ਮਾਸਟਰ ਜਸਬੀਰ ਸਿੰਘ ਠੱਟਾ ਨੂੰ ਸਦਮਾ-ਪਿਤਾ ਸ.ਦਲੀਪ ਸਿੰਘ ਦਾ ਦਿਹਾਂਤ-ਅੰਤਿਮ ਸਸਕਾਰ ਅੱਜ 11 ਵਜੇ



ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮਾਸਟਰ ਜਸਬੀਰ ਸਿੰਘ ਦੇ ਸਤਿਕਾਰਯੋਗ ਪਿਤਾ ਸ. ਦਲੀਪ ਸਿੰਘ, ਵਾਸੀ ਪਿੰਡ ਠੱਟਾ ਨਵਾਂ ਕੱਲ੍ਹ ਸ਼ਾਮ 5 ਵਜੇ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦਾ ਅੰਤਿਮ ਸਸਕਾਰ ਅੱਜ 11 ਵਜੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਸ਼ਾਮਸ਼ਾਨ ਘਾਟ ਠੱਟਾ ਵਿਖੇ ਕੀਤਾ ਜਾਵੇਗਾ। ਬਾਪੂ ਦਲੀਪ ਸਿੰਘ ਜੀ ਦੇ ਅਕਾਲ ਚਲਾਣੇ ਤੇ ਸਮੂਹ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Previous Post Next Post