ਭਿੰਡੀ ਦੀ ਸਫ਼ਲ ਕਾਸ਼ਤ ਦੇ ਉੱਨਤ ਢੰਗ
ਭਾਰਤ ਦੁਨੀਆ ਵਿਚ ਭਿੰਡੀ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਪੰਜਾਬ ਵਿਚ ਇਸ ਫਸਲ ਦੇ ਹੇਠ
ਲਗਭਗ 2.64 ਹਜ਼ਾਰ ਹੈਕਟੇਅਰ ਰਕਬਾ ਅਤੇ 27.48 ਹਜ਼ਾਰ ਟਨ ਪੈਦਾਵਾਰ ਹੁੰਦੀ ਹੈ। ਭਿੰਡੀ ਗਰਮ ਅਤੇ
ਦਰਮਿਆਨੇ-ਗਰਮ ਮੌਸਮ ਦੀ ਫ਼ਸਲ ਹੈ।
ਫਾਰਮ ਸਲਾਹਕਾਰ ਸੇਵਾ ਕੇਂਦਰ, ਗੁਰਦਾਸਪੁਰ
ਸਬਜ਼ੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।