ਅਕਾਲ ਚਲਾਣਾ ਸ. ਬਲਦੇਵ ਸਿੰਘ।

 ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ.ਬਲਦੇਵ ਸਿੰਘ ਸਪੁੱਤਰ ਸ.ਬੁੱਕਣ ਸਿੰਘ ਮੈਂਬਰ ਪੰਚਾਇਤ ਬੀਤੀ ਰਾਤ ਅਕਾਲ ਚਲਾਣਾ ਕਰ ਗਏ ਹਨ। ਜ਼ਿਕਰਯੋਗ ਹੈ ਕਿ ਸ.ਬਲਦੇਵ ਸਿੰਘ ਕੁੱਝ ਦਿਨ ਪਹਿਲਾਂ ਹੀ ਇਲਾਜ ਲਈ ਦੁਬਈ ਤੋਂ ਪਿੰਡ ਵਾਪਸ ਆਏ ਸਨ। ਬੀਤੀ ਰਾਤ ਹਸਪਤਾਲ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਅੱਜ ਬਾਦ ਦੁਪਹਿਰ ਉਹਨਾਂ ਦਾ ਅੰਤਿਮ ਸਸਕਾਰ ਪਿੰਡ ਸ਼ਮਸ਼ਾਨ ਘਾਟ ਵਿੱਚ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ

Previous Post Next Post