ਅਕਾਲ ਚਲਾਣਾ ਸ. ਕਰਮਜੀਤ ਸਿੰਘ ਪੁੱਤਰ ਪੂਰਨ ਸਿੰਘ ਥਿੰਦ ਵਾਸੀ ਪਿੰਡ ਬੂਲਪੁਰ।



ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਕਰਮਜੀਤ ਸਿੰਘ ਪੁੱਤਰ ਪੂਰਨ ਸਿੰਘ ਥਿੰਦ ਵਾਸੀ ਪਿੰਡ ਬੂਲਪੁਰ ਅੱਜ ਸਵੇਰੇ 8:30 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਹਾਜ਼ਰੀ ਵਿੱਚ ਪਿੰਡ ਬੂਲਪੁਰ ਵਿਖੇ ਮਿਤੀ 26 ਮਾਰਚ 2014 ਨੂੰ ਬਾਅਦ ਦੁਪਹਿਰ ਕੀਤਾ ਜਾਵੇਗਾ।

Previous Post Next Post