ਅਕਾਲ ਚਲਾਣਾ ਬੀਬੀ ਜਵਾਲ ਕੌਰ (ਮਾਤਾ ਸੂਬਾ ਸਿੰਘ ਬਟੇਰੀ ਕੇ) ਵਾਸੀ ਪਿੰਡ ਠੱਟਾ ਨਵਾਂ।


 


ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮਾਤਾ ਜਵਾਲ ਕੌਰ ਪਤਨੀ ਸਵਰਗਵਾਸੀ ਸ. ਗੰਗਾ ਸਿੰਘ (ਮਾਤਾ ਸੂਬਾ ਸਿੰਘ ਬਟੇਰੀ ਕੇ) ਮਿਤੀ 20 ਅਗਸਤ 2014 ਦਿਨ ਬੁੱਧਵਾਰ ਨੂੰ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਉਹਨਾਂ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 28 ਅਗਸਤ 2014 ਦਿਨ ਵੀਰਵਾਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਠੱਟਾ ਨਵਾਂ ਵਿਖੇ ਹੋਵੇਗੀ।
Previous Post Next Post