thatta.in ਦੀ Whatsapp ਸਰਵਿਸ ਬੰਦ ਕਰ ਰਹੇ ਹਾਂ, ਹੁਣ ਇਸ ਤਰੀਕੇ ਨਾਲ ਪ੍ਰਾਪਤ ਕਰੋ Updates


ਦੋਸਤੋ ਮਿਤੀ 06.07.2018 ਤੋਂ ਅਸੀਂ thatta.in ਦੀ Whatsapp ਸਰਵਿਸ ਬੰਦ ਕਰਨ ਜਾ ਰਹੇ ਹਾਂ।ਹੁਣ ਰੋਜ਼ਾਨਾ ਹੁਕਮਨਾਮਾ ਸਾਹਿਬ (ਦਮਦਮਾ ਸਾਹਿਬ ਠੱਟਾ, ਬਾਬਾ ਦਰਬਾਰਾ ਸਿੰਘ ਜੀ ਟਿੱਬਾ, ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ, ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ) ਅਤੇ ਇਲਾਕੇ ਦੀਆਂ ਖਬਰਾਂ ਪ੍ਰਾਪਤ ਕਰਨ ਲਈਸਾਡਾ Facebook Page Pind Thatta: www.facebook.com/PindThatta ਨੂੰ LIKE ਕਰਕੇ See First ਕਰ ਲਵੋ, ਜਾਂ ਪਿੰਡ ਦੀ ਵੈਬਸਾਈਟ thatta.in ਤੇ ਪਧਾਰ ਸਕਦੇ ਹੋ।

Previous Post Next Post