ਪੇਡਾ ਵੱਲੋਂ ਪਿੰਡ ਵਾਸੀਆਂ ਨੂੰ ਸੀ.ਐਫ.ਐਲ. ਟਿਊਬਾਂ ਵੰਡੀਆਂ ਗਈਆਂ *



ਅੱਜ ਪਿੰਡ ਬੂਲਪੁਰ ਵਿਖੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵੱਲੋਂ ਪਿੰਡ ਵਾਸੀਆਂ ਨੂੰ ਸਬਸਿਡੀ ਵਾਲੀਆਂ ਸੀ.ਐਫ.ਐਲ.ਟਿਊਬਾਂ ਮਹਿਕਮੇ ਦੀਆਂ ਸ਼ਰਤਾਂ ਮੁਤਾਬਕ ਤਕਸੀਮ ਕੀਤੀਆਂ ਗਈਆਂ।

Previous Post Next Post