ਅਕਾਲ ਚਲਾਣਾ ਬਲਦੇਵ ਸਿੰਘ ਦੇਬਾ ਪੁੱਤਰ ਜਵੰਦ ਸਿੰਘ ਬਾਬੇ ਕਿਆਂ ਦੇ ਵਾਸੀ ਪਿੰਡ ਠੱਟਾ ਨਵਾਂ।

 



ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਬਲਦੇਵ ਸਿੰਘ ਦੇਬਾ ਪੁੱਤਰ ਜਵੰਦ ਸਿੰਘ ਬਾਬੇ ਕਿਆਂ ਦੇ ਵਾਸੀ ਪਿੰਡ ਠੱਟਾ ਨਵਾਂ ਬੀਤੀ ਰਾਤ 8:30 ਵਜੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਮਿਤੀ 27 ਅਪ੍ਰੈਲ 2016 ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 12 ਵਜੇ ਸ਼ਮਸ਼ਾਨ ਘਾਟ ਠੱਟਾ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

Post a Comment

Previous Post Next Post