Posts

Showing posts from December, 2009

ਅਕਾਲ ਚਲਾਣਾ ਸ੍ਰੀਮਤੀ ਕਰਤਾਰ ਕੌਰ ਚੁੱਪ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਕਰਤਾਰ ਕੌਰ, ਸੁਪਤਨੀ ਸਵਰਗਵਾਸੀ ਸ. ਪ੍ਰੀਤਮ ਸਿੰਘ ਚੁੱਪ, ਮਿਤੀ 31-12-2009, ਦਿਨ ਵੀਰਵਾਰ ਨੂੰ, ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

ਅਕਾਲ ਚਲਾਣਾ ਪਰਦੀਪ ਕੌਰ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪਰਦੀਪ ਕੌਰ, ਪੁੱਤਰੀ ਸ. ਕਸ਼ਮੀਰ ਸਿੰਘ ਬੇਰੀ ਵਾਲੇ, ਮਿਤੀ 30-12-2009, ਦਿਨ ਬੁੱਧਵਾਰ ਨੂੰ, ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

ਅਕਾਲ ਚਲਾਣਾ ਸ. ਪ੍ਰੀਤਮ ਸਿੰਘ ਚੁੱਪ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਪ੍ਰੀਤਮ ਸਿੰਘ ਚੁੱਪ, ਮਿਤੀ 29-12-2009, ਦਿਨ ਮੰਗਲਵਾਰ ਨੂੰ, ਸਵੇਰੇ 4:00 ਵਜੇ, ਸੰਖੇਪ ਜਿਹੀ ਬੀਮਾਰੀ ਪਿੱਛੌਂ ਅਕਾਲ ਚਲਾਣਾ ਕਰ ਗਏ।

ਅਕਾਲ ਚਲਾਣਾ ਸ੍ਰੀ ਮਹਿੰਦਰ ਪਾਲ ਆਦਿਧਰਮੀ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਮਹਿੰਦਰ ਪਾਲ ਆਦਿਧਰਮੀ, ਮਿਤੀ 20-12-2009, ਦਿਨ ਐਤਵਾਰ ਨੂੰ, ਬਾਅਦ ਦੁਪਹਿਰ 4:00 ਵਜੇ ਐਕਸੀਡੈਂਟ ਹੋਣ ਕਾਰਨ ਅਕਾਲ ਚਲਾਣਾ ਕਰ ਗਏ।