ਅਕਾਲ ਚਲਾਣਾ ਮਾਤਾ ਬਚਨ ਕੌਰ ਚੀਨੀਆਂ ਦੇ Get link Facebook X Pinterest Email Other Apps September 27, 2009 ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮਾਤਾ ਬਚਨ ਕੌਰ ਜੀ ਪਤਨੀ ਸ. ਇੰਦਰ ਸਿੰਘ ਚੀਨੀਆਂ ਮਿਤੀ 27-09-2009 ਦਿਨ ਐਤਵਾਰ ਦੁਪਿਹਰੇ ਸ਼ੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ। Read more
ਅਕਾਲ ਚਲਾਣਾ ਜੱਟ(ਮਜਹਬੀ ਸਿੱਖ) ਪੁੱਤਰ ਕੇਹਰੂ Get link Facebook X Pinterest Email Other Apps September 20, 2009 ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਜੱਟ(ਮਜਹਬੀ ਸਿੱਖ) ਪੁੱਤਰ ਕੇਹਰੂ, ਮਿਤੀ 20-09-2009 ਦੀ ਰਾਤ ਨੂੰ ਛੱਪੜ ਵਿੱਚ ਡਿੱਗਣ ਕਾਰਨ ਅਕਾਲ ਚਲਾਣਾ ਕਰ ਗਏ। Read more
ਕੋ-ਆਪਰੇਟਿਵ ਸੋਸਾਇਟੀ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ Get link Facebook X Pinterest Email Other Apps September 19, 2009 ਮਿਤੀ 19-09-2009 ਨੂੰ ਦੀ ਠੱਟਾ ਕੋ-ਆਪਰੇਟਿਵ ਸੋਸਾਇਟੀ ਲਿਮਟਡ ਵਿੱਚ ਡਿਪਟੀ ਰਜਿਸਟਰਾਰ ਕਪੂਰਥਲਾ ਸ੍ਰੀ ਕੁਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ। Read more
ਅਕਾਲ ਚਲਾਣਾ ਸੋਢੀ (ਘੰਡੀ ਕੇ) Get link Facebook X Pinterest Email Other Apps September 12, 2009 ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸੋਢੀ (ਘੰਡੀ ਕੇ ਪਰਿਵਾਰ ਵਿੱਚੋਂ), ਸੰਖੇਪ ਬਿਮਾਰੀ ਪਿੱਛੋਂ ਮਿਤੀ 12-09-2009 ਦਿਨ ਸ਼ਨੀਵਾਰ ਰਾਤ ਨੂੰ ਅਚਾਨਕ ਅਕਾਲ ਚਲਾਣਾ ਕਰ ਗਏ। Read more
ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਨਵੀਂ ਇਮਾਰਤ ਦਾ ਲੈਂਟਰ ਪਿਆ Get link Facebook X Pinterest Email Other Apps September 09, 2009 ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਬਣ ਰਹੀ ਨਵੀਂ ਇਮਾਰਤ ਦਾ ਲੈਂਟਰ ਦਿਨ ਬੁੱਧਵਾਰ ਮਿਤੀ 09-ਸਤੰਬਰ-2009 ਨੂੰ ਸੰਤ ਬਾਬਾ ਗੁਰਚਰਨ ਸਿੰਘ ਜੀ ਦੇਖ-ਰੇਖ ਹੇਠ ਪਿਆ। Read more
ਭਾਈ ਦਇਆ ਸਿੰਘ ਗੁਰਦੁਆਰਾ ਸਾਹਿਬ ਦੇ ਨਵੇਂ ਗ੍ਰੰਥੀ ਨਿਯੁਕਤ Get link Facebook X Pinterest Email Other Apps September 07, 2009 ਭਾਈ ਦਇਆ ਸਿੰਘ ਜੀ, ਗੁਰਦੁਆਰਾ ਸਾਹਿਬ ਧਰਮਸਾਲ ਨਵਾਂ ਠੱਟਾ ਦੇ ਨਵੇਂ ਗ੍ਰੰਥੀ ਦਿਨ ਸੋਮਵਾਰ ਮਿਤੀ 07-ਸਤੰਬਰ-2009 ਨੂੰ ਨਿਯੁਕਤ ਕੀਤੇ ਗਏ। Read more
ਭੋਗ ਸ੍ਰੀ ਅਖੰਡ ਪਾਠ ਸਾਹਿਬ Get link Facebook X Pinterest Email Other Apps August 30, 2009 ਨਗਰ ਨਿਵਾਸੀਆਂ ਵੱਲੋਂ ਮਿਤੀ 30-08-2009 ਨੂੰ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਵਾਸਤੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਭੋਗ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। Read more