ਅਕਾਲ ਚਲਾਣਾ ਬਾਪੂ ਅਵਤਾਰ ਸਿੰਘ ਸਾਈਕਲਾਂ ਵਾਲੇ ਵਾਸੀ ਪਿੰਡ ਠੱਟਾ ਨਵਾਂ



ਆਪ ਜੀ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬਾਪੂ ਅਵਤਾਰ ਸਿੰਘ ਪੰਚਾਂ ਕੇ (ਸਾਈਕਲਾਂ ਵਾਲੇ) ਅੱਜ ਮਿਤੀ 16.07.2017 ਨੂੰ ਸਵੇਰੇ 9:30 ਵਜੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 1 ਵਜੇ ਸ਼ਮਸ਼ਾਨਘਾਟ ਠੱਟਾ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਜਾਵੇਗਾ।

Previous Post Next Post