ਪਿੰਡ ਠੱਟਾ ਨਵਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਚੌਥੀ ਪ੍ਰਭਾਤ ਫੇਰੀ ਦਾ ਰੂਟ



ਪਿੰਡ ਠੱਟਾ ਨਵਾਂ ਵਿਖੇ ਗੁਰਪੁਰਬ ਨੂੰ ਸਮਰਪਿਤ ਚੌਥੀ ਪ੍ਰਭਾਤ ਫੇਰੀ ਮਿਤੀ 2 ਜਨਵਰੀ 2025 ਨੂੰ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਜੀਤ ਸਿੰਘ ਦੁਬਈ ਵਾਲੇ, ਨਿਰਮਲ ਸਿੰਘ, ਸ਼ਿੰਗਾਰ ਸਿੰਘ ਮੋਮੀ, ਜਸਬੀਰ ਸਿੰਘ ਮੋਮੀ, ਸਰਬਜੀਤ ਸਿੰਘ, ਬਖਸ਼ੀਸ਼ ਸਿੰਘ ਚੂਹਲਾ, ਸੁਖਦੇਵ ਸਿੰਘ ਚੂਹਲਾ, ਕੁਲਵੰਤ ਸਿੰਘ ਚੂਹਲਾ, ਸਾਹਬੀ ਚੀਨੀਆ, ਮਲਕੀਤ ਸਿੰਘ, ਜਗਜੀਤ ਸਿੰਘ ਸੋਨਾ, ਬਲਬੀਰ ਸਿੰਘ ਬੂੜੇਵਾਲ, ਮਿਸਤਰੀ ਜਗਤਾਰ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਪ੍ਰਧਾਨ, ਸਰਵਣ ਸਿੰਘ ਚੂਹਲਾ, ਸ਼ਿੰਗਾਰ ਸਿੰਘ, ਬਲਕਾਰ ਸਿੰਘ ਮੋਮੀ, ਗੁਰਮੁਖ ਸਿੰਘ, ਅਰਜਨ ਸਿੰਘ ਸ਼ਾਹ, ਗੁਲਜਾਰ ਸਿੰਘ ਬਾਲੂ, ਬਲਜੀਤ ਸਿੰਘ ਬਾਲੂ, ਇੰਦਰਜੀਤ ਸਿੰਘ ਬਜਾਜ, ਬਲਬੀਰ ਕੌਰ ਭੈਣ ਜੀ, ਮਾਸਟਰ ਪਿਆਰਾ ਸਿੰਘ, ਬਿਕਰਮ ਸਿੰਘ ਮੋਮੀ, ਦਵਿੰਦਰ ਸਿੰਘ ਸੋਢੀ, ਬਲਬੀਰ ਸਿੰਘ ਬਜਾਜ, ਸੁਖਦੇਵ ਸਿੰਘ ਬਾਲੂ, ਜਸਵਿੰਦਰ ਸਿੰਘ ਬਾਲੂ, ਹਰਜਿੰਦਰ ਸਿੰਘ ਬਾਲੂ, ਨੰਬਰਦਾਰ ਸੁਰਿੰਦਰ ਸਿੰਘ ਮੋਮੀ, ਕਵੀਸ਼ਰ ਸੁਖਵਿੰਦਰ ਸਿੰਘ ਮੋਮੀ, ਸੁਖਦੇਵ ਸਿੰਘ ਕਰੀਰ, ਹਰਮਿੰਦਰ ਸਿੰਘ ਟੀਂਡਾ, ਕਸ਼ਮੀਰ ਸਿੰਘ ਅੰਨੂ, ਮਾਸਟਰ ਹਰਬਖਸ਼ ਸਿੰਘ ਕਰੀਰ, ਜਸਬੀਰ ਸਿੰਘ ਬੰਕਾ, ਰਮੇਸ਼ ਕੁਮਾਰ, ਬਲਜਿੰਦਰ ਸਿੰਘ ਕਰੀਰ, ਸੁਖਦੇਵ ਸਿੰਘ ਸੁੱਖਾ ਕਰੀਰ, ਜਸਬੀਰ ਸਿੰਘ ਅੰਨੂ, ਮੁਖਤਾਰ ਸਿੰਘ ਗੀਹਨਾ, ਹਰਜਿੰਦਰ ਸਿੰਘ ਗੀਹਨਾ, ਭਾਜੀ, ਐਡਵੋਕੇਟ ਜੀਤ ਸਿੰਘ ਮੋਮੀ, ਸੁੱਚਾ ਸਿੰਘ ਅੰਨੂ, ਮਾਸਟਰ ਪ੍ਰੀਤਮ ਸਿੰਘ ਅੰਨੂ, ਸ਼ਿਵਚਰਨ ਸਿੰਘ ਕਰੀਰ, ਪਵਨ ਕੁਮਾਰ, ਬਚਨ ਕੌਰ, ਅਨੋਖ ਸਿੰਘ ਬਾਲੂ, ਗੁਲਜਾਰ ਸਿੰਘ ਮੋਮੀ, ਬਲਕਾਰ ਸਿੰਘ ਮੋਮੀ, ਸੁਖਵਿੰਦਰ ਸਿੰਘ ਮੋਮੀ, ਜਰਨੈਲ ਸਿੰਘ ਮੋਮੀ, ਵਰਿੰਦਰ ਕੌਰ ਕਰੀਰ, ਇੰਦਰਜੀਤ ਸਿੰਘ ਛਿੰਦਾ, ਕੁਲਵੰਤ ਸਿੰਘ ਲਾਲੀ ਹਲਵਾਈ ਦੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗੀ।

Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਗੁ: ਦਮਦਮਾ ਸਾਹਿਬ ਠੱਟਾ ਵਿਖੇ 15 ਅਗਸਤ ਨੂੰ