ਅਕਾਲ ਚਲਾਣਾ ਸ. ਕੇਹਰ ਸਿੰਘ ਝੰਡ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਕੇਹਰ ਸਿੰਘ ਝੰਡ, ਮਿਤੀ 20.03.2012 ਦਿਨ ਮੰਗਲਵਾਰ ਨੂੰ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

Previous Post Next Post