ਅਕਾਲ ਚਲਾਣਾ ਸ੍ਰੀ ਕੇਵਲ ਰਾਮ(ਫਿੰਦੂ)
ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਕੇਵਲ ਰਾਮ (ਫਿੰਦੂ), ਮਿਤੀ 09-ਸਤੰਬਰ-2010, ਦਿਨ ਵੀਰਵਾਰ, ਦੁਪਿਹਰ 12 ਵਜੇ ਨੂੰ, ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।
ਠੱਟਾ ਸ਼ਹਿਰ ਨਗੀਨਾ, ਆਇਆ ਇੱਕ ਦਿਨ, ਰਹਿ ਗਿਆ ਮਹੀਨਾ।