ਸਰਪੰਚੀ ਠੱਟਾ ਨਵਾਂ-2018: ਪੰਚਾਇਤ ਚੋਣਾਂ ਤੇ ਇੱਕ ਨਜ਼ਰ: ਤਸਵੀਰਾਂ ਦੀ ਜ਼ੁਬਾਨੀ



ਅੱਜ ਪਿੰਡ ਠੱਟਾ ਨਵਾਂ ਵਿੱਚ ਸਰਪੰਚ ਦੀ ਚੋਣ ਲਈ ਚੋਣਾਂ ਪੂਰੀ ਅਮਨੋ-ਅਮਾਨ ਨਾਲ ਚੱਲ ਰਹੀਆਂ ਹਨ। ਸਵੇਰੇ 8 ਵਜੇ ਸ਼ੁਰੂ ਹੋਈ ਪੋਲਿੰਗ ਵਿੱਚ ਪੂਰੇ ਨਗਰ ਦੇ ਵੋਟਰ ਬੜੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ।ਸਰਪੰਚੀ ਦੀ ਦਾਅਵੇਦਾਰ ਬੀਬੀ ਬਲਵਿੰਦਰ ਕੌਰ ਅਤੇ ਬੀਬੀ ਮਨਦੀਪ ਕੌਰ ਦੇ ਸਪੋਟਰਾਂ ਵਿੱਚ ਸਭ ਤੋਂ ਵਧੀਆਂ ਗੱਲ ਇਹ ਦੇਖਣ ਵਿੱਚ ਮਿਲ ਰਹੀ ਹੈ ਕਿ ਉਹਨਾਂ ਵਿਚ ਪੂਰਾ ਭਾਈਚਾਰਾ ਕਾਇਮ ਹੈ।ਕਿਸੇ ਪਾਸੇ ਵੀ ਕਿਸੇ ਕਿਸਮ ਦੀ ਖਿੱਚੋਤਾਣ ਨਜ਼ਰ ਨਹੀਂ ਆ ਰਹੀ। ਵੋਟਾਂ ਦੀ ਗਿਣਤੀ ਸ਼ਾਮ 4 ਵਜੇ ਸ਼ੁਰੂ ਹੋਵੇਗੀ।ਸੰਭਾਵੀ ਜੇਤੂ ਉਮੀਦਵਾਰ ਦੇ ਸਪੋਟਰਾਂ ਵੱਲੋਂ ਜਸ਼ਨ ਦੀਆਂ ਤਿਆਰੀਆਂ ਵੀ ਖਿੱਚੀਆਂ ਜਾ ਰਹੀਆਂ ਹਨ। 

Post a Comment

Previous Post Next Post