Posts

Showing posts from January, 2015

ਪਿੰਡ ਅਮਰਕੋਟ ਦੇ ਸੜ੍ਹਕ ਹਾਦਸੇ ਵਿੱਚ ਮਾਰੇ ਗਏ ਪ੍ਰਿਤਪਾਲ ਸਿੰਘ ਦਾ ਅੱਜ ਸੀ ਜਨਮ ਦਿਨ।

Image
 

ਪਿੰਡ ਅਮਰਕੋਟ ਦੇ 17 ਸਾਲ ਦੇ ਨੌਜਵਾਨ ਪ੍ਰਿਤਪਾਲ ਸਿੰਘ ਦੀ ਸੜ੍ਹਕ ਹਾਦਸੇ ਵਿੱਚ ਮੌਤ।

Image
 

ਅਕਾਲ ਚਲਾਣਾ ਸ. ਪ੍ਰੀਤਮ ਸਿੰਘ ਹੇੜੀ (93) ਵਾਸੀ ਪਿੰਡ ਬੂਲਪੁਰ।

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਪ੍ਰੀਤਮ ਸਿੰਘ ਹੇੜੀ (93) ਵਾਸੀ ਪਿੰਡ ਬੂਲਪੁਰ, ਅੱਜ ਦੁਪਹਿਰ 1:00 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ 4 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਸ. ਪ੍ਰੀਤਮ ਸਿੰਘ ਹੇੜੀ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 5 ਫਰਵਰੀ ਦਿਨ ਵੀਰਵਾਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਬੂਲਪੁਰ ਵਿਖੇ ਬਾਅਦ ਦੁਪਹਿਰ 12 ਵਜੇ ਹੋਵੇਗੀ।

ਸ. ਸੁਖਵਿੰਦਰ ਸਿੰਘ ਸੌਂਦ

Image
 

ਸ. ਸੁਖਵਿੰਦਰ ਸਿੰਘ ਸੌਂਦ

Image
 

ਸ. ਸੀਤਲ ਸਿੰਘ ਅਮਰੀਕਾ

Image
 

ਬਾਬਾ ਬੀਰ ਸਿੰਘ ਜੀ ਲਾਇਬਰੇਰੀ ਬੂਲਪੁਰ ਵੱਲੋਂ ਸਰਕਾਰੀ ਹਾਈ ਸਕੂਲ ਬੂੜੇਵਾਲ ਵਿਖੇ ਮਹੀਨਾਵਾਰ ਆਮ ਗਿਆਨ ਪ੍ਰਤੀਯੋਗਤਾ ਕਰਵਾਈ ਗਈ।

Image
 

ਪਿੰਡ ਠੱਟਾ ਨਵਾਂ ਤੋਂ ਠੱਟਾ ਪੁਰਾਣਾ-ਸੂਜੋ ਕਾਲੀਆ ਸੜ੍ਹਕ ਦੀ ਤਰਸਯੋਗ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ।

Image
 

ਪਿੰਡ ਠੱਟਾ ਪੁਰਾਣਾ ਦੀ ਗਰਾਮ ਪੰਚਾਇਤ ਨੂੰ ਮ੍ਰਿਤਕ ਦੇਹ ਦੀ ਸੰਭਾਲ ਲਈ ਫਰੀਜ਼ਰ ਭੇਂਟ ਕੀਤਾ ਗਿਆ।

Image
ਪਿੰਡ ਠੱਟਾ ਪੁਰਾਣਾ ਦੇ ਦਾਨੀ ਸੱਜਣ ਗੁਰਮੇਜ ਸਿੰਘ ਮੁੱਤੀ, ਅਵਤਾਰ ਸਿੰਘ ਜੋਸਨ, ਕਾਮਰੇਡ ਸੁਰਿੰਦਰਜੀਤ ਸਿੰਘ, ਬਚਨ ਸਿੰਘ ਮੁੱਤੀ (ਰਿਟਾ. ਡੀ.ਐਸ.ਪੀ.), ਨਰਿੰਦਰ ਸਿੰਘ ਖਿੰਡਾ, ਸੁੱਚਾ ਸਿੰਘ ਖਿੰਡਾ, ਬਲਬੀਰ ਸਿੰਘ ਮਹਿਰੋਕ, ਬਲਵੰਤ ਸਿੰਘ ਮੁੱਤੀ ਅਤੇ ਸ਼ੌਂਕਾ ਸਿੰਘ ਖਿੰਡਾ ਵੱਲੋਂ ਸਮੁੱਚੇ ਰੂਪ ਵਿੱਚ 47000 ਰੁਪਏ ਇਕੱਤਰ ਕਰਕੇ ਮ੍ਰਿਤਕ ਦੇਹ ਦੀ ਸੰਭਾਲ ਲਈ ਇੱਕ ਫਰੀਜ਼ਰ ਗਰਾਮ ਪੰਚਾਇਤ ਠੱਟਾ ਪੁਰਾਣਾ ਨੂੰ ਭੇਂਟ ਕੀਤਾ ਗਿਆ। ਅੱਜ ਠੱਟਾ ਪੁਰਾਣਾ ਦੇ ਪੰਚਾਇਤ ਘਰ ਵਿੱਚ ਹੋਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਇਹ ਫਰੀਜ਼ਰ ਗਰਾਮ ਪੰਚਾਇਤ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਸਮੂਹ ਦਾਨੀ ਸੱਜਣ, ਸਰਪੰਚ ਸ੍ਰੀਮਤੀ ਬਲਬੀਰ ਕੌਰ, ਸਾਬਕਾ ਸਰਪੰਚ ਸਵਰਨ ਸਿੰਘ ਅਤੇ ਸਮੂਹ ਮੈਂਬਰ ਪੰਚਾਇਤ ਹਾਜ਼ਰ ਸਨ।

