Posts

Showing posts from April, 2011

ਸ਼ਹੀਦ ਉਧਮ ਸਿੰਘ ਦੇ ਸਮਾਰਕ ਦਾ ਉਦਘਾਟਨ

ਸ਼ਹੀਦ ਊਧਮ ਸਿੰਘ ਦੇ ਸਮਾਰਕ ਦਾ ਉਦਘਾਟਨ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਆਪਣੇ ਕਰ ਕਮਲਾਂ ਨਾਲ ਮਿਤੀ 14.04.2011 ਨੂੰ ਇਲਾਕਾ ਨਿਵਾਸੀਆਂ ਦੀ ਹਾਜਰੀ ਵਿੱਚ ਕੀਤਾ। ਇਸ ਮੌਕੇ ਠੱਟਾ ਪੁਰਾਣਾ ਅਤੇ ਠੱਟਾ ਨਵਾਂ ਦੀਆਂ ਮੋਹਤਬਰ ਸਖਸ਼ੀਅਤਾਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ।  ਸਮਾਗਮ ਦੀਆਂ ਤਸਵੀਰਾਂ