਲ ਟਿੱਬਾ
  • ਨੰਬਰਦਾਰ
  • ਸਭਾ-ਕਮੇਟੀਆਂ
  • _ਕੋ-ਆਪ੍ਰੇਟਿਵ ਸੁਸਾਇਟੀ ਠੱਟਾ
  • _ਜਾਗਰਣ ਕਮੇਟੀ
  • _ਸੱਭਿਆਚਾਰਕ ਮੇਲਾ ਕਮੇਟੀ
  • _ਬਾਬਾ ਬੀਰ ਸਿੰਘ ਸਪੋਰਟਸ ਕਲੱਬ
  • _ਮਾਸਟਰ ਅਰਜਣ ਸਿੰਘ ਹੈਲਪਲਾਈਨ ਗਰੁੱਪ
  • _ਸੰਤ ਬਾਬਾ ਕਰਤਾਰ ਸਿੰਘ ਜੀ ਕਲੱਬ
  • ਪੰਚਾਇਤਾਂ
  • _2024-2028
  • _2018-2024
  • _2013-2018
  • _2008-2013
  • _2003-2008
  • _1998-2003
  • _1993-1998
  • _1988-1993
  • _1983-1988
  • _1978-1983
  • _1972-1978
  • _1967-1972
  • _1962-1967
  • _1957-1962
  • _1952-1957
  • ਸੰਦੇਸ਼
  • ਸੰਪਰਕ
Homeਤਾਜ਼ਾ ਖਬਰਾਂ

ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ: ਰਤਨ ਸਿੰਘ ਮੁੱਤੀ



ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਰਤਨ ਸਿੰਘ ਮੁੱਤੀ (80) ਠੱਟਾ ਪੁਰਾਣਾ ਜਿਨਾਂ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ। ਅੱਜ ਉਹਨਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ ਪਿੰਡ ਠੱਟਾ ਪੁਰਾਣਾ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਸਵ. ਰਤਨ ਸਿੰਘ ਦੇ ਬੇਟੇ ਕੈਪਟਨ ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਸਾਹਬਾ, ਅਮਰਜੀਤ ਸਿੰਘ ਯੂਕੇ ਵੱਲੋਂ ਚਿਤਾ ਨੂੰ ਅਗਨੀ ਵਿਖਾਈ ਗਈ। ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਸਾਕ ਸਬੰਧੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਵ ਰਤਨ ਸਿੰਘ ਮੁੱਤੀ ਦੇ ਭਰਾਤਾ ਸਾਬਕਾ ਡੀ.ਐਸ.ਪੀ. ਬਚਨ ਸਿੰਘ ਮੁੱਤੀ ਨੇ ਦੱਸਿਆ ਕਿ ਉਨ੍ਹਾਂ ਨਮਿੱਤ 7 ਜੁਲਾਈ ਦਿਨ ਸੋਮਵਾਰ ਨੂੰ ਉਨਾਂ ਦੇ ਗ੍ਰਹਿ ਨਿਵਾਸ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 10:30 ਵਜੇ ਪਾਏ ਜਾਣਗੇ। ਉਪਰੰਤ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ 11:30 ਵਜੇ ਤੋਂ 12:30 ਵਜੇ ਤੱਕ ਅੰਤਿਮ ਅਰਦਾਸ ਅਤੇ ਕੀਰਤਨ ਸਮਾਗਮ ਹੋਵੇਗਾ।ਉਹਨਾਂ ਦੀ ਅੰਤਿਮ ਯਾਤਰਾ ਦੌਰਾਨ ਬਚਨ ਸਿੰਘ ਸਾਬਕਾ ਡੀਐਸਪੀ, ਕਰਨੈਲ ਸਿੰਘ ਜੋਧਪੁਰੀ, ਪ੍ਰਧਾਨ ਗੁਰਦਿਆਲ ਸਿੰਘ ਠੱਟਾ, ਭਾਈ ਜੋਗਾ ਸਿੰਘ, ਲਖਵੀਰ ਸਿੰਘ ਖਿੰਡਾ, ਆੜ੍ਹਤੀ ਵਿਜੇਪਾਲ ਸਿੰਘ ਫੱਤੂਵਾਲ, ਸੁਪਰਡੈਂਟ ਮੁਖਤਿਆਰ ਸਿੰਘ ਖਿੰਡਾ, ਗੁਰਮੇਜ ਸਿੰਘ ਸੈਦਪੁਰ, ਬਾਬਾ ਸੁਰਿੰਦਰ ਸਿੰਘ ਕਪੂਰਥਲਾ, ਤਰਸੇਮ ਸਿੰਘ ਸੈਦਪੁਰ, ਦਿਲਬਾਗ ਸਿੰਘ, ਸੁਖਵਿੰਦਰ ਸਿੰਘ, ਊਧਮ ਸਿੰਘ, ਪਰਮਿੰਦਰ ਸਿੰਘ ਸਾਬੀ, ਬਲਵਿੰਦਰ ਸਿੰਘ, ਸਿਮਰਨਜੀਤ ਸਿੰਘ ਸੈਦਪੁਰ, ਕੁਲਵੰਤ ਸਿੰਘ ਨੰਬਰਦਾਰ, ਪਰਵਿੰਦਰ ਸਿੰਘ, ਰਣਜੀਤ ਸਿੰਘ ਥਿੰਦ, ਜਤਿੰਦਰ ਸਿੰਘ ਟਿੱਬਾ, ਭਾਈ ਬਚਿੱਤਰ ਸਿੰਘ , ਕੁਲਵੰਤ ਸਿੰਘ, ਗਿਆਨ ਸਿੰਘ, ਮਲਕੀਤ ਸਿੰਘ ਅੰਮ੍ਰਿਤਪੁਰ, ਏਐਸਆਈ ਸੁਰਜੀਤ ਸਿੰਘ, ਹਰਜਿੰਦਰ ਸਿੰਘ ਦਰੀਏਵਾਲ, ਗਿਆਨ ਸਿੰਘ ਵਲਣੀ,ਮੰਗਲ ਸਿੰਘ, ਸੁਰਿੰਦਰ ਸਿੰਘ, ਨਿਰਮਲ ਸਿੰਘ ,ਹਰਜਿੰਦਰ ਸਿੰਘ, ਸਰਪੰਚ ਨਿਰਮਲ ਸਿੰਘ, ਸੁਖਦੇਵ ਸਿੰਘ ਸੋਡੀ, ਨਿਰਵੈਰ ਸਿੰਘ ਸਾਬੀ, ਸਤਨਾਮ ਸਿੰਘ, ਤਰਸੇਮ ਸਿੰਘ, ਗੁਰਵਿੰਦਰ ਸਿੰਘ ਬੱਬੂ, ਅੰਮ੍ਰਿਤਪਾਲ ਸਿੰਘ, ਗੁਨਰਾਜ ਸਿੰਘ, ਗੁਨਤਾਜ ਸਿੰਘ, ਆਕਾਸ਼ਦੀਪ ਸਿੰਘ, ਗੁਰਸ਼ਾਨ ਸਿੰਘ, ਜਰਨੈਲ ਸਿੰਘ, ਹਰਜਿੰਦਰ ਸਿੰਘ ਲਾਡੀ, ਬਲਵੰਤ ਸਿੰਘ ,ਬਸੰਤ ਸਿੰਘ, ਭਜਨ ਸਿੰਘ, ਇੰਦਰਜੀਤ ਸਿੰਘ, ਪਰਮਜੀਤ ਸਿੰਘ, ਸੁੱਚਾ ਸਿੰਘ ਦਰੀਏਵਾਲ, ਮੰਗਲ ਸਿੰਘ ਦਰੀਏਵਾਲ, ਬਲਜਿੰਦਰ ਸਿੰਘ ਸ਼ੇਰਾ ਦਰੀਏਵਾਲ, ਲਖਵੀਰ ਸਿੰਘ ਲੱਖੀ, ਸੁਖਵੰਤ ਸਿੰਘ, ਬਲਵਿੰਦਰ ਸਿੰਘ, ਡਾ. ਲਖਵੀਰ ਸਿੰਘ, ਦਿਲਬਾਗ ਸਿੰਘ ਬਾਗਾ, ਕਰਮਜੀਤ ਸਿੰਘ ਚੇਲਾ, ਚਰਨ ਸਿੰਘ, ਗੁਰਦੀਪ ਸਿੰਘ, ਨਿਰਮਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਸਾਕ ਸਬੰਧੀ ਹਾਜ਼ਰ ਸਨ।



 

Previous Post Next Post

ਠੱਟਾ ਸ਼ਹਿਰ ਨਗੀਨਾ ਦਸਤਾਵੇਜ਼ੀ ਫਿਲਮ

ਮੇਲਾ ਮਾਘੀ ਠੱਟਾ ਨਵਾਂ-2025

ਮੇਲਾ ਮਾਘੀ-2018

ਬਰਸੀ ਸੰਤ ਬਾਬਾ ਕਰਤਾਰ ਸਿੰਘ ਜੀ-2018

ਮੇਲਾ ਸਤਾਈਆਂ-2018-1

ਮੇਲਾ ਸਤਾਈਆਂ-2018-2

ਮੇਲਾ ਸਤਾਈਆਂ-2018-3

ਮੇਲਾ ਸਤਾਈਆਂ-2019

ਮੇਲਾ ਸਤਾਈਆਂ-2019

Thatta Shehar Nagina

ਜੇਕਰ ਤੁਸੀਂ ਪਿੰਡ ਠੱਟਾ ਦੀ ਵੈਬਸਾਈਟ ਰਾਹੀਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਰੋਜ਼ਾਨਾ ਹੁਕਮਨਾਮਾ ਸਾਹਿਬ, ਇਲਾਕੇ ਦੇ ਪਿੰਡਾਂ ਦੀਆਂ ਖਬਰਾਂ, ਸਰਕਾਰੀ ਨੌਕਰੀਆਂ, ਦਾਖਲਿਆਂ, ਸਕੀਮਾਂ ਦੀ ਜਾਣਕਾਰੀ ਵੱਟਸਐਪ 'ਤੇ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ +91-9872898928 ਨੰਬਰ 'ਤੇ ਆਪਣਾ ਨਾਮ ਅਤੇ ਪਿੰਡ/ਸ਼ਹਿਰ ਦਾ ਨਾਮ ਲਿਖ ਕੇ ਵੱਟਸਐਪ ਕਰੋ ਜੀ।

Copyright @ Thatta Sheha Nagina 2008-2026

Contact Form