ਸੈਕਟਰੀ ਤਰਸੇਮ ਸਿੰਘ ਨੇ ਇਮਾਨਦਾਰੀ ਨਾਲ ਪਿੰਡ ਦਰੀਏਵਾਲ ਦੇ ਸਾਬਕਾ ਸਰਪੰਚ ਸੁੱਚਾ ਸਿੰਘ ਦੀ 3 ਤੋਲੇ ਸੋਨੇ ਦੀ ਚੈਨ ਵਾਪਸ ਕੀਤੀ।

Image
 

ਪਿੰਡ ਬੂਲਪੁਰ ਵਿਖੇ ਮੋਬਾਇਲਾਂ ਦੀ ਦੁਕਾਨ ਵਿੱਚ ਚੋਰੀ ਦੀ ਕੋਸ਼ਿਸ਼।

Image
 

ਸੰਤ ਬਾਬਾ ਗੁਰਚਰਨ ਸਿੰਘ ਜੀ ਵੱਲੋਂ ਨਿਊ ਹਾਲੈਂਡ ਟਰੈਕਟਰ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਕਾਰ ਸੇਵਾ ਲਈ ਭੇਂਟ।

Image
 

ਪਿੰਡ ਬੂਲਪੁਰ ਵਿਖੇ ਪੀ.ਏ.ਯੂ. ਵੱਲੋਂ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।

Image
 

ਅੱਜ ਲੱਗਿਆ ਮੇਲਾ ਮਾਘੀ ਦਾ ਪਿੰਡ ਠੱਟੇ ਅੰਦਰ, ਅੱਜ ਲੱਗਿਆ ਮੇਲਾ ਮਾਘੀ ਦਾ ਪਿੰਡ ਠੱਟੇ ਅੰਦਰ।

Image
ਪਿੰਡ ਠੱਟਾ ਨਵਾਂ ਵਿਖੇ ਚਾਲੀ ਮੁਕਤਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਮੇਲਾ ਮਾਘੀ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਨਗਰ ਨਿਵਾਸੀਆਂ ਅਤੇ ਵਿਦੇਸ਼ੀ ਵੀਰਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਮਿਤੀ 01 ਜਨਵਰੀ 2015 ਤੋਂ ਚੱਲੀ ਆ ਰਹੀ 16 ਸ੍ਰੀ ਅਖੰਡ ਪਾਠ ਸਾਹਿਬਾਨ ਦੀ ਲੜੀ ਦੇ ਭੋਗ ਅੱਜ ਸਵੇਰੇ 10:00 ਵਜੇ ਪਏ। ਉਪਰੰਤ ਸੁੰਦਰ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਢਾਡੀ ਗੁਰਦੀਪ ਸਿੰਘ ਦੀਪਕ ਅਤੇ ਢਾਡੀ ਸੁਰਜੀਤ ਸਿੰਘ ਵਾਰਿਸ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਗੁਰੂ ਕੇ ਲੰਗਰ ਦੀ ਸੇਵਾ ਪਿੰਡ ਦੇ ਸਮੂਹ ਨੌਜਵਾਨ ਵੀਰਾਂ ਵੱਲੋਂ ਕੀਤੀ ਗਈ। ਸਟੇਜ ਸੈਕਟਰੀ ਦੀ ਸੇਵਾ ਇੰਦਰਜੀਤ ਸਿੰਘ ਬਜਾਜ ਨੇ ਨਿਭਾਈ। ਮੇਲਾ ਮਾਘੀ ਦੀਆਂ ਤਸਵੀਰਾਂ www.thatta.in-ਗੈਲਰੀ-ਤਸਵੀਰਾਂ-ਸਮਾਗਮ-ਮੇਲਾ ਮਾਘੀ ਟੈਬ ਵਿੱਚ ਦੇਖੀਆਂ ਜਾ ਸਕਦੀਆਂ ਹਨ। ਮੇਲੇ ਦੀ ਵੀਡੀਓ Youtube ਤੇ Pind Thatta ਚੈਨਲ ਤੇ ਦੇਖੀ ਜਾ ਸਕਦੀ ਹੈ।

