ਐਨ. ਆਰ. ਆਈ. ਵੱਲੋਂ ਸਕੂਲ ਨੂੰ ਵਾਟਰ ਪਿਉਰੀਫਾਇਰ ਭੇਂਟ

ਸ. ਪਰਮਜੀਤ ਸਿੰਘ ਵਾਸੀ ਅਮਰੀਕਾ ਸਪੁੱਤਰ ਸ. ਲਛਮਣ ਸਿੰਘ ਵੰਲੋਂ ਪਿੰਡ ਦੇ ਸਰਪੰਚ ਤੇ ਪਸਵਕ ਚੇਅਰਮੈਨ ਸ. ਬਲਦੇਵ ਸਿੰਘ, ਕੁਲਦੀਪ ਸਿੰਘ ਚੰਦੀ, ਸ. ਜਤਿਦਰ ਸਿੰਘ ਲਾਟੀ, ਸਟੇਟ ਐਵਾਰਡੀ ਸ. ਸਰਵਣ ਸਿੰਘ ਚੰਦੀ, ਅਤੇ ਸਕੂਲ ਸਟਾਫ ਦੀ ਹਾਜ਼ਰੀ ਵਿੱਚ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਵਾਟਰ ਫਿਲਟਰ ਲਈ 25000 ਰੁ: ਭੇਂਟ ਕੀਤੇ ਗਏ। ਤਸਵੀਰ 

Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਗੁ: ਦਮਦਮਾ ਸਾਹਿਬ ਠੱਟਾ ਵਿਖੇ 15 ਅਗਸਤ ਨੂੰ