ਜੀਤ ਸਿੰਘ ਮੋਮੀ ਨੇ ਸਕੂਲ ਵਿਕਾਸ ਫੰਡ ਲਈ 50,000 ਰੁਪਏ ਦਾ ਯੋਗਦਾਨ ਪਾਇਆ।



ਜੀਤ ਸਿੰਘ ਮੋਮੀ ਨੇ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੇ ਵਿਕਾਸ ਲਈ ਬਣਾਏ ਗਏ ਸਕੂਲ ਵਿਕਾਸ ਫੰਡ ਲਈ 50,000 ਰੁਪਏ ਦਾ ਯੋਗਦਾਨ ਪਾਇਆ।