ਪਿੰਡ ਠੱਟਾ ਨਵਾਂ ਵਿਖੇ ਚਾਲੀ ਮੁਕਤਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਮੇਲਾ ਮਾਘੀ ਮਿਤੀ 14 ਜਨਵਰੀ 2015 ਦਿਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ।

ਅਕਾਲ ਚਲਾਣਾ ਸ੍ਰੀਮਤੀ ਸੁਖਿਵੰਦਰ ਕੌਰ ਪਤਨੀ ਸਵ. ਕਰਨੈਲ ਸਿੰਘ ਮਾੜ੍ਹਾ (57) ਵਾਸੀ ਪਿੰਡ ਠੱਟਾ ਨਵਾਂ।

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਸੁਖਿਵੰਦਰ ਕੌਰ (57) ਪਤਨੀ ਸਵ. ਕਰਨੈਲ ਸਿੰਘ ਮਾੜ੍ਹਾ ਵਾਸੀ ਪਿੰਡ ਠੱਟਾ ਨਵਾਂ, ਅੱਜ ਦੁਪਹਿਰ 2:00 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਕੱਲ੍ਹ ਬਾਅਦ ਦੁਪਹਿਰ 12 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

ਅਕਾਲ ਚਲਾਣਾ ਮੇਲਾ ਸਿੰਘ ਮੋਮੀ (100) ਵਾਸੀ ਪਿੰਡ ਠੱਟਾ ਨਵਾਂ।

Image
  ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮੇਲਾ ਸਿੰਘ ਮੋਮੀ (100) ਵਾਸੀ ਪਿੰਡ ਠੱਟਾ ਨਵਾਂ, ਅੱਜ ਦੁਪਹਿਰ 3:00 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਕੱਲ੍ਹ ਮਿਤੀ 10.01.2015 ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 12 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

ਪਿੰਡ ਟਿੱਬਾ ਵਿਖੇ ਗੁਰਪੁਰਬ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ।

Image
 

ਪਿੰਡ ਦੰਦੂਪੁਰ ਵਿਖੇ ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ।

Image
 

ਪਿੰਡ ਟਿੱਬਾ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ।

Image
 

ਪਿੰਡ ਟਿੱਬਾ ਵਿਖੇ ਗੁਰਪੁਰਬ ਨੂੰ ਸਮਰਪਿਤ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ।

Image
 

ਅਕਾਲ ਚਲਾਣਾ ਗਿਆਨੀ ਹਰਬਚਨ ਸਿੰਘ ਤਹਿਸੀਲਦਾਰ (97) ਵਾਸੀ ਪਿੰਡ ਠੱਟਾ ਨਵਾਂ।

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਗਿਆਨੀ ਹਰਬਚਨ ਸਿੰਘ ਤਹਿਸੀਲਦਾਰ (97) ਵਾਸੀ ਪਿੰਡ ਠੱਟਾ ਨਵਾਂ, ਬੀਤੀ ਰਾਤ 9:00 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਸ਼ਾਮ 4 ਵਜੇ ਪਿੰਡ ਦੰਦੂਪੁਰ (ਭਗਤਪੁਰ) ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਗਿਆਨੀ ਜੀ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 16 ਜਨਵਰੀ 2015 ਦਿਨ ਸ਼ੁੱਕਰਵਾਰ ਨੂੰ ਪਿੰਡ ਦੰਦੂਪੁਰ (ਭਗਤਪੁਰ) ਵਿਖੇ ਬਾਅਦ ਦੁਪਹਿਰ 12 ਵਜੇ ਪਵੇਗਾ। ਜ਼ਿਕਰਯੋਗ ਹੈ ਕਿ ਗਿਆਨੀ ਹਰਬਚਨ ਸਿੰਘ ਜੀ ਪਿੰਡ ਠੱਟਾ ਨਵਾਂ ਦੇ ਸਭ ਤੋਂ ਵੱਧ ਉਮਰ ਦੇ ਮਰਦ ਅਤੇ ਪੈਨਸ਼ਨਰ ਸਨ।  

ਦਸ਼ਮੇਸ਼ ਪਿਤਾ ਦੇ ਅਵਤਾਰ ਪੁਰਬ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਨਗਰ ਕੀਰਤਨ ਸਜਾਇਆ ਗਿਆ।

Image
 

ਕਾਮਰੇਡ ਪ੍ਰੀਤਮ ਸਿੰਘ ਠੱਟਾ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।

Image
 

ਦੀ ਠੱਟਾ ਕੋ-ਆਪ੍ਰੇਟਿਵ ਸੁਸਾਇਟੀ ਦੇ ਸੈਕਟਰੀ ਰਤਨ ਸਿੰਘ ਦੀ ਸੇਵਾ ਮੁਕਤੀ ਮੌਕੇ ਹੋਇਆ ਵਿਦਾਇਗੀ ਸਮਾਗਮ।

Image
 

ਸੇਵਾ ਮੁਕਤੀ ‘ਤੇ ਵਿਸ਼ੇਸ਼-ਜੇ.ਈ. ਅਮਰਜੀਤ ਸਿੰਘ ਟਿੱਬਾ।

Image