ਅਕਾਲ ਚਲਾਣਾ ਬਾਪੂ ਸੋਹਣ ਸਿੰਘ ਖੋਜਾ ਵਾਸੀ ਪਿੰਡ ਠੱਟਾ ਨਵਾਂ।



ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬਾਪੂ ਸੋਹਣ ਸਿੰਘ ਖੋਜਾ ਵਾਸੀ ਪਿੰਡ ਠੱਟਾ ਨਵਾਂ ਕੱਲ੍ਹ ਮਿਤੀ 5 ਮਾਰਚ ਦਿਨ ਸਨਿੱਚਰਵਾਰ ਸ਼ਾਮ 4 ਵਜੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਮਿਤੀ 6 ਮਾਰਚ ਦਿਨ ਐਤਵਾਰ ਸ਼ਵੇਰੇ 11 ਵਜੇ ਸ਼ਮਸ਼ਾਨ ਘਾਟ ਠੱਟਾ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

Previous Post Next